ludihana Archives - Daily Post Punjabi

ਕਿਸਾਨਾਂ ਦੇ ਹੱਕ ‘ਚ ਲੁਧਿਆਣਾ ਸ਼ਹਿਰੀਆਂ ਵਲੋਂ ਲਾਇਆ ਗਿਆ ਧਰਨਾ-
Dharna staged Ludhiana citizens favor of farmers: ਕੇਂਦਰ ਸਰਕਾਰ ਵਲੋਂ ਜੋ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ,ਇਸ ਦੇ ਵਿਰੋਧ ‘ਚ ਕਰੀਬ ਇੱਕ ਮਹੀਨੇ ਤੋਂ ਕਿਸਾਨ ਰੇਲ ਪਟੜੀਆਂ, ਪਿੰਡਾਂ, ਟੋਲ-ਪਲਾਜ਼ਿਆਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।ਦੂਜੇ ਪਾਸੇ ਕਿਸਾਨਾਂ ਦੇ ਹੱਕ ‘ਚ ਸ਼ਹਿਰ ਵਾਸੀਆਂ ਨੇ ਵੱਖਰੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤਾ ਹੈ।ਲੁਧਿਆਣਾ ਜ਼ਿਲੇ ‘ਚ ਸ਼ਹਿਰੀਆਂ ਵਲੋਂ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕੀਤਾ ਗਿਆ ਜਿਥੇ ਡੇਲੀ ਪੋਸਟ ਦੀ ਟੀਮ ਪੱਤਰਕਾਰ ਰਣਬੀਰ ਸਿੰਘ ਰਾਣਾ ਵਲੋਂ ਮੌਲਾਨਾ ਉਸਮਾਮ ਲੁਧਿਆਣਵੀ ਮੌਲਵੀ ਜਾਮਾ ਮਸਜਿਦ ਨਾਲ ਗੱਲਬਾਤ ਕੀਤੀ।ਪੱਤਰਕਾਰ ਵਲੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਸ਼ਹਿਰੀਆਂ ਦਾ ਧਰਨਾ ਕਿਸਾਨਾਂ ਦੇ ਧਰਨੇ ਤੋਂ ਵੱਖਰਾ ਕਿਵੇਂ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਧਰਨਾ ਅੱਡੋ-ਅੱਡ ਨਹੀਂ ਹੈ ਅਸਲ ‘ਚ ਪਿਛਲੇ ਇੱਕ ਮਹੀਨੇ ਤੋਂ ਕਿਸਾਨਾਂ ਵਲੋਂ ਧਰਨੇ ਲਾਏ ਜਾ ਰਹੇ ਹਨ ਅਤੇ ਸ਼ਹਿਰੀਆਂ ਨੇ ਸਲਾਹ ਕੀਤੀ ਕਿ ਇੱਕ ਪ੍ਰੋਗਰਾਮ ਕਰਕੇ ਸ਼ਹਿਰੀਆਂ ਨੂੰ ਦੱਸਿਆ ਜਾ ਸਕੇ ਕਿ ਅਸੀਂ ਕਿਸਾਨਾਂ ਤੋਂ ਵੱਖ ਨਹੀਂ ਹਾਂ ਅਤੇ ਜੇ ਕਿਸਾਨ ਡੁੱਬ ਗਿਆ ਤਾਂ ਅਸੀਂ ਵੀ ਡੁੱਬ ਜਾਵਾਂਗੇ ਸਾਡੀ ਰੋਜ਼ੀ ਰੋਟੀ ਵੀ ਕਿਸਾਨਾਂ ਦੇ ਸਿਰ ‘ਤੇ ਹੀ ਚਲਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿਸੇ ਵੀ ਧਰਮ ਦੇ ਆਧਾਰ ‘ਤੇ ਸਿਆਸਤ ਨਾ ਕੀਤੀ ਜਾਵੇ ਕਿਉਂਕਿ ਅਨਾਜ ਤਾਂ ਹਰ ਧਰਮ ਖਾਂਧਾ ਹੈ ਭਾਵੇਂ ਉਹ ਸਿੱਖ,ਮੁਸਲਿਮ,ਹਿੰਦੂ ਜਾਂ ਈਸਾਈ ਹੋਵੇ।ਮੌਲਾਨਾ ਜੀ ਦਾ ਕਹਿਣਾ ਹੈ ਕਿ ਪੰਜਾਬ ਸਮੇਤ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜੇਕਰ ਕਿਸਾਨ ਹੀ ਮਰ ਗਿਆ

Dharna staged Ludhiana citizens favor of farmers

ਤਾਂ ਫਿਰ ਸਾਰੇ ਹੀ ਮਰ ਜਾਣਗੇ।ਉਨ੍ਹਾਂ ਕਿਹਾ ਕਿ ਇਸ ਲਈ ਮੈਂ ਸਮਝਦਾ ਹਾਂ ਕਿ ਜੇ ਕਿਸਾਨ ਸੰਘਰਸ਼ ਦੇ ਰਾਸਤੇ ‘ਤੇ ਹੈ ਤਾਂ ਸਾਨੂੰ ਵੀ ਕਿਸਾਨ ਦਾ ਸਾਥ ਦੇਣਾ ਚਾਹੀਦਾ ਹੈ।ਤਾਂ ਜੋ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਸਕੇ।ਉਨ੍ਹਾਂ ਕਿਹਾ ਕਿ ਅੱਜ ਲੁਧਿਆਣਾ ਤੋਂ ਸ਼ੁਰੂਆਤ ਹੋਈ ਹੈ ਇਸ ਤਰ੍ਹਾਂ ਹਰ ਪਿੰਡ, ਸ਼ਹਿਰ ‘ਚ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇ ਪ੍ਰਦਰਸ਼ਨ ਕੀਤੇ ਜਾਣ।ਮੌਲਾਨਾ ਜੀ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ‘ਚ ਭਾਜਪਾ ਦੇ ਆਗੂ ਹਨ ਉਹ ਪੰਜਾਬ ਦੇ ਕਿਸਾਨਾਂ ਖੇਤੀ ਸਮੱਸਿਆ, ਕਿਸਾਨ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਇਸ ਲਈ ਉਹ ਅਗਰ ਕੇਂਦਰ ਸਰਕਾਰ ਨੂੰ ਸਮਝਾਉਣ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।ਉਸਦਾ ਕ੍ਰੈਡਿਟ ਵੀ ਭਾਜਪਾ ਨੂੰ ਹੀ ਜਾਏਗਾ।ਕਿਸਾਨਾਂ ਨੂੰ ਇਸ ਸਮੱਸਿਆ ‘ਚੋਂ ਕੱਢਣਾ ਵੱਡਾ ਮੁੱਦਾ ਹੈ।ਉਨ੍ਹਾਂ ਕਿਹਾ ਕਿਸਾਨਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਹੈ ਇਸ ਲਈ ਇਸ ਨੂੰ ਕਿਸਾਨਾਂ ਮੁਤਾਬਕ ਬਦਲ ਦਿੱਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ ਇਸ ਲਈ ਜੇ ਕਿਸਾਨਾਂ ਨੂੰ ਹੀ ਇਸਦਾ ਲਾਭ ਨਹੀਂ ਹੋਵੇਗਾ ਤਾਂ ਸਰਕਾਰ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਨ੍ਹਾਂ ਸੰਘਰਸ਼ਾਂ ਨਾਲ ਕੋਈ ਆਸ ਦੀ ਕਿਰਨ ਜਾਗੇਗੀ।ਇਹ ਕਿਸੇ ਧਰਮ ਦਾ ਅੰਦੋਲਨ ਨਹੀਂ ਹੈ ਇਹ ਕਿਸਾਨ ਦਾ ਅੰਦੋਲਨ ਹੈ।ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ।ਮੌਲਾਨਾ ਜੀ ਦਾ ਕਹਿਣਾ ਹੈ ਕਿ ਅਗਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਲੋਕਤੰਤਰ ਵੇਅ ਭਾਰਤੀ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤਾ ਤੁਸੀਂ ਆਪਣੇ ਹੱਕ ਲਈ ਲੜਾਈ ਲੜੋ ਅਤੇ ਉਨ੍ਹਾਂ ਕਿਹਾ ਕਿ ਫਿਲਹਾਲ ਸੰਘਰਸ਼ ਜਾਰੀ ਰਹੇਗਾ।

The post ਕਿਸਾਨਾਂ ਦੇ ਹੱਕ ‘ਚ ਲੁਧਿਆਣਾ ਸ਼ਹਿਰੀਆਂ ਵਲੋਂ ਲਾਇਆ ਗਿਆ ਧਰਨਾ- appeared first on Daily Post Punjabi.

ਵਿਦਿਆਰਥਣ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ, ਬਣਾਈ ਵੀਡੀਓ
ਲੁਧਿਆਣਾ-(ਤਰਸੇਮ ਭਾਰਦਵਾਜ) : ਪੰਜਾਬ ‘ਚ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਹਨ।ਆਏ ਦਿਨ ਹਵਸ ਦੇ ਅੰਨ੍ਹੇ ਲੋਕਾਂ ਵਲੋਂ ਨਾਬਾਲਿਗ ਲੜਕੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜ਼ਿਲਾ ਲੁਧਿਆਣਾ ਖੰਨਾ ਸ਼ਹਿਰ ਦੀ ਇੱਕ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਦਰਿੰਦਿਆਂ ਵਲੋਂ ਸਮੂਹਿਕ ਜਬਰ-ਜ਼ਿਨਾਹ ਕਰਨ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

rape with girl student

ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ 11ਵੀਂ ਜਮਾਤ ਦੀ ਵਿਦਿਆਰਥਣ ਹੈ।ਉਹ ਘਟਨਾ ਵਾਲੇ ਦਿਨ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਰਸਤੇ ‘ਚ ਉਸ ਨੂੰ 2 ਅਣਪਛਾਤੇ ਵਿਅਕਤੀ ਮਿਲੇ ਜੋ ਕਾਰ ‘ਚ ਸਵਾਰ ਸਨ।ਉਕਤ ਦੋਸ਼ੀਆਂ ਨੇ ਪਹਿਲਾਂ ਉਸ ਨੂੰ ਇੱਕ ਨੰਬਰ ਦਿੱਤਾ ਅਤੇ ਬਾਅਦ ‘ਚ ਕਥਿਤ ਦੋਸ਼ੀ ਉਸ ਨੂੰ ਕਾਰ ‘ਚ ਬਿਠਾ ਕੇ ਇੱਕ ਘਰ ‘ਚ ਲੈ ਗਏ ਅਤੇ ਦੋਹਾਂ ਦੋਸ਼ੀਆਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ।ਦੋਸ਼ੀਆਂ ਨੇ ਲੜਕੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ।ਇਸ ਦੌਰਾਨ ਦੋਸ਼ੀਆਂ ਨੇ ਲੜਕੀ ਦੀ ਵੀਡੀਓ ਬਣਾਈ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋ ਮਾਰਨ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ।ਲੜਕੀ ਨੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ ਅਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਐੱਸ.ਐੱਚ.ਓ. ਪਾਇਲ ਕਰਨੈਲ ਸਿੰਘ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ।ਦੱਸਣਯੋਗ ਹੈ ਕਿ ਉਕਤ ਦੋਸ਼ੀਆਂ ਦੀ ਪਛਾਣ ਵਿਨੇ ਪਾਲ ਵਾਸੀ ਪਿੰਡ ਜੱਲਾ ਅਤੇ ਵਿੱਕੀ ਵਾਸੀ ਪਾਇਲ ਵਜੋਂ ਹੋਈ ਹੈ।

The post ਵਿਦਿਆਰਥਣ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ, ਬਣਾਈ ਵੀਡੀਓ appeared first on Daily Post Punjabi.

ਨਿਰਦਈ ਚਾਚੇ ਨੇ ਜਾਨਵਰਾਂ ਵਾਂਗ ਕੁੱਟਿਆ ਭਤੀਜਾ
uncle beaten his nephews :   ਅੱਜ ਦੇ ਜ਼ਮਾਨੇ ‘ਚ ਲੋਕਾਂ ਅੰਦਰ ਇਨਸਾਨੀਅਤ ਇਸ ਕਦਰ ਮਰ ਚੁੱਕੀ ਹੈ ਕਿ ਉਹ ਆਪਣਿਆਂ ‘ਤੇ ਹੀ ਤਸ਼ੱਦਦ ਕਰਨ ਲੱਗੇ ਬਿੰਦ ਨਹੀਂ ਸੋਚਦੇ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਜ਼ਿਲਾ ‘ਚ ਇੱਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ।

uncle beaten his nephews

ਇਸ ਮਰੀ ਇਨਸਾਨੀਅਤ ਨੂੰ ਦਰਸਾਉਂਦੀ ਚੌਂਕੀ ਮੁੰਡੀਆਂ ਕਲਾਂ ਅਧੀਨ ਆਂਉਦੇ ਪਿੰਡ ਮੁੰਡੀਆਂ ਖੁਰਦ ਵਿਖੇ ਇੱਕ ਨਿਰਦਈ ਚਾਚੇ ਵਲੋਂ ਆਪਣੇ ਹੀ ਭਤੀਜਿਆਂ ਨੂੰ ਜਾਨਵਰਾਂ ਵਾਂਗ ਘੜੀਸ ਘੜੀਸ ਕੇ ਮਾਰਕੁੱਟ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।ਇਹ ਸਾਰਾ ਘਿਨੌਣਾ ਦ੍ਰਿਸ਼ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੁੰਦਾ ਗਿਆ।ਇਹ ਵੀਡੀਓ, ਜਿਸ ਨੂੰ ਦੇਖ ਕੇ ਹਰ ਇੱਕ ਦੇ ਹਿਰਦੇ ਨੂੰ ਸੱਟ ਵੱਜਦੀ ਹੈ।ਇਹ ਕਲਯੁਗੀ ਚਾਚਾ ਜਿਸ ਤਰ੍ਹਾਂ ਭਤੀਜੇ-ਭਤੀਜੀ ਨੂੰ ਘੜੀਸ ਘੜੀਸ ਕੇ ਬਾਹਰ ਸੁੱਟ ਰਿਹਾ ਹੈ,ਅਜਿਹਾ ਵਰਤੀਰਾ ਤਾਂ ਕੋਈ ਆਪਣੇ ਦੁਸ਼ਮਣ ਜਾਂ ਜਾਨਵਰਾਂ ਨਾਲ ਵੀ ਨਹੀਂ ਕਰਦਾ।ਪੀੜਤਾ ਵਲੋਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਪਰ ਗੱਲ ਪੰਚਾਇਤ ਜਾਣ ਕਰਕੇ ਪੰਚਾਇਤੀ ਕਾਰਵਾਈ ਹੋਣ ਤਕ ਪੁਲਸ ਵਲੋਂ ਦੋਸ਼ੀ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।ਦੱਸਣਯੋਗ ਹੈ ਕਿ ਵੀਡੀਓ ਪੁਖਤਾ ਸਬੂਤ ਦਿਖਾਉਣ ‘ਤੇ ਵੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਦੱਸ ਦੇਈਏ ਕਿ ਪੁਲਸ ਨੇ ਇਹ ਕਹਿ ਕੇ ਮਾਮਲਾ ਟਾਲ ਦਿੱਤਾ ਕਿ ਪੰਚਾਇਤੀ ਫੈਸਲਾ ਹੋਣ ਤਕ ਸਮਾਂ ਲਿਆ ਗਿਆ ਹੈ।

The post ਨਿਰਦਈ ਚਾਚੇ ਨੇ ਜਾਨਵਰਾਂ ਵਾਂਗ ਕੁੱਟਿਆ ਭਤੀਜਾ appeared first on Daily Post Punjabi.

ਖਾਕੀ ਵਰਦੀ ਹੋਈ ਦਾਗਦਾਰ, ਜਦੋਂ ਕੇਸ ਖਤਮ ਕਰਨ ਲਈ ਏ.ਐੱਸ.ਆਈ. ਨੇ ਮੰਗੀ ਰਿਸ਼ਵਤ
Khaki uniform stained :  ਕਾਨੂੰਨ ਦੇ ਰਾਖਿਆਂ ਵਲੋਂ ਹੀ ਖਾਕੀ ਵਰਦੀ ਨੂੰ ਦਾਗ ਲਾਏ ਜਾਣ ਦਾ ਅਜਿਹਾ ਹੀ ਇੱਕ ਮਾਮਲਾ ਜ਼ਿਲਾ ਲੁਧਿਆਣਾ ‘ਚ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਮਾਰਕੁੱਟ ਦਾ ਮਾਮਲਾ ਖਤਮ ਕਰਨ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਥਾਣਾ ਜਮਾਲਪੁਰ ਦੇ ਏ.ਐੱਸ.ਆਈ. ਜਸਵਿੰਦਰ ਸਿੰਘ ਨੂੰ ਵਿਜੀਲੇਂਸ ਨੇ 10ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਉਥੇ ਹੀ ਪੁਲਸ ਨੇ ਵੀਡੀਓ ਵੀ ਕਬਜ਼ੇ ‘ਚ ਲੈ ਲਿਆ ਹੈ, ਜੋ ਪੀੜਤ ਪੱਖ ਵਲੋਂ ਬਣਾਈ ਗਈ ਸੀ।

Khaki uniform stained

ਦੱਸ ਦੇਈਏ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸਦਾ ਪਿਛਲਾ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਅਜੇ ਤਿਵਾੜੀ ਨੇ ਇੰਸਪੈਕਟਰ ਰਣਜੀਤ ਸਿੰਘ ਨੂੰ ਦੱਸਿਆ ਕਿ ਉਸਦਾ ਝਗੜਾ ਮਈ ‘ਚ ਗੁਆਂਢੀਆਂ ਨਾਲ ਹੋਇਆ ਸੀ।ਇਸਦੇ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ,ਉਹ ਜ਼ਮਾਨਤ ‘ਤੇ ਛੁੱਟ ਗਿਆ।ਪਰ ਪੀੜਤ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਬੇਕਸੂਰ ਹੈ।ਇਸਦੀ ਜਾਂਚ ਐੱਸ.ਐੱਚ.ਓ.ਨੇ ਏ.ਐੱਸ.ਆਈ. ਜਸਵਿੰਦਰ ਸਿੰਘ ਨੂੰ ਸੌਂਪ ਦਿੱਤੀ।ਬੀਤੇ ਦਿਨੀਂ ਏ.ਐੱਸ.ਆਈ. ਨੇ ਕਿਹਾ ਕਿ ਉਹ ਉਸਨੂੰ ਬੇਕਸੂਰ ਸਾਬਤ ਕਰ ਦੇਵੇਗਾ, ਪਰ ੳੇੁਸ ਨੂੰ 25 ਹਜ਼ਾਰ ਦੇਣੇ ਪੈਣਗੇ।ਪਰ ਬਾਅਦ ‘ਚ ਗੱਲ 20 ਹਜ਼ਾਰ ‘ਚ ਪੱਕੀ ਹੋਈ।ਉਸ ਨੇ ਪੀੜਤ ਨੂੰ ਕਿਹਾ ਕਿ ਉਹ ਪੈਸੇ ਉਸ ਨੂੰ ਕਿਸ਼ਤਾਂ ‘ਚ ਦੇ ਦੇਵੇ।ਪਹਿਲੀ ਕਿਸ਼ਤ ਸੋਮਵਾਰ ਨੂੰ ਦੇਣ ਲਈ ਬੁਲਾਇਆ ਤਾਂ ਪੀੜਤ ਨੇ ਏ.ਐੱਸ.ਆਈ. ਦੀ ਵੀਡੀਓ ਬਣਾ ਕੇ ਵਿਜੀਲੇਂਸ ‘ਚ ਸ਼ਿਕਾਇਤ ਕੀਤੀ।ਉਨ੍ਹਾਂ ਨੇ ਬੀਤੇ ਦਿਨ ਦੋਸ਼ੀ ਨੂੰ ਰੰਗੇ-ਹੱਥੀ ਗ੍ਰਿਫਤਾਰ ਕੀਤਾ ਹੈ।

The post ਖਾਕੀ ਵਰਦੀ ਹੋਈ ਦਾਗਦਾਰ, ਜਦੋਂ ਕੇਸ ਖਤਮ ਕਰਨ ਲਈ ਏ.ਐੱਸ.ਆਈ. ਨੇ ਮੰਗੀ ਰਿਸ਼ਵਤ appeared first on Daily Post Punjabi.

ਲੁਧਿਆਣਾ ‘ਚ ਨਹੀਂ ਰੁਕ ਰਿਹਾ ਨਜਾਇਜ਼ ਸ਼ਰਾਬ ਦਾ ਧੰਦਾ, ਪੁਲਸ ਨੇ ਕੀਤੀ ਛਾਪੇਮਾਰੀ
ludhiana police arrested  smuggler :  ਜ਼ਿਲਾ ਲੁਧਿਆਣਾ ਪੁਲਸ ਵਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਬੀਤੇ 24 ਘੰਟਿਆਂ ਦੌਰਾਨ ਪੁਲਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ,ਦੱਸਣਯੋਗ ਹੈ ਕਿ 2 ਸਮੱਗਲਰ ਮੌਕੇ ‘ਤੇ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਪੁਲਸ ਨੇ ਅੰਟੀ ਸਮੱਗਲਿੰਗ ਸੇਲ ਦੀ ਟੀਮ ਨੇ ਸਤਲੁਜ ਦਰਿਆ ਦੇ ਬੰਨ੍ਹ ‘ਤੇ ਛਾਪੇਮਾਰੀ ਦੌਰਾਨ 135 ਲੀਟਰ ਸ਼ਰਾਬ ਬਰਾਮਦ ਕੀਤੀ ਹੈ।ਮੌਕੇ ‘ਤੇ ਪਿੰਡ ਭੋਲੇਵਾਲ ਜਦੀਦ ਨਿਵਾਸੀ ਲਖਵੀਰ ਸਿੰਘ ਅਤੇ ਕੁਲਵੰਤ ਸਿੰਘ ਫਰਾਰ ਹੋ ਗਏ।ਥਾਣਾ ਲਾਡੋਵਾਲ ‘ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ludhiana police arrested smuggler

ਥਾਣਾ ਦੁਗਰੀ ਪੁਲਸ ਨੇ ਨਹਿਰ ਦੇ ਕੰਢੇ ਛਾਪੇਮਾਰੀ ਦੌਰਾਨ ਦੋ ਸਕੂਟਰ ਸਵਾਰਾਂ ਕੋਲੋਂ 36 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ ਹੈ।ਉਕਤ ਸਮੱਗਲਰਾਂ ਦੀ ਪਛਾਣ ਡਾ. ਅੰਬੇਡਕਰ ਨਗਰ ਨਿਵਾਸੀ ਅਵਿਨਾਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਦੇ ਰੂਪ ‘ਚ ਹੋਈ ਹੈ।ਥਾਣਾ ਮੋਤੀ ਨਗਰ ਨੇ ਸ਼ੇਰਪੁਰ ਰੋਡ ‘ਤੇ ਨਾਕੇਬੰਦੀ ਦੌਰਾਨ 24 ਬੋਤਲਾਂ ਸ਼ਰਾਬ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਏ.ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਬਾਬਾ ਦੀਪ ਸਿੰਘ ਗਲੀ ਨੰ. 8 ਨਿਵਾਸੀ ਸਾਹਿਲ ਦੇ ਰੂਪ ‘ਚ ਹੋਈ ਹੈ।

ਪੁਲਸ ਦੀ ਟੀਮ ਨੇ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ‘ਚ ਛਾਪੇਮਾਰੀ ਦੌਰਾਨ 12 ਬੋਤਲਾਂ ਸ਼ਰਾਬ ਲੈ ਕੇ ਜਾ ਰਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਹਿਚਾਣ ਪਰਮਜੀਤ ਸਿੰਘ ਪਿੰਡ ਜਮਾਲਪੁਰ ਵਜੋਂ ਹੋਈ ਹੈ।ਉਕਤ ਦੋਸ਼ੀ ਵਿਰੁੱਧ ਥਾਣਾ ਜਮਾਲਪੁਰ ‘ਚ ਕੇਸ ਦਰਜ ਕੀਤਾ ਗਿਆ ।ਪਨੇਸਰ ਚੌਕ ‘ਚ ਨਾਕਾਬੰਦੀ ਕਰਕੇ 12 ਬੋਤਲ ਸ਼ਰਾਬ, ਦੁਗਰੀ ਫੇਸ-1,ਅਰਬਨ ਅਸਟੇਟ ਤੋਂ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।ਪੁਲਸ ਕੁਮਕਲਾਂ ਪੁਲਸ ਨੇ ਪਿੰਡ ਮਾਹਲ ਘੁਮਾਣਾ ਨਿਵਾਸੀ ਸੁਖਦੇਵ ਸਿੰਘ ਦੇ ਅੱਡੇ ‘ਤੇ ਛਾਪੇਮਾਰੀ ਦੌਰਾਨ 15 ਲੀਟਰ ਲਾਹਨ ਸਮੇਤ ਕਾਬੂ ਕੀਤਾ ਹੈ।

The post ਲੁਧਿਆਣਾ ‘ਚ ਨਹੀਂ ਰੁਕ ਰਿਹਾ ਨਜਾਇਜ਼ ਸ਼ਰਾਬ ਦਾ ਧੰਦਾ, ਪੁਲਸ ਨੇ ਕੀਤੀ ਛਾਪੇਮਾਰੀ appeared first on Daily Post Punjabi.

ਗੁਰੂ ਘਰ ਜਾਂਦੇ ਸਮੇਂ ਵਾਪਰਿਆ ਭਿਆਨਕ ਹਾਦਸਾ
Ludhiana youth  died in  accident :  ਫਰੀਦਾਬਾਦ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸਮੇਂ ਕਾਰ ਚਲਾ ਰਹੇ ਨੌਜਵਾਨ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਕੁਝ ਹੀ ਪਲਾਂ ‘ਚ ਭਿਆਨਕ ਹਾਦਸਾ ਵਾਪਰ ਗਿਆ ਕਾਰ ਕੰਟਰੋਲ ਤੋਂ ਬਾਹਰ ਹੋਣ ਕਾਰਨ ਸ਼ੇਰਪੁਰ ਫਲਾਈਓਵਰ ‘ਤੇ ਪਲਟ ਗਈ।ਦੱੱਸਣਯੋਗ ਹੈ ਕਿ ਹਾਦਸੇ ‘ਚ ਕਾਰ ਚਾਲਕ ਦੀ ਮੌਤ ਹੋ ਗਈ।

ਜਦਕਿ ਪਿਤਾ ਅਤੇ ਤਿੰਨ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਅਪੋਲੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।ਦੱਸਣਯੋਗ ਹੈ ਕਿ ਬੀਤੇ ਦਿਨੀਂ ਘਰੋਂ ਮੱਥਾ ਟੇਕਣ ਲਈ ਦਰਬਾਰ ਸਾਹਿਬ ਜਾਣ ਲਈ ਨਿਕਲੇ ਸਨ, ਨਾਲ ਹੀ ਮ੍ਰਿਤਕ ਚਾਲਕ ਦੇ ਦੋ ਦੋਸਤ ਬਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਨ।ਸਵੇਰੇ ਜਦੋਂ ਸ਼ੇਰਪੁਰ ਫਲਾਈਓਵਰ ਨੂੰ ਕ੍ਰਾਸ ਕਰ ਰਹੇ ਸਨ ਤਾਂ ਕਾਰ ਚਾਲਕ ਦੀ ਅੱਖ ਲੱਗਣ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।ਹਾਦਸੇ ‘ਚ ਕਾਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ।ਐੱਸ.ਐੱਚ.ਓ. ਅਮਨਦੀਪ ਸਿੰਘ ਬਰਾੜ ਮੁਤਾਬਕ ਮ੍ਰਿਤਕ ਦੀ ਪਛਾਣ ਕਰਨਦੀਪ ਸਿੰਘ ਵਜੋਂ ਹੋਈ ਹੈ।ਜੋ ਕਿ 12ਵੀਂ ਪਾਸ ਹੈ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ।

The post ਗੁਰੂ ਘਰ ਜਾਂਦੇ ਸਮੇਂ ਵਾਪਰਿਆ ਭਿਆਨਕ ਹਾਦਸਾ appeared first on Daily Post Punjabi.

ਵਕੀਲ ਦਾ ਕੀਤਾ ਬੇਰਹਿਮੀ ਨਾਲ ਕਤਲ
ludhiana lawyer thrown in canal with audi   ropar : ਲੁਧਿਆਣਾ ਜ਼ਿਲੇ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਇੱਕ ਵਕੀਲ ਨੂੰ ਕਾਰ ਸਮੇਤ ਕਾਰ ‘ਚ ਸੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ।ਜਾਣਕਾਰੀ ਮੁਤਾਬਕ ਪੁਲਸ ਨੇ 2ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ludhiana lawyer thrown in canal with audi ropar

ਦੱਸਣਯੋਗ ਹੈ ਕਿ ਕੁਲਬੀਰ ਸਿੰਘ ਚੰਡੀਗੜ੍ਹ ਸੈਕਟਰ-18’ਚ ਸਥਿਤ 559ਨੰ. ਕੋਠੀ ਨੂੰ ਲੈ ਕੇ ਖਰੜ ਅਦਾਲਤ ‘ਚ ਕੇਸ ਚਲ ਰਿਹਾ ਸੀ।ਐੱਸ.ਐੱਸ.ਪੀ. ਅਖਿਲ ਚੌਧਰੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੁਰਜੰਟ ਸਿੰਘ ਵਾਸੀ ਡੇਰਾਬੱਸੀ ਨੇ ਉਸਦੇ ਭਰਾ ਕੁਲਬੀਰ ਸਿੰਘ ਦੇ ਲਾਪਤਾ ਹੋਣ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ।ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਭਰਾ ਇਨਕਮ ਟੈਕਸ ਵਕੀਲ ਸੀ।ਉਹ ਬੀਤੀ 31 ਜੁਲਾਈ ਨੂੰ ਆਪਣੇ ਪਰਿਵਾਰ ਨੂੰ ਇਹ ਕਹਿ ਕੇ ਘਰੋਂ ਬਾਹਰ ਗਿਆ ਕਿ ਕੋਠੀ ਦੇ ਸਬੰਧ ‘ਚ ਮੋਰਿੰਡਾ ਜਾ ਰਿਹਾ ਹੈ।ਉਸ ਨੂੰ ਮਿਲਣ ਗੁਰਮੇਲ ਸਿੰਘ ਅਤੇ ਰਾਜਵਿੰਦਰ ਸਿੰਘ ਨਾਮਕ ਦੋ ਸ਼ਖਸ ਆਏ ਸਨ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਸੂਹ ਨਹੀਂ ਮਿਲੀ।ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਦੋਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲ ਲਿਆ ਹੈ।ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਵਕੀਲ ਦਾ ਕੀਤਾ ਬੇਰਹਿਮੀ ਨਾਲ ਕਤਲ appeared first on Daily Post Punjabi.

ਜ਼ਹਿਰੀਲੀ ਸ਼ਰਾਬ ਦੇ ਵਿਰੋਧ ਨੂੰ ਲੈ ਕੇ ‘ਆਪ’ ਵਰਕਰ ਉੱਤਰੇ ਸੜਕਾਂ ‘ਤੇ
ludhiana aam aadmi party came out on the road to protest :   ਆਮ-ਆਦਮੀ ਵਰਕਰਾਂ  ਨੇ ਬੀਤੇ ਦਿਨ ਸੜਕਾਂ ‘ਤੇ ਉਤਰ ਕੇ ਕੀਤਾ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ।ਦੱਸਣਯੋਗ ਹੈ ਕਿ ਬੀਤੇ ਦਿਨੀਂ ਮਾਝੇ ਇਲਾਕੇ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ।

ludhiana aam aadmi party came out on the road to protest

ਆਪ ਵਿਧਾਇਕ ਅਮਨ ਅਰੋੜਾ ਦਾ ਕਹਿਣਾ ਹੈ ਕਿ ਤਰਨਤਾਰਨ, ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 86 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ,ਜਿਸ ਨਾਲ ਕਈ ਲੋਕਾਂ ਦੇ ਘਰ ਉਜੜ ਗਏ ਕਈ ਔਰਤਾਂ ਵਿਧਵਾ ਹੋ ਗਈਆਂ।
ਪਰ ਅਜੇ ਤਕ ਸਰਕਾਰ ਨੇ ਉਸ ਇਲਾਕੇ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਪਾਰਟੀ ਨੁਮਾਇੰਦਾ ਉੱਥੇ ਪਹੁੰਚਿਆ।ਉਨ੍ਹਾਂ ਇਹ ਵੀ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੁਝ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਮੂਰਖ ਬਣਾਇਆ ਜਾ ਰਿਹਾ ਹੈ।ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਪੰਜਾਬ ‘ਚ ਵੱਧ ਰਹੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਉਹ ਸਮੇਂ ਸਮੇਂ ‘ਤੇ ਆਵਾਜ਼ ਉਠਾਉਂਦੇ ਆ ਰਹੇ ਹਨ।ਸਰਕਾਰ ਸਾਹਮਣੇ ਇਸ ਮਾਮਲੇ ਸਬੰਧੀ ਕਈ ਵਾਰ ਲਿਆਂਦਾ ਗਿਆ ਪਰ ਸਰਕਾਰ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਮਾਮਲੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ।ਆਪ ਵਿਧਾਇਕ ਦਾ ਕਹਿਣਾ ਹੈ ਕਿ ਨਜਾਇਜ਼ ਸ਼ਰਾਬ ਵੇਚਣ ਵਾਲੇ ਸੌਦਾਗਰ ਅਜੇ ਵੀ ਪ੍ਰਸ਼ਾਸਨ ਦੀ ਨਜ਼ਰਾਂ ਤੋਂ ਦੂਰ ਹਨ ਅਜਿਹੇ ਗੁਨਾਹਗਾਰ ਅਜੇ ਵੀ ਬਚੇ ਹੋਏ ਹਨ।ਇਸ ਸਭ ਲਈ ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹਨ।ਇਸ ਮੌਕੇ ਪਾਰਟੀ ਨੇਤਾ ਮੁਕੇਸ਼ ਜੁਨੇਜਾ, ਵਿਸ਼ਵਮੀਤ ਸਿੰਘ,ਸਰਜੀਵਨ ਲੱਕੀ,ਹਰਮੀਤ ਸਿੰਘ, ਬਾਬੂ ਸਿੰਘ ਆਦਿ ਹਾਜ਼ਰ ਸਨ।

The post ਜ਼ਹਿਰੀਲੀ ਸ਼ਰਾਬ ਦੇ ਵਿਰੋਧ ਨੂੰ ਲੈ ਕੇ ‘ਆਪ’ ਵਰਕਰ ਉੱਤਰੇ ਸੜਕਾਂ ‘ਤੇ appeared first on Daily Post Punjabi.

24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਗ੍ਰਿਫਤਾਰ
Ludhiana woman arrest with 24 bottle wine :  ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਜਾਂਚ ਅਧਿਕਾਰੀ ਏ.ਐੱਸ.ਆਈ. ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕੀ ਵਿਅਕਤੀਆਂ ਦੀ ਭਾਲ ਸੀ ਜਿਸ ਕਰਕੇ ਉਨ੍ਹਾਂ ਨੇ ਪਾਤਾਲਪੁਰੀ ਸਾਹਿਬ ਚੌਕ ‘ਚ ਨਾਕਾ ਲਾਇਆ ਸੀ।

woman arrest with 24 bottle wine

ਸੂਚਨਾ ਦੇ ਆਧਾਰ ‘ਤੇ ਏ.ਐੱਸ.ਆਈ. ਨਵਦੀਪ ਕੌਰ ਦੀ ਅਗਵਾਈ ‘ਚ ਪੁਲਸ ਨੇ ਛਾਪੇਮਾਰੀ ਦੌਰਾਨ 24 ਬੋਤਲਾਂ  ਨਜਾਇਜ਼ ਦੇਸੀ ਸ਼ਰਾਬ ਬਰਾਮਦ ਕੀਤੀ ਹੈ।ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਝੁੱਗੀ ਝੌਂਪੜੀ ‘ਚ ਰਹਿਣ ਵਾਲੀ ਔਰਤ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੀ ਹੈ।ਦੱਸਣਯੋਗ ਹੈ ਕਿ ਉਕਤ ਔਰਤ ਦੀ ਪਛਾਣ ਸ਼ੰਨੋ ਨਿਵਾਸੀ ਰਾਜਸਥਾਨੀ ਝੁੱਗੀ ਝੌਂਪੜੀ ਬਸਤੀ ਜਿਓਵਾਲ ਵਜੋਂ ਹੋਈ ਹੈ।

The post 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਔਰਤ ਗ੍ਰਿਫਤਾਰ appeared first on Daily Post Punjabi.

ਕਾਂਗਰਸ ਸਰਕਾਰ ਦਾ ਪੱਲਾ ਛੱਡ ਕੇ, ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਦਰਜਨਾਂ ਲੋਕ
ludhiana people joined akali dal :   ਕੈਪਟਨ ਸਰਕਾਰ ਦੇ ਕੀਤੇ ਵਾਅਦੇ ਹੁਣ ਝੂਠੇ ਪੈਂਦੇ ਨਜ਼ਰ ਆ ਰਹੇ ਹਨ।ਕੈਪਟਨ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਅਤੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ‘ਤੇ ਖਰੀ ਨਹੀਂ ਉਤਰ ਪਾਈ ਹੈ। ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ‘ਚ ਉਨ੍ਹਾਂ ਦੀ ਕਾਰਜਕਾਰੀ ਦੇਖਦਿਆਂ ਲੋਕਾਂ ਨੇ ਕੈਪਟਨ ਸਰਕਾਰ ਤੋਂ ਹੁਣ ਮੂੁੰਹ ਫੇਰ ਲਿਆ ਹੈ।

ludhiana people joined akali dal

ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕ ਹੁਣ ਬਦਲਾਅ ਚਾਹੁੰਦੇ ਹਨ।ਦੱਸਣਯੋਗ ਹੈ ਕਿ ਲੁਧਿਆਣਾ ਦੇ ਨੂਰ ਵਾਲਾ ਪਿੰਡ ਦੇ ਕਰੀਬ 2 ਦਰਜਨ ਲੋਕਾਂ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੱਲਾ ਫੜ ਲਿਆ ਹੈ।ਸਿਮਜਨਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ‘ਚ ਆਈ,ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਵਿਕਾਸ ਨਹੀਂ ਹੋ ਸਕਿਆ।ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਲੋਕਾਂ ਦਾ ਸਰਕਾਰ ਤੋਂ ਮਨ ਉੱਠ ਗਿਆ।ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਹਰ ਵਰਗ ਦਾ ਸਵਾਗਤ ਅਤੇ ਸਤਿਕਾਰ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ੳੇੁੱਚੀ ਸੋਚ ਅਤੇ ਉੱਚ ਵਿਚਾਰਾਂ ਵਾਲੇ ਨੇਤਾ ਹਨ।ਇਸ ਮੌਕੇ ਉੱਘੇ ਅਕਾਲੀ ਨੇਤਾ ਅਤੇ ਪਿੰਡ ਵਾਸੀ ਸ਼ਾਮਲ ਰਹੇ।

The post ਕਾਂਗਰਸ ਸਰਕਾਰ ਦਾ ਪੱਲਾ ਛੱਡ ਕੇ, ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਦਰਜਨਾਂ ਲੋਕ appeared first on Daily Post Punjabi.