Lunar Eclipse 2021 Archives - Daily Post Punjabi

ਸ਼ੁੱਕਰਵਰ ਨੂੰ ਲੱਗੇਗਾ 580 ਸਾਲਾਂ ਦਾ ਸਭ ਤੋਂ ਲੰਮਾ ਚੰਦਰ ਗ੍ਰਹਿਣ, ਭਾਰਤ ‘ਚ ਵੀ ਆਵੇਗਾ ਨਜ਼ਰ
19 ਨਵੰਬਰ ਨੂੰ ਲੱਗੇਗਾ 580 ਸਾਲਾਂ ਦਾ ਸਭ ਤੋਂ ਲੰਮਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਭਾਰਤ ਵਿੱਚ ਕੁਝ ਹਿੱਸਿਆ ਵਿੱਚ ਦਿਖਾਈ ਦੇਵੇਗਾ। ਇੱਕ ਖਗੋਲ ਭੌਤਿਕ ਵਿਗਿਆਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਦੀ ਦਾ ਸਭ ਤੋਂ ਲੰਮਾ ਅੰਸ਼ਕ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗੇਗਾ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਤੋਂ ਦਿਖਾਈ ਦੇਵੇਗਾ।

Longest partial lunar eclipse

ਇਹ ਗ੍ਰਹਿਣ ਦੁਪਹਿਰ 12.48 ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 4.17 ‘ਤੇ ਖਤਮ ਹੋਵੇਗਾ। MP ਬਿਰਲਾ ਤਾਰਾਮੰਡਲ ਵਿੱਚ ਖੋਜ ਅਤੇ ਅਕਾਦਮਿਕ ਨਿਰਦੇਸ਼ਕ ਦੇਬੀਪ੍ਰਸਾਦ ਦੁਆਰੀ ਨੇ ਕਿਹਾ ਕਿ ਗ੍ਰਹਿਣ ਦਾ ਸਮਾਂ 3 ਘੰਟੇ 28 ਮਿੰਟ 24 ਸਕਿੰਟ ਹੋਵੇਗਾ। ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਦੇ ਕੁਝ ਖੇਤਰਾਂ ਵਿੱਚ ਚੰਦਰਮਾ ਚੜ੍ਹਨ ਤੋਂ ਤੁਰੰਤ ਬਾਅਦ ਅੰਸ਼ਕ ਗ੍ਰਹਿਣ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ : Breaking : ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਨਹੀਂ ਮਿਲੀ ਇਜਾਜ਼ਤ

ਇਹ ਚੰਦਰ ਗ੍ਰਹਿਣ ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਤੋਂ ਦਿਖਾਈ ਦੇਵੇਗਾ। ਹਿਣ ਦੁਪਹਿਰ 2.34 ਵਜੇ ਸਾਫ ਦਿਖਾਈ ਦੇਵੇਗਾ ਕਿਉਂਕਿ ਇਸ ਸਮੇਂ ਚੰਦਰਮਾ ਦਾ ਲਗਭਗ 97 ਫੀਸਦੀ ਹਿੱਸਾ ਧਰਤੀ ਦੇ ਪਰਛਾਵੇਂ ਨਾਲ ਢਕਿਆ ਹੋਵੇਗਾ। ਉਸ ਸਮੇਂ ਚੰਦਰਮਾ ਦਾ ਰੰਗ ਗੂੜ੍ਹਾ ਲਾਲ ਦਿਖਾਈ ਦੇਵੇਗਾ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸੂਰਜ ਦੀ ਰੌਸ਼ਨੀ ਦੀਆਂ ਲਾਲ ਕਿਰਨਾਂ ਧਰਤੀ ਦੇ ਵਿਚੋਂ ਦੀ ਹੁੰਦੀਆਂ ਹੋਈਆਂ ਚੰਦਰਮਾ ‘ਤੇ ਪੈਂਦੀਆਂ ਹਨ।

