Ludhiana weather Archives - Daily Post Punjabi

ਅਗਲੇ 48 ਘੰਟਿਆਂ ਤੱਕ ਖੁਸ਼ਕ ਰਹਿਣ ਮਗਰੋਂ ਬਦਲੇਗਾ ਮੌਸਮ ਦਾ ਮਿਜ਼ਾਜ
Ludhiana weather md rain: ਲੁਧਿਆਣਾ (ਤਰਸੇਮ ਭਾਰਦਵਾਜ)- ਮੌਸਮ ਪਲ-ਪਲ ਰੰਗ ਬਦਲਣ ਤੋਂ ਬਾਅਦ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੂਬੇ ਚ ਆਉਣ ਵਾਲੇ 48 ਘੰਟਿਆਂ ਤਕ ਮੌਸਮ ਖੁਸ਼ਕ ਰਹੇਗਾ ਹਾਲਾਂਕਿ ਬੀਤੇ ਦਿਨ ਮੌਸਮ ਨਮੀ ਵਾਲਾ ਅਤੇ ਚਿਪਕਿਆ ਹੋਇਆ ਸੀ। ਇਸ ਸਮੇਂ ਦੌਰਾਨ ਵੱਧ ਤੋਂ ਵੱਧ ਪਾਰਾ 35-36 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਸੂਬੇ ‘ਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ ਕੁਝ ਹੱਦ ਤਕ ਬੱਦਲ ਛਾਏ ਰਹਿਣਗੇ।

Ludhiana weather md rain

ਦੱਸਣਯੋਗ ਹੈ ਕਿ ਹੁਣ 1 ਜੂਨ ਤੋਂ ਲੈ ਕੇ 24 ਸਤੰਬਰ ਦੀ ਸਵੇਰ ਤੱਕ 387.4 ਐੱਮ.ਐੱਮ ਬਾਰਿਸ਼ ਰਿਕਾਰਡ ਹੋ ਚੁੱਕੀ ਹੈ ਜੋ ਕਿ ਸਾਧਾਰਨ ਤੋਂ 15 ਫੀਸਦੀ ਘੱਟ ਹੈ। ਇਸ ਦਾ ਮਤਲਬ ਕਿ ਸੀਜ਼ਨ ਦੀ ਹੁਣ ਤੱਖ 457.6 ਐੱਮ.ਐੱਮ ਬਾਰਿਸ਼ ਹੋਣੀ ਚਾਹੀਦੀ ਸੀ।

The post ਅਗਲੇ 48 ਘੰਟਿਆਂ ਤੱਕ ਖੁਸ਼ਕ ਰਹਿਣ ਮਗਰੋਂ ਬਦਲੇਗਾ ਮੌਸਮ ਦਾ ਮਿਜ਼ਾਜ appeared first on Daily Post Punjabi.