luner eclipse Archives - Daily Post Punjabi

ਅੱਜ ਲੱਗੇਗਾ ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਕਦੋ ਤੇ ਕਿਸ ਤਰ੍ਹਾਂ ਦਿਖਾਈ ਦੇਵੇਗਾ ਗ੍ਰਹਿਣ
ਅੱਜ ਵੈਸਾਖ ਦੀ ਪੂਰਨਮਾਸ਼ੀ ‘ਤੇ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਕਿ ਖਤਮ ਹੁੰਦੇ ਸਮੇਂ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਕੁਝ ਮਿੰਟਾਂ ਲਈ ਦਿਖਾਈ ਦੇਵੇਗਾ, ਇਸ ਲਈ ਇਸਦਾ ਅਸ਼ੁਭ ਪ੍ਰਭਾਵ ਨਹੀਂ ਹੋਵੇਗਾ।

Lunar Eclipse 2021

ਹਿੰਦੂ ਪੰਚਾੰਗ ਅਨੁਸਾਰ ਇਹ ਗ੍ਰਹਿਣ ਬੁੱਧਵਾਰ ਯਾਨੀ ਕਿ ਅੱਜ ਦੁਪਹਿਰ 2 ਵੱਜ ਕੇ 17 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 7 ਵੱਜ ਕੇ 19 ਮਿੰਟ ‘ਤੇ ਖਤਮ ਹੋਵੇਗਾ। ਇਹੀ ਕਾਰਨ ਹੈ ਕਿ ਇਸ ਦਾ ਸੂਤਕ ਕਾਲ ਵੀ ਦੇਸ਼ ਵਿੱਚ ਨਹੀਂ ਮੰਨਿਆ ਜਾਵੇਗਾ ਅਤੇ ਪੂਰਨਮਾਸ਼ੀ ‘ਤੇ ਹੋਣ ਵਾਲੇ ਧਾਰਮਿਕ ਕੰਮ ਵਿੱਚ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਰਹੇਗਾ ਤੇ ਇਸ਼ਨਾਨ-ਦਾਨ ਤੇ ਪੂਜਾ-ਪਾਠ ਕੀਤੇ ਜਾ ਸਕਣਗੇ।

ਇਹ ਵੀ ਪੜ੍ਹੋ: ਸੁਬੋਧ ਕੁਮਾਰ ਜਾਇਸਵਾਲ CBI ਦੇ ਨਵੇਂ ਡਾਇਰੈਕਟਰ ਬਣੇ, ਮਹਾਰਾਸ਼ਟਰ ATS ਦੇ ਰਹਿ ਚੁੱਕੇ ਹਨ ਮੁਖੀ

ਦਰਅਸਲ, ਪੂਰਨਮਾਸ਼ੀ ‘ਤੇ ਹੋਣ ਵਾਲੇ ਇਸ ਚੰਦਰ ਗ੍ਰਹਿਣ ਦੇ 15 ਦਿਨ ਬਾਅਦ ਯਾਨੀ ਕਿ 10 ਜੂਨ ਨੂੰ ਮੱਸਿਆ ‘ਤੇ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ। ਹਾਲਾਂਕਿ, ਇਹ ਗ੍ਰਹਿਣ ਭਾਰਤ ਵਿੱਚ ਨਹੀਂ ਵੇਖਿਆ ਜਾਵੇਗਾ।

Lunar Eclipse 2021

ਇਸ ਲਈ ਇਹ ਸਿਰਫ ਖਗੋਲ-ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਹੀ ਵਿਸ਼ੇਸ਼ ਹੋਵੇਗਾ। ਧਾਰਮਿਕ ਰੂਪ ਵਿੱਚ ਇਸਦਾ ਕੋਈ ਮਹੱਤਵ ਨਹੀਂ ਰਹੇਗਾ। ਇਹ ਸਥਿਤੀ ਪਿਛਲੇ ਸਾਲ ਵੀ ਬਣੀ ਸੀ ਜਦੋਂ 15 ਦਿਨਾਂ ਵਿੱਚ ਦੋ ਗ੍ਰਹਿਣ ਲੱਗੇ ਸਨ।