Longest partial lunar eclipse

ਚੰਦਰ ਗ੍ਰਹਿਣ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਤੋਂ ਦਿਖਾਈ ਦੇਵੇਗਾ ਪਰ ਇਸ ਨੂੰ ਇਨ੍ਹਾਂ ਸਥਾਨਾਂ ਤੋਂ ਹੀ ਥੋੜ੍ਹੇ ਸਮੇਂ ਲਈ ਦੇਖਿਆ ਜਾ ਸਕੇਗਾ। ਆਖ਼ਰੀ ਚੰਦਰ ਗ੍ਰਹਿਣ 27 ਜੁਲਾਈ, 2018 ਨੂੰ ਲੱਗਾ ਸੀ। ਹੁਣ ਅਗਲਾ ਚੰਦਰ ਗ੍ਰਹਿਣ 16 ਮਈ, 2022 ਨੂੰ ਹੋਵੇਗਾ ਪਰ ਇਹ ਭਾਰਤ ਤੋਂ ਨਹੀਂ ਦਿਖਾਈ ਦੇਵੇਗਾ। ਭਾਰਤ ਤੋਂ ਦਿਖਾਈ ਦੇਣ ਵਾਲਾ ਅਗਲਾ ਚੰਦਰ ਗ੍ਰਹਿਣ 8 ਨਵੰਬਰ, 2022 ਨੂੰ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਸ਼ੁੱਕਰਵਰ ਨੂੰ ਲੱਗੇਗਾ 580 ਸਾਲਾਂ ਦਾ ਸਭ ਤੋਂ ਲੰਮਾ ਚੰਦਰ ਗ੍ਰਹਿਣ, ਭਾਰਤ ‘ਚ ਵੀ ਆਵੇਗਾ ਨਜ਼ਰ appeared first on Daily Post Punjabi.

ਅੱਜ ਲੱਗੇਗਾ ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਕਦੋ ਤੇ ਕਿਸ ਤਰ੍ਹਾਂ ਦਿਖਾਈ ਦੇਵੇਗਾ ਗ੍ਰਹਿਣ
ਅੱਜ ਵੈਸਾਖ ਦੀ ਪੂਰਨਮਾਸ਼ੀ ‘ਤੇ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਕਿ ਖਤਮ ਹੁੰਦੇ ਸਮੇਂ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਕੁਝ ਮਿੰਟਾਂ ਲਈ ਦਿਖਾਈ ਦੇਵੇਗਾ, ਇਸ ਲਈ ਇਸਦਾ ਅਸ਼ੁਭ ਪ੍ਰਭਾਵ ਨਹੀਂ ਹੋਵੇਗਾ।

Lunar Eclipse 2021

ਹਿੰਦੂ ਪੰਚਾੰਗ ਅਨੁਸਾਰ ਇਹ ਗ੍ਰਹਿਣ ਬੁੱਧਵਾਰ ਯਾਨੀ ਕਿ ਅੱਜ ਦੁਪਹਿਰ 2 ਵੱਜ ਕੇ 17 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 7 ਵੱਜ ਕੇ 19 ਮਿੰਟ ‘ਤੇ ਖਤਮ ਹੋਵੇਗਾ। ਇਹੀ ਕਾਰਨ ਹੈ ਕਿ ਇਸ ਦਾ ਸੂਤਕ ਕਾਲ ਵੀ ਦੇਸ਼ ਵਿੱਚ ਨਹੀਂ ਮੰਨਿਆ ਜਾਵੇਗਾ ਅਤੇ ਪੂਰਨਮਾਸ਼ੀ ‘ਤੇ ਹੋਣ ਵਾਲੇ ਧਾਰਮਿਕ ਕੰਮ ਵਿੱਚ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਰਹੇਗਾ ਤੇ ਇਸ਼ਨਾਨ-ਦਾਨ ਤੇ ਪੂਜਾ-ਪਾਠ ਕੀਤੇ ਜਾ ਸਕਣਗੇ।

ਇਹ ਵੀ ਪੜ੍ਹੋ: ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਡਾਇਰੈਕਟਰ ਬਣੇ, ਮਹਾਰਾਸ਼ਟਰ ATS ਦੇ ਰਹਿ ਚੁੱਕੇ ਹਨ ਮੁਖੀ

