ludhiana police station Archives - Daily Post Punjabi

ਲੁਧਿਆਣਾ : ਥਾਣੇ ਪਹੁੰਚਿਆ ਮੀਆਂ-ਬੀਵੀ ਦਾ ਝਗੜਾ, ਖੂਬ ਹੋਏ ਛਿੱਤਰੋ-ਛਿੱਤਰੀ, ਪੁਲਿਸ ਵਾਲੇ ਵੀ ਨਹੀਂ ਛੱਡੇ
ਲੁਧਿਆਣਾ ਦੇ ਸ਼ਿਮਲਾਪੁਰੀ ਦੇ ਥਾਣੇ ‘ਚ ਮੀਆਂ-ਬੀਵੀ ਦੇ ਝਗੜੇ ਘਾਰਨ ਖੂਬ ਹੰਗਾਮਾ ਹੋਇਆ। ਇਥੇ ਦੋ ਧਿਰਾਂ ਪੁਲਿਸ ਦੇ ਆਹਮੋ-ਸਾਹਮਣੇ ਹੋ ਗਏ। ਇਥੋਂ ਤੱਕ ਕਿ ਦੋਵਾਂ ਵਿਚਾਲੇ ਚਪੇੜਾਂ ਦੇ ਨਾਲ ਇੱਕ-ਦੂਜੇ ‘ਤੇ ਘਸੁੰਨ-ਮੁੱਕੇ ਵੀ ਚੱਲੇ। ਉਕਤ ਵਿਅਕਤੀਆਂ ਨੇ ਲੜਾਈ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਪਤੀ-ਪਤਨੀ ਦੀ ਲੜਾਈ ਨੂੰ ਲੈ ਕੇ ਦੋਵੇਂ ਧਿਰਾਂ ਥਾਣੇ ਪੁੱਜੇ। ਕੁੜੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਕੁੜੀ ਆਪਣੇ ਬੱਚੇ ਸਮੇਤ ਉਨ੍ਹਾਂ ਕੋਲ ਰਹਿ ਰਹੀ ਸੀ। ਉਨ੍ਹਾਂ ਦੇ ਜਵਾਈ ਨੇ ਬੱਚੇ ਨੂੰ ਅਗਵਾ ਕਰ ਲਿਆ ਅਤੇ 2 ਦਿਨ ਤੱਕ ਆਪਣੇ ਕੋਲ ਰੱਖਿਆ। ਇਸ ਤੋਂ ਪਹਿਲਾਂ ਉਸ ਨੇ ਉਨ੍ਹਾਂ ਦੀ ਧੀ ਨੂੰ ਵੀ ਬੰਧਕ ਬਣਾ ਕੇ ਰੱਖਿਆ ਸੀ। ਇਲਜ਼ਾਮ ਹੈ ਕਿ ਜਵਾਈ ਦੇ ਇੱਕ ਕੁੜੀ ਨਾਲ ਪਿਛਲੇ 4 ਸਾਲਾਂ ਤੋਂ ਨਜਾਇਜ਼ ਸਬੰਧ ਹਨ ਅਤੇ ਉਹ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ।

ਦੂਜੇ ਪਾਸੇ ਮੁੰਡੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਲੜਕੀ ਚਰਿੱਤਰਹੀਣ ਹੈ ਅਤੇ ਉਨ੍ਹਾਂ ਦੇ ਮੁੰਡੇ ਨੂੰ ਮਾਰਦੀ-ਕੁੱਟਦੀ ਹੈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਅੱਜ ਜਦੋਂ ਦੋਵੇਂ ਧਿਰਾਂ ਥਾਣੇ ਪੁੱਜੇ ਤਾਂ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵੇਂ ਧੜਿਆਂ ਨੇ ਇਕ ਦੂਜੇ ‘ਤੇ ਚਪੇੜਾਂ, ਲੱਤਾਂ ਅਤੇ ਮੁੱਕੇ ਮਾਰੇ। ਔਰਤਾਂ ਵੀ ਆਪਸ ਵਿੱਚ ਲੜ ਪਈਆਂ। ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਛੁਡਾਉਣ ਆਏ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ : ਮੰਤਰੀ ਡਾ. ਬਲਜੀਤ ਕੌਰ ਨੇ ਦਿਮਾਗੀ ਤੌਰ ‘ਤੇ ਕਮਜ਼ੋਰ ਮਰੀਜ਼ ਗੁਰਜੀਤ ਸਿੰਘ ਦੀ ਸੱਜੀ ਅੱਖ ਦਾ ਕੀਤਾ ਸਫ਼ਲ ਅਪ੍ਰੇਸ਼ਨ

ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਵੀ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਲੁਧਿਆਣਾ : ਥਾਣੇ ਪਹੁੰਚਿਆ ਮੀਆਂ-ਬੀਵੀ ਦਾ ਝਗੜਾ, ਖੂਬ ਹੋਏ ਛਿੱਤਰੋ-ਛਿੱਤਰੀ, ਪੁਲਿਸ ਵਾਲੇ ਵੀ ਨਹੀਂ ਛੱਡੇ appeared first on Daily Post Punjabi.