Lunar Eclipse 2020 Archives - Daily Post Punjabi

Chandra Grahan 2020 : ਕੱਲ੍ਹ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Lunar eclipse will be tomorrow : ਜੋਤਿਸ਼ ਸ਼ਾਸਤਰ ਵਿੱਚ ਚੰਦਰ ਗ੍ਰਹਿਣ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਸਾਲ ਦਾ ਆਖਥਰੀ ਚੰਦਰ ਗ੍ਰਹਿਣ 30 ਨਵੰਬਰ ਨੂੰ ਦਿਨ ਸੋਮਵਾਰ ਨੂੰ ਕੱਤਕ ਮਹੀਨੇ ਦੇ ਸ਼ੁਕਲ ਪੱਖਰ ਦੀ ਪੁੰਨਿਆ ਨੂੰ ਲੱਗੇਗਾ। ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਉਪਛਾਇਆ ਗ੍ਰਹਿਣ ਹੈ ਇਸ ਵਿੱਚ ਕਿਸੇ ਵਿਸ਼ੇਸ਼ ਗ੍ਰਹਿ ’ਤੇ ਸਿਰਫ ਚੰਦਰਮਾ ਦੀ ਪਰਛਾਵਾਂ ਆਉਂਦਾ ਹੈ। ਇਸ ਵਾਰ ਚੰਦਰ ਗ੍ਰਹਿਣ ਬ੍ਰਿਖ ਰਾਸ਼ੀ ਅਤੇ ਰੋਹਿਣੀ ਨਕਸ਼ੱਤਰ ਵਿੱਚ ਲੱਗੇਗਾ। ਮਾਹਰਾਂ ਦੀ ਮੰਨੀਏ ਤਾਂ ਭਾਰਤ, ਅਮੇਰਿਕਾ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਏਸ਼ੀਆ ਵਿੱਚ ਇਹ ਚੰਦਰ ਗ੍ਰਹਿਣ ਦਿਖਾਈ ਦੇ ਸਕਦਾ ਹੈ। 30 ਨਵੰਬਰ ਨੂੰ ਚੰਦਰ ਗ੍ਰਹਿਣ ਦਾ ਪਹਿਲਾ ਸਪਰਸ਼ ਦੁਪਹਿਰ 1.40 ’ਤੇ ਲੱਗਣ ਜਾ ਰਿਹਾ ਹੈ, ਜਦਕਿ ਗ੍ਰਹਿਣ ਦਾ ਆਖਰੀ ਸਪਰਸ਼ ਇਸੇ ਦਿਨ ਸ਼ਾਮ 5.22 ਮਿੰਟ ’ਤੇ ਦੱਸਿਆ ਜਾ ਰਿਹਾ ਹੈ ਅਤੇ ਚੰਦਰ ਗ੍ਰਹਿਣ ਦਾ ਪਰਮਗ੍ਰਾਸ ਦੁਪਹਿਰ 3.13 ’ਤੇ ਦੇਖਿਆ ਜਾ ਸਕਦਾ ਹੈ।

Lunar eclipse will be tomorrow

ਵਿਗਿਆਨ ਵਿੱਚ ਗ੍ਰਹਿਣ ਨੂੰ ਸਿਰਫ ਇੱਕ ਭੁਗੌਲਿਕ ਘਟਨਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜਦਕਿ ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਨੂੰ ਦੇਸ਼-ਦੁਨੀਆ ਵਿੱਚ ਹੋਣ ਵਾਲੇ ਇੱਕ ਵੱਡੇ ਬਦਲਾਅ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜੋਤਿਸ਼ ਸ਼ਾਸਤਰ ਦੇ ਵਿਦਵਾਨਾਂ ਦਾ ਮੰਨਣਾ ਹੈ ਕਿ ਚੰਦਰ ਗ੍ਰਹਿਣ ਦਾ ਅਸਰ ਮਨੁੱਖੀ ਜ਼ਿੰਦਗੀ ’ਤੇ ਪੈਂਦਾ ਹੈ। ਗ੍ਰਹਿਣ ਦੇ ਸੂਤਕ ਕਾਲ ਨੂੰ ਇੱਛਾਪੂਰਤੀ ਲਈ ਚੰਗਾ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਗ੍ਰਹਿਣ ਦੌਰਾਨ ਇੱਛਾ ਪੂਰੀ ਕਰਨ ਲਈ ਕੀਤਾ ਗਿਆ ਮੰਤਰ ਜਾਪ ਬਹੁਤ ਛੇਤੀ ਸਫਲ ਹੋ ਸਕਦਾ ਹੈ।