ਦਰਅਸਲ, ਪੂਰਨਮਾਸ਼ੀ ‘ਤੇ ਹੋਣ ਵਾਲੇ ਇਸ ਚੰਦਰ ਗ੍ਰਹਿਣ ਦੇ 15 ਦਿਨ ਬਾਅਦ ਯਾਨੀ ਕਿ 10 ਜੂਨ ਨੂੰ ਮੱਸਿਆ ‘ਤੇ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ। ਹਾਲਾਂਕਿ, ਇਹ ਗ੍ਰਹਿਣ ਭਾਰਤ ਵਿੱਚ ਨਹੀਂ ਵੇਖਿਆ ਜਾਵੇਗਾ।

Lunar Eclipse 2021

ਇਸ ਲਈ ਇਹ ਸਿਰਫ ਖਗੋਲ-ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਹੀ ਵਿਸ਼ੇਸ਼ ਹੋਵੇਗਾ। ਧਾਰਮਿਕ ਰੂਪ ਵਿੱਚ ਇਸਦਾ ਕੋਈ ਮਹੱਤਵ ਨਹੀਂ ਰਹੇਗਾ। ਇਹ ਸਥਿਤੀ ਪਿਛਲੇ ਸਾਲ ਵੀ ਬਣੀ ਸੀ ਜਦੋਂ 15 ਦਿਨਾਂ ਵਿੱਚ ਦੋ ਗ੍ਰਹਿਣ ਲੱਗੇ ਸਨ।

ਇਹ ਵੀ ਪੜ੍ਹੋ: ਕੱਲ੍ਹ ਚੱਕਰਵਾਤ ਯਾਸ ਓਡੀਸ਼ਾ ਦੇ ਧਮਰਾ ਬੰਦਰਗਾਹ ਨਾਲ ਟਕਰਾਏਗਾ, ਬੰਗਾਲ, ਬਿਹਾਰ ਤੇ ਝਾਰਖੰਡ ‘ਚ ਅਲਰਟ ਜਾਰੀ

ਦੱਸ ਦੇਈਏ ਕਿ ਅੱਜ ਲੱਗਣ ਵਾਲੇ ਅੰਸ਼ਕ ਚੰਦਰ ਗ੍ਰਹਿਣ ਦਾ ਕੋਈ ਧਾਰਮਿਕ ਮਹੱਤਵ ਨਹੀਂ ਰਹੇਗਾ। ਪਰ ਇਹ ਖਗੋਲ-ਵਿਗਿਆਨ ਅਤੇ ਜੋਤਿਸ਼-ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਪੁਰੀ ਦੇ ਜੋਤਸ਼ੀ ਡਾ: ਗਣੇਸ਼ ਮਿਸ਼ਰਾ ਅਨੁਸਾਰ ਇਸ ਗ੍ਰਹਿਣ ਦਾ ਪ੍ਰਭਾਵ 12 ਰਾਸ਼ੀਆਂ ਦੇ ਨਾਲ ਹੀ ਦੇਸ਼-ਦੁਨੀਆ ‘ਤੇ ਵੀ ਪਵੇਗਾ । ਇਸ ਕਾਰਨ ਕੁਦਰਤੀ ਆਫ਼ਤਾਂ ਆਉਣ ਅਤੇ ਰਾਜਨੀਤਿਕ ਤਬਦੀਲੀਆਂ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ  । ਨਾਲ ਹੀ, ਬਹੁਤ ਸਾਰੇ ਲੋਕ ਇਸ ਗ੍ਰਹਿਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵੀ ਰਹਿਣਗੇ।

ਇਹ ਵੀ ਦੇਖੋ: ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ

The post ਅੱਜ ਲੱਗੇਗਾ ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਕਦੋ ਤੇ ਕਿਸ ਤਰ੍ਹਾਂ ਦਿਖਾਈ ਦੇਵੇਗਾ ਗ੍ਰਹਿਣ appeared first on Daily Post Punjabi.