ਇਹ ਵੀ ਪੜ੍ਹੋ: ਕੱਲ੍ਹ ਚੱਕਰਵਾਤ ਯਾਸ ਓਡੀਸ਼ਾ ਦੇ ਧਮਰਾ ਬੰਦਰਗਾਹ ਨਾਲ ਟਕਰਾਏਗਾ, ਬੰਗਾਲ, ਬਿਹਾਰ ਤੇ ਝਾਰਖੰਡ ‘ਚ ਅਲਰਟ ਜਾਰੀ

ਦੱਸ ਦੇਈਏ ਕਿ ਅੱਜ ਲੱਗਣ ਵਾਲੇ ਅੰਸ਼ਕ ਚੰਦਰ ਗ੍ਰਹਿਣ ਦਾ ਕੋਈ ਧਾਰਮਿਕ ਮਹੱਤਵ ਨਹੀਂ ਰਹੇਗਾ। ਪਰ ਇਹ ਖਗੋਲ-ਵਿਗਿਆਨ ਅਤੇ ਜੋਤਿਸ਼-ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਪੁਰੀ ਦੇ ਜੋਤਸ਼ੀ ਡਾ: ਗਣੇਸ਼ ਮਿਸ਼ਰਾ ਅਨੁਸਾਰ ਇਸ ਗ੍ਰਹਿਣ ਦਾ ਪ੍ਰਭਾਵ 12 ਰਾਸ਼ੀਆਂ ਦੇ ਨਾਲ ਹੀ ਦੇਸ਼-ਦੁਨੀਆ ‘ਤੇ ਵੀ ਪਵੇਗਾ । ਇਸ ਕਾਰਨ ਕੁਦਰਤੀ ਆਫ਼ਤਾਂ ਆਉਣ ਅਤੇ ਰਾਜਨੀਤਿਕ ਤਬਦੀਲੀਆਂ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ  । ਨਾਲ ਹੀ, ਬਹੁਤ ਸਾਰੇ ਲੋਕ ਇਸ ਗ੍ਰਹਿਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਵੀ ਰਹਿਣਗੇ।

ਇਹ ਵੀ ਦੇਖੋ: ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ

The post ਅੱਜ ਲੱਗੇਗਾ ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਕਦੋ ਤੇ ਕਿਸ ਤਰ੍ਹਾਂ ਦਿਖਾਈ ਦੇਵੇਗਾ ਗ੍ਰਹਿਣ appeared first on Daily Post Punjabi.

ਸ਼ੁਰੂ ਹੋਇਆ ਸਾਲ ਦਾ ਤੀਜਾ ਚੰਦਰ ਗ੍ਰਹਿਣ, ਜਾਣੋ ਕੀ ਹੋਵੇਗਾ ਅਸਰ?
Lunar Eclipse 2020: 5 ਜੁਲਾਈ ਯਾਨੀ ਕਿ ਅੱਜ ਸਾਲ ਦਾ ਤੀਜਾ ਚੰਦਰ ਗ੍ਰਹਿਣ ਹੁਣ ਤੋਂ ਕੁਝ ਹੀ ਦੇਰ ਵਿੱਚ ਲੱਗਣ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਹਰ ਗ੍ਰਹਿਣ ਆਪਣੇ ਨਾਲ ਸ਼ੁੱਭ ਜਾਂ ਅਸ਼ੁੱਭ ਸੰਕੇਤਾਂ ਲੈ ਕੇ ਆਉਂਦਾ ਹੈ । ਪਰ ਇਸ ਵਾਰ ਗ੍ਰਹਿਣ ਦਾ ਤਿੱਕੜੀ ਸੰਕਟ ਦਾ ਸੰਕੇਤ ਦੇ ਰਿਹਾ ਹੈ।  ਇੱਕ ਹੀ ਮਹੀਨੇ ਵਿੱਚ ਸੂਰਜ ਗ੍ਰਹਿਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੱਗੇ ਚੰਦਰ ਗ੍ਰਹਿਣ ਨੂੰ ਜੋਤਿਸ਼ ਦੇ ਜਾਣਕਾਰ ਵਧੀਆ ਨਹੀਂ ਮੰਨ ਰਹੇ ਹਨ।  ਅੱਜ ਦੇ ਚੰਦਰ ਗ੍ਰਹਿਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ।

Lunar Eclipse 2020

ਦਰਅਸਲ, 5 ਜੁਲਾਈ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਇੱਕ ਮਹੀਨੇ ਦੇ ਅੰਦਰ ਲੱਗਣ ਵਾਲਾ ਤੀਜਾ ਗ੍ਰਹਿਣ ਹੈ। ਇਸ ਤੋਂ ਪਹਿਲਾਂ 5 ਜੂਨ ਨੂੰ ਚੰਦਰ ਗ੍ਰਹਿਣ ਅਤੇ 21 ਜੂਨ ਨੂੰ ਸੂਰਜ ਗ੍ਰਹਿਣ ਲੱਗਿਆ ਸੀ। ਹੁਣ 5 ਜੁਲਾਈ ਨੂੰ ਫਿਰ ਇੱਕ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ । ਗ੍ਰਹਿਾਂ ਦੀ ਚਾਲ ਪੜ੍ਹਨ ਵਾਲੇ ਜੋਤਸ਼ੀ ਸੰਕਟ ਦੀ ਸੰਭਾਵਨਾ ਜ਼ਾਹਰ ਕਰ ਰਹੇ ਹਨ।  ਇਹ ਮੰਨਿਆ ਜਾ ਰਿਹਾ ਹੈ ਕਿ ਇਸ ਚੰਦਰ ਗ੍ਰਹਿਣ ਦੇ ਪ੍ਰਭਾਵ ਦੇ ਕਾਰਨ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੱਸ ਦੇਈਏ ਕਿ ਇਸ ਵਾਰ ਗੁਰੂ ਪੂਰਨਮਾ ਦੇ ਦਿਨ ਯਾਨੀ ਕਿ ਅੱਜ ਚੰਦਰ ਗ੍ਰਹਿਣ ਸਵੇਰੇ 8.30 ਵਜੇ ਸ਼ੁਰੂ ਹੋਵੇਗਾ ਅਤੇ 11:21 ਵਜੇ ਸਮਾਪਤ ਹੋਵੇਗਾ । ਚੰਦਰ ਗ੍ਰਹਿਣ ਦੀ ਕੁੱਲ ਅਵਧੀ 2 ਘੰਟੇ 43 ਮਿੰਟ ਹੋਵੇਗੀ।  ਇਹ ਇੱਕ ਸ਼ੈਡੋ ਚੰਦਰ ਗ੍ਰਹਿਣ ਹੋਵੇਗਾ ਜੋ ਕਿ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਅਤੇ ਨਾ ਹੀ ਇਸ ਦਾ ਸੂਤਕ ਮੰਨਿਆ ਜਾਵੇਗਾ। ਜੋਤਸ਼ੀਆਂ ਅਨੁਸਾਰ ਇਹ ਗ੍ਰਹਿਣ ਧਨੂ ਰਾਸ਼ੀ ਅਤੇ ਪੂਰਵਸ਼ਾਦ ਨਕਸ਼ਤਰ ਵਿੱਚ ਲੱਗ ਰਿਹਾ ਹੈ। ਧਨੁ ਰਾਸ਼ੀ ਗੁੱਸੇ ਦੀ ਰਾਸ਼ੀ ਹੈ। ਇਸ ਗ੍ਰਹਿਣ ਦੇ ਕਾਰਨ ਦੇਸ਼ ਅਤੇ ਵਿਸ਼ਵ ਵਿੱਚ ਯੁੱਧ ਅਤੇ ਵਿਵਾਦ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।

The post ਸ਼ੁਰੂ ਹੋਇਆ ਸਾਲ ਦਾ ਤੀਜਾ ਚੰਦਰ ਗ੍ਰਹਿਣ, ਜਾਣੋ ਕੀ ਹੋਵੇਗਾ ਅਸਰ? appeared first on Daily Post Punjabi.