Lunar eclipse will be tomorrow

ਕਹਿੰਦੇ ਹਨ ਕਿ ਚੰਦਰ ਗ੍ਰਹਿਣ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਚੰਦਰ ਗਹਿਣ ਦੇ ਨਾਂਹਪੱਖੀ ਪ੍ਰਭਾਵ ਪੈ ਸਕਦੇ ਹਨ। ਚੰਦਰ ਗ੍ਰਹਿਣ ਵਿੱਚ ਇਸ ਗੱਲ ਦਾ ਖਾਸ ਖਿਆਲ ਰਖਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਚੰਦਰ ਗ੍ਰਹਿਣ ਦੇ ਸਮੇਂ ਚੰਦਰਮਾ ਵੱਲ ਨਾ ਦੇਖੇ ਅਤੇ ਨਾ ਹੀ ਚੰਦਰਮਾ ਦੀ ਰੋਸ਼ਨੀ ਵਿੱਚ ਬੈਠੇ। ਕਹਿੰਦੇ ਹਨ ਕਿ ਇਸ ਨਾਲ ਚੰਦਰ ਗ੍ਰਹਿਣ ਦੌਰਾਨ ਚੰਨ ਨੂੰ ਹੋਣ ਵਾਲੇ ਕਸ਼ਟ ਦਾ ਅਸਰ ਵਿਅਕਤੀ ਦੀ ਜ਼ਿੰਦਗੀ ’ਤੇ ਪੈ ਸਕਦਾ ਹੈ।

Lunar eclipse will be tomorrow

ਮਾਨਤਾ ਹੈ ਕਿ ਗ੍ਰਹਿਣ ਦੌਰਾਨ ਗਰਭਵਤੀ ਇਸਤਰੀਆਂ ਨੂੰ ਕਿਸੇ ਨੁਕੀਲੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ, ਇਨ੍ਹਾਂ ਵਿੱਚ ਚਾਕੂ, ਕੈਂਚੀ, ਸੂਈ ਅਤੇ ਤਲਵਾਰ ਆਦਿ ਸ਼ਾਮਲ ਹਨ। ਨਾਲ ਹੀ ਇਸ ਦੌਰਾਨ ਸੌਣਾ, ਖਾਣਾ, ਪੀਣਾ, ਨਹਾਉਣਾ ਅਤੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਹੈ। ਜੋਤਿਸ਼ ਸ਼ਾਸਤਰ ਮੁਤਾਬਕ ਸੂਤਕ ਕਾਲ ਸ਼ੁਰੂ ਹੋਣ ਤੋਂ ਲੈ ਕੇ ਉਸ ਦਾ ਸਮਾਂ ਪੂਰਾ ਹੋਣ ਤੱਕ ਗਰਭਵਤੀ ਔਰਤਾਂ ਨੂੰ ਆਪਣੇ ਹੱਥ-ਪੈਰ ਬਿਨਾਂ ਮੋੜੇ, ਹੱਥ ਵਿੱਚ ਨਾਰੀਅਲ ਲੈ ਕੇ ਬੈਠਣਾ ਚਾਹੀਦਾ ਹੈ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਨਹਾ ਕੇ ਨਾਰੀਅਲ ਨੂੰ ਪਾਣੀ ਵਿੱਚ ਵਹਾ ਦੇਣਾ ਚਾਹੀਦਾ ਹੈ।

The post Chandra Grahan 2020 : ਕੱਲ੍ਹ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ appeared first on Daily Post Punjabi.

ਸ਼ੁਰੂ ਹੋਇਆ ਸਾਲ ਦਾ ਤੀਜਾ ਚੰਦਰ ਗ੍ਰਹਿਣ, ਜਾਣੋ ਕੀ ਹੋਵੇਗਾ ਅਸਰ?
Lunar Eclipse 2020: 5 ਜੁਲਾਈ ਯਾਨੀ ਕਿ ਅੱਜ ਸਾਲ ਦਾ ਤੀਜਾ ਚੰਦਰ ਗ੍ਰਹਿਣ ਹੁਣ ਤੋਂ ਕੁਝ ਹੀ ਦੇਰ ਵਿੱਚ ਲੱਗਣ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਹਰ ਗ੍ਰਹਿਣ ਆਪਣੇ ਨਾਲ ਸ਼ੁੱਭ ਜਾਂ ਅਸ਼ੁੱਭ ਸੰਕੇਤਾਂ ਲੈ ਕੇ ਆਉਂਦਾ ਹੈ । ਪਰ ਇਸ ਵਾਰ ਗ੍ਰਹਿਣ ਦਾ ਤਿੱਕੜੀ ਸੰਕਟ ਦਾ ਸੰਕੇਤ ਦੇ ਰਿਹਾ ਹੈ।  ਇੱਕ ਹੀ ਮਹੀਨੇ ਵਿੱਚ ਸੂਰਜ ਗ੍ਰਹਿਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੱਗੇ ਚੰਦਰ ਗ੍ਰਹਿਣ ਨੂੰ ਜੋਤਿਸ਼ ਦੇ ਜਾਣਕਾਰ ਵਧੀਆ ਨਹੀਂ ਮੰਨ ਰਹੇ ਹਨ।  ਅੱਜ ਦੇ ਚੰਦਰ ਗ੍ਰਹਿਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ।

Lunar Eclipse 2020

ਦਰਅਸਲ, 5 ਜੁਲਾਈ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਇੱਕ ਮਹੀਨੇ ਦੇ ਅੰਦਰ ਲੱਗਣ ਵਾਲਾ ਤੀਜਾ ਗ੍ਰਹਿਣ ਹੈ। ਇਸ ਤੋਂ ਪਹਿਲਾਂ 5 ਜੂਨ ਨੂੰ ਚੰਦਰ ਗ੍ਰਹਿਣ ਅਤੇ 21 ਜੂਨ ਨੂੰ ਸੂਰਜ ਗ੍ਰਹਿਣ ਲੱਗਿਆ ਸੀ। ਹੁਣ 5 ਜੁਲਾਈ ਨੂੰ ਫਿਰ ਇੱਕ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ । ਗ੍ਰਹਿਾਂ ਦੀ ਚਾਲ ਪੜ੍ਹਨ ਵਾਲੇ ਜੋਤਸ਼ੀ ਸੰਕਟ ਦੀ ਸੰਭਾਵਨਾ ਜ਼ਾਹਰ ਕਰ ਰਹੇ ਹਨ।  ਇਹ ਮੰਨਿਆ ਜਾ ਰਿਹਾ ਹੈ ਕਿ ਇਸ ਚੰਦਰ ਗ੍ਰਹਿਣ ਦੇ ਪ੍ਰਭਾਵ ਦੇ ਕਾਰਨ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੱਸ ਦੇਈਏ ਕਿ ਇਸ ਵਾਰ ਗੁਰੂ ਪੂਰਨਮਾ ਦੇ ਦਿਨ ਯਾਨੀ ਕਿ ਅੱਜ ਚੰਦਰ ਗ੍ਰਹਿਣ ਸਵੇਰੇ 8.30 ਵਜੇ ਸ਼ੁਰੂ ਹੋਵੇਗਾ ਅਤੇ 11:21 ਵਜੇ ਸਮਾਪਤ ਹੋਵੇਗਾ । ਚੰਦਰ ਗ੍ਰਹਿਣ ਦੀ ਕੁੱਲ ਅਵਧੀ 2 ਘੰਟੇ 43 ਮਿੰਟ ਹੋਵੇਗੀ।  ਇਹ ਇੱਕ ਸ਼ੈਡੋ ਚੰਦਰ ਗ੍ਰਹਿਣ ਹੋਵੇਗਾ ਜੋ ਕਿ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਇਸ ਦਾ ਸੂਤਕ ਮੰਨਿਆ ਜਾਵੇਗਾ। ਜੋਤਸ਼ੀਆਂ ਅਨੁਸਾਰ ਇਹ ਗ੍ਰਹਿਣ ਧਨੂ ਰਾਸ਼ੀ ਅਤੇ ਪੂਰਵਸ਼ਾਦ ਨਕਸ਼ਤਰ ਵਿੱਚ ਲੱਗ ਰਿਹਾ ਹੈ। ਧਨੁ ਰਾਸ਼ੀ ਗੁੱਸੇ ਦੀ ਰਾਸ਼ੀ ਹੈ। ਇਸ ਗ੍ਰਹਿਣ ਦੇ ਕਾਰਨ ਦੇਸ਼ ਅਤੇ ਵਿਸ਼ਵ ਵਿੱਚ ਯੁੱਧ ਅਤੇ ਵਿਵਾਦ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।

The post ਸ਼ੁਰੂ ਹੋਇਆ ਸਾਲ ਦਾ ਤੀਜਾ ਚੰਦਰ ਗ੍ਰਹਿਣ, ਜਾਣੋ ਕੀ ਹੋਵੇਗਾ ਅਸਰ? appeared first on Daily Post Punjabi.