Lungs healthy food Archives - Daily Post Punjabi

ਫੇਫੜਿਆਂ ‘ਤੇ ਨਹੀਂ ਹੋਵੇਗਾ ਪ੍ਰਦੂਸ਼ਣ ਦਾ ਅਸਰ, ਬਸ ਖਾਂਦੇ ਰਹੋ ਇਹ 7 ਫੂਡਜ਼
Healthy lungs Foods: ਪ੍ਰਦੂਸ਼ਣ ਦਾ ਲੈਵਲ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਬੀਮਾਰੀਆਂ ਵੀ। ਜ਼ਹਿਰੀਲੀ ਹਵਾ ਸਾਹ ਰਾਹੀਂ ਸਾਡੇ ਸਰੀਰ ‘ਚ ਦਾਖਲ ਹੋ ਕੇ ਸਿਰਫ ਫੇਫੜੇ ਹੀ ਨਹੀਂ ਸਗੋਂ ਸਾਹ ਲੈਣ ‘ਚ ਤਕਲੀਫ, ਦਿਲ, ਕਿਡਨੀ ਅਤੇ ਲੀਵਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਅਜਿਹੇ ‘ਚ ਪ੍ਰਦੂਸ਼ਣ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਪਰ ਇਸ ਦੇ ਨਾਲ ਹੀ ਡਾਈਟ ‘ਚ ਕੁਝ ਅਜਿਹੇ ਫੂਡਜ਼ ਲੈਣੇ ਵੀ ਜ਼ਰੂਰੀ ਹੈ ਜਿਸ ਨਾਲ ਸਰੀਰ ਡੀਟੌਕਸ ਹੋ ਸਕੇ ਅਤੇ ਤੁਸੀਂ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚੇ ਰਹੋ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ ਜੋ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ‘ਚ ਮਦਦ ਕਰਨਗੇ।

Healthy lungs Foods

ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਲਸਣ ਫੇਫੜਿਆਂ, ਕਿਡਨੀ ਨੂੰ ਡੀਟੌਕਸ ਕਰਨ ਦੇ ਨਾਲ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਅਦਰਕ ਵੀ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਮਦਦਗਾਰ ਹੈ। ਤੁਸੀਂ ਭੋਜਨ ‘ਚ ਅਦਰਕ ਪਾਉਣ ਦੇ ਨਾਲ ਚਾਹ ਬਣਾਕੇ ਵੀ ਪੀ ਸਕਦੇ ਹੋ।

ਰੋਜ਼ਾਨਾ 2-3 ਤੁਲਸੀ ਦੇ ਪੱਤੇ ਚਬਾਓ। ਇਸ ਨਾਲ ਫੇਫੜਿਆਂ ‘ਚ ਜਮ੍ਹਾ ਗੰਦਗੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚੋਗੇ।

ਬੀਜ, ਅਖਰੋਟ, ਚਿਆ ਸੀਡਜ਼, ਫਲੈਕਸਸੀਡਜ਼ ਨੂੰ ਦਹੀਂ ‘ਚ ਮਿਲਾਕੇ ਖਾਓ। ਤੁਸੀਂ ਇਸ ਦੀ ਸਮੂਦੀ ਬਣਾਕੇ ਵੀ ਪੀ ਸਕਦੇ ਹੋ। ਇਸ ਨਾਲ ਤੁਸੀਂ ਹਵਾ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚੇ ਰਹਿੰਦੇ ਹੋ।

ਓਰੈਗਨੋ ‘ਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਹਿਸਟਾਮਾਈਨ ਨੂੰ ਘਟਾਉਂਦੇ ਹਨ ਜਿਸ ਨਾਲ ਫੇਫੜਿਆਂ ਰਾਹੀਂ ਆਕਸੀਜਨ ਦਾ ਪ੍ਰਵਾਹ ਆਸਾਨੀ ਨਾਲ ਹੋਣ ਲੱਗਦਾ ਹੈ।

ਗੁੜ ਪ੍ਰਦੂਸ਼ਣ ਦੇ side effect ਨੂੰ ਘੱਟ ਕਰਨ ਦੇ ਨਾਲ ਇਮਿਊਨਿਟੀ ਪਾਵਰ ਵਧਾਉਂਦਾ ਹੈ। ਇਸ ਨਾਲ ਨਾ ਸਿਰਫ ਫੇਫੜੇ, ਕਿਡਨੀ ਡੀਟੌਕਸ ਹੁੰਦੇ ਹਨ ਬਲਕਿ ਸਰਦੀਆਂ ‘ਚ ਤੁਸੀਂ ਸਰਦੀ ਅਤੇ ਖ਼ੰਘ ਤੋਂ ਵੀ ਬਚੇ ਰਹਿੰਦੇ ਹੋ।

ਮੁਲੱਠੀ ਦੇ ਐਂਟੀ-ਇੰਫਲਾਮੇਟਰੀ ਗੁਣ ਪ੍ਰਦੂਸ