ludhiana retired police misdeed Archives - Daily Post Punjabi

ਲੁਧਿਆਣਾ ‘ਚ ਰਿਟਾਇਰਡ ਥਾਣੇਦਾਰ ਨੇ ਮਹਿਲਾ ਕਿਰਾਏਦਾਰ ਨਾਲ ਕੀਤਾ ਬਲਾਤਕਾਰ
ਮੁੰਡੀਆਂ ਖੁਰਦ ਦੇ ਟਿੱਬਾ ਰੋਡ ਇਲਾਕੇ ‘ਚ ਸੁਖਦੇਵ ਨਗਰ ‘ਚ ਸੇਵਾਮੁਕਤ ਥਾਣੇਦਾਰ ਨੇ 8 ਮਹੀਨੇ ਦੀ ਬੱਚੀ ‘ਤੇ ਪਿਸਤੌਲ ਤਾਣ ਕੇ ਉਸ ਦੀ ਮਾਂ (ਕਿਰਾਏਦਾਰ ਔਰਤ) ਨਾਲ ਬਲਾਤਕਾਰ ਕੀਤਾ। ਮੌਕੇ ‘ਤੇ ਪਹੁੰਚੇ ਪੀੜਿਤ ਦੇ ਪਤੀ ਨੂੰ ਦੇਖ ਕੇ ਦੋਸ਼ੀ ਫਰਾਰ ਹੋ ਗਿਆ। ਹੁਣ ਥਾਣਾ ਜਮਾਲਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

ludhiana retired police misdeed

ਏਐਸਆਈ ਲਖਵਿੰਦਰ ਮਸੀਹ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਬਾਜਵਾ (65) ਵਾਸੀ ਮੁੰਡੀਆਂ ਖੁਰਦ ਵਜੋਂ ਹੋਈ ਹੈ। ਪੁਲੀਸ ਨੇ ਮੁੰਡੀਆਂ ਖੁਰਦ ਦੇ ਟਿੱਬਾ ਰੋਡ ਇਲਾਕੇ ਦੇ ਸੁਖਦੇਵ ਨਗਰ ਵਿੱਚ ਬੀਹੜੇ ਦੇ ਘਰ ਰਹਿਣ ਵਾਲੀ 20 ਸਾਲਾ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਉਸ ਨੇ ਆਪਣੇ ਬਿਆਨ ‘ਚ ਦੱਸਿਆ ਕਿ ਸ਼ਨੀਵਾਰ ਸਵੇਰੇ 11 ਵਜੇ ਉਸਦਾ ਪਤੀ ਕੰਮ ਦੀ ਤਲਾਸ਼ ਵਿੱਚ ਘਰੋਂ ਨਿਕਲਿਆ। ਉਹ ਆਪਣੀ 8 ਮਹੀਨੇ ਦੀ ਬੇਟੀ ਨਾਲ ਘਰ ‘ਚ ਮੌਜੂਦ ਸੀ। ਉਸ ਸਮੇਂ ਮੁਲਜ਼ਮ ਜ਼ਬਰਦਸਤੀ ਉਸ ਦੇ ਕਮਰੇ ਵਿੱਚ ਦਾਖ਼ਲ ਹੋ ਗਿਆ। ਦੋਸ਼ੀ ਨੇ ਬੈੱਡ ‘ਤੇ ਪਈ 8 ਮਹੀਨੇ ਦੀ ਬੱਚੀ ਵੱਲ ਪਿਸਤੌਲ ਤਾਣ ਦਿੱਤਾ। ਉਸ ਨੇ ਪੀੜਤਾ ਨੂੰ ਬੈੱਡ ‘ਤੇ ਧੱਕਾ ਦੇ ਦਿੱਤਾ। ਉਸ ਨੇ ਜ਼ਬਰਦਸਤੀ ਉਸ ਦੇ ਕੱਪੜੇ ਪਾੜ ਕੇ ਉਸ ਨਾਲ ਬਲਾਤਕਾਰ ਕੀਤਾ। ਘਰ ਆਏ ਉਸ ਦੇ ਪਤੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਲਖਵਿੰਦਰ ਮਸੀਹ ਨੇ ਦੱਸਿਆ ਕਿ ਦੋਸ਼ੀਆਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਲੁਧਿਆਣਾ ‘ਚ ਰਿਟਾਇਰਡ ਥਾਣੇਦਾਰ ਨੇ ਮਹਿਲਾ ਕਿਰਾਏਦਾਰ ਨਾਲ ਕੀਤਾ ਬਲਾਤਕਾਰ appeared first on Daily Post Punjabi.