ludhinan Archives - Daily Post Punjabi

ਲੁਧਿਆਣਾ ‘ਚ ਕੋਰੋਨਾ ਕਹਿਰ, 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ..
ludhiana declared micro containment zone : ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਦਾ ਖ਼ਤਰਾ ਲੁਧਿਆਣਾ ਵਿੱਚ ਵੱਧਦਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ ਸੰਬੰਧੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਲੁਧਿਆਣਾ ਵਿੱਚ ਵਧੀਕੀਆਂ ਕਾਰਨ ਸਿਹਤ ਵਿਭਾਗ ਵਿੱਚ ਹਲਚਲ ਮਚ ਗਈ। ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਚਾਰ ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਸਨ। ਇਸ ਵਿੱਚ ਰਘੁਨਾਥ ਐਨਕਲੇਵ, ਗੀਤਾ ਕਲੋਨੀ, ਮਾਲੇਰਕੋਟਲਾ House ਅਤੇ ਪਿੰਡ ਰਾਮਗੜ੍ਹ ਸਰਦਾਰਾ ਸ਼ਾਮਲ ਹਨ। ਜ਼ਿਲੇ ਵਿਚ ਪਹਿਲਾਂ ਹੀ 15 ਹੋਰ ਮਾਈਕਰੋ ਕੰਟੇਨਮੈਂਟ ਜ਼ੋਨ ਹਨ। ਪੰਜਾਬ ਵਿੱਚ ਕੋਰੋਨਾ ਦੇ ਵੱਧ ਤੋਂ ਵੱਧ ਮਾਮਲੇ ਲੁਧਿਆਣਾ ਵਿੱਚ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਸਿਵਲ ਸਰਜਨ ਡਾ: ਰਾਜੇਸ਼ ਬੱਗਾ ਨੇ ਕਿਹਾ ਸੀ ਕਿ ਸਿਹਤ ਵਿਭਾਗ ਕੋਰੋਨਾ ਦੀ ਰੋਕਥਾਮ ਸੰਬੰਧੀ ਨਮੂਨੇ ਲਗਾਤਾਰ ਵਧਾ ਰਿਹਾ ਹੈ।

ludhiana declared micro containment zone

ਇਸ ਦੇ ਤਹਿਤ, ਉਦਯੋਗਿਕ ਇਕਾਈਆਂ ਵਿੱਚ ਸਿਹਤ ਵਿਭਾਗ ਹੁਣ ਜਾ ਰਹੇ ਹਨ ਅਤੇ ਨਮੂਨੇ ਲੈ ਰਹੇ ਹਨ। ਇੱਥੇ ਤੇਜ਼ ਐਂਟੀਜੇਨ ਕਿੱਟ ਨਮੂਨਾ ਲੈ ਰਹੀ ਹੈ। ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਜੋਖਮ ਪ੍ਰਤੀ ਚੌਕਸੀ ਵਧਾ ਦਿੱਤੀ ਹੈ। ਕੁਝ ਦਿਨ ਪਹਿਲਾਂ ਨਗਰ ਨਿਗਮ ਨੇ ਦਫਤਰ ਵਿੱਚ ਲੋਕਾਂ ਦੀ ਇੱਕ ਰੱਸੀ ਨਾਲ ਦਾਖਲ ਹੋਣਾ ਬੰਦ ਕਰ ਦਿੱਤਾ ਸੀ। ਗੇਟ ‘ਤੇ ਆਉਣ ਵਾਲੇ ਲੋਕਾਂ ਦੀ ਥਰਮਲ ਸਕਿਨਿੰਗ ਚੱਲ ਰਹੀ ਹੈ।ਕਿਸੇ ਨੂੰ ਵੀ ਮਾਸਕ ਦੇ ਬਗੈਰ ਅੰਦਰ ਜਾਣ ਦੀ ਆਗਿਆ ਨਹੀਂ ਹੈ। ਇਸ ਤੋਂ ਪਹਿਲਾਂ ਆਰਟੀਓ ਦਫ਼ਤਰ ਵਿੱਚ ਜਨਤਕ ਸੌਦਾ ਵੀ ਬੰਦ ਕਰ ਦਿੱਤਾ ਗਿਆ ਸੀ। ਆਰਟੀਓ ਦਫਤਰ ਵੱਲ ਜਾਣ ਵਾਲੇ ਦੋਵੇਂ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਸਨ।

The post ਲੁਧਿਆਣਾ ‘ਚ ਕੋਰੋਨਾ ਕਹਿਰ, 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ.. appeared first on Daily Post Punjabi.

ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਫੈਲੀ ਸਨਸਨੀ
owner heritage jeweler Suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਮਸ਼ਹੂਰ ਹੈਰੀਟੇਜ਼ ਜਿਵੈਲਰ ਦੇ ਮਾਲਕ ਰੋਹਿਤ ਜੈਨ ਨੇ ਅੱਜ ਭਾਵ ਸ਼ੁੱਕਰਵਾਰ ਸਵੇਰੇ ਸ਼ੱਕੀ ਹਾਲਾਤਾਂ ‘ਚ ਖ਼ੁਦ ਨੂੰ ਗੋਲੀ ਮਾਰੀ ਪਰ ਘਟਨਾ ਸਥਾਨ ‘ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਸਵੇਰੇ ਕਰੀਬ 10 ਵਜੇ ਮ੍ਰਿਤਕ ਰੋਹਿਤ ਜੈਨ ਦੀ ਮਾਂ ਜਦੋਂ ਉਸ ਨੂੰ ਕਮਰੇ ‘ਚ ਦੇਖਣ ਲਈ ਗਈ ਤਾਂ ਅੰਦਰ ਮੁੰਡੇ ਦੀ ਲਹੂਲੁਹਾਨ ਲਾਸ਼ ਪਈ ਦੇਖ ਕੇ ਉਸ ਨੇ ਰੌਲਾ ਪਾ ਦਿੱਤਾ।

owner heritage jeweler Suicide

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਪਹੁੰਚੀ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਚ.ਓ ਮਧੂਬਾਲਾ ਨੇ ਦੱਸਿਆ ਕਿ ਰੋਹਿਤ ਜੈਨ ਨੇ ਬਾਡੇਵਾਲ ਰੋਡ ਦੇ ਪੰਚਸ਼ੀਲ ਵਿਹਾਰ ਸਥਿਤ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕੀਤੀ। ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ।

The post ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ, ਫੈਲੀ ਸਨਸਨੀ appeared first on Daily Post Punjabi.

ਦਿਨ ਦਿਹਾੜੇ ਗੱਡੀ ‘ਚ ਚੋਰਾਂ ਨੇ ਉਡਾਏ ਨਗਦੀ ਅਤੇ ਲੈਪਟਾਪ
ludhiana car stealing cash laptop: ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਨਹੀਂ ਪੈ ਰਹੀ ਹੈ। ਹੁਣ ਮਾਮਲਾ ਇੱਥੇ ਦੇ ਡੀਵੀਜਨ ਨੰਬਰ 5 ਦੇ ਇਲ਼ਾਕੇ ਪੱਖੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਖੜ੍ਹੀ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਨਗਦੀ ਸਮੇਤ ਲੈਪਟਾਪ ਚੋਰੀ ਕਰ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁਲਿਸ ਪਹੁੰਚੀ। ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਸ਼ਖਸ ਨੇ ਦੱਸਿਆ ਕਿ ਉਹ ਆਪਣੀ ਗੱਡੀ ਬੈਂਕ ਆਫ ਬੜੌਦਾ ਪੱਖੋਵਾਲ ਰੋਡ ਨੇੜੇ ਖੜ੍ਹੀ ਕਰ ਕੇ ਕਿਸੇ ਕੰਮ ਲਈ ਗਿਆ ਸੀ ਪਰ ਜਦੋਂ ਆ ਕੇ ਦੇਖਿਆ ਤਾਂ ਕਾਰਾ ਦਾ ਖੱਬਾ ਸ਼ੀਸ਼ਾ ਟੁੱਟਿਆ ਹੋਇਆ ਸੀ ਇਸ ਦੇ ਨਾਲ ਕਾਰ ‘ਚ ਪਈ 32 ਹਜ਼ਾਰ ਰੁਪਏ ਨਗਦੀ ਅਤੇ 2 ਲੈਪਟਾਪ ਗਾਇਬ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

ludhiana car stealing cash laptop

ਦੱਸਣਯੋਗ ਹੈ ਕਿ ਸ਼ਹਿਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਹੀ ਨਵੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਪੁਲਿਸ ਇਨ੍ਹਾਂ ਚੋਰਾਂ ‘ਤੇ ਨਕੇਲ ਕੱਸਣ ‘ਚ ਨਾਕਾਮਯਾਬ ਹੋ ਰਹੀ ਹੈ।

The post ਦਿਨ ਦਿਹਾੜੇ ਗੱਡੀ ‘ਚ ਚੋਰਾਂ ਨੇ ਉਡਾਏ ਨਗਦੀ ਅਤੇ ਲੈਪਟਾਪ appeared first on Daily Post Punjabi.

ਵੀਕੈਂਡ ਲਾਕਡਾਊਨ ਦੌਰਾਨ ਲੁਧਿਆਣਾ ਦਾ ਇਹ ਇਲਾਕਾ ਪੂਰੀ ਤਰ੍ਹਾ ਰਿਹਾ ਬੰਦ
ludhiana jodha market closed: ਲੁਧਿਆਣਾ (ਤਰਸੇਮ ਭਾਰਦਵਾਜ)- ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਤੇ ਠੱਲ੍ਹ ਪਾਉਣ ਲਈ ਸ਼ਨੀਵਾਰ ਤੇ ਐਤਵਾਰ ਨੂੰ ਤਾਲਾਬੰਦੀ ਕੀਤੀ ਗਈ ਹੈ ਅਤੇ ਸ਼ਾਮ 7 ਵਜੇ ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਦੇ ਐਲਾਨ ਕੀਤੀ ਗਿਆ ਹੈ। ਇਸ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਜੋਧਾਂ ਬਾਜ਼ਾਰ ਦੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਰਹੀਆਂ ਪਰ ਸ਼ਰਾਬ ਦਾ ਠੇਕਾ ਆਮ ਵਾਂਗ ਖੁੱਲ੍ਹੇ ਰਹੇ।

ludhiana jodha market closed

ਦੱਸਣਯੋਗ ਹੈ ਕਿ ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਕਾਰਨ ਪੰਜਾਬ ‘ਚ ਮੁੜ ਤੋਂ ਰਾਤ ਦਾ ਕਰਫਿਊ ਲਗਾਇਆ ਗਿਆ ਹੈ।ਇਸ ਦੌਰਾਨ ਮਹਾਨਗਰ ਦਾ ਜੋਧਾ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ।

The post ਵੀਕੈਂਡ ਲਾਕਡਾਊਨ ਦੌਰਾਨ ਲੁਧਿਆਣਾ ਦਾ ਇਹ ਇਲਾਕਾ ਪੂਰੀ ਤਰ੍ਹਾ ਰਿਹਾ ਬੰਦ appeared first on Daily Post Punjabi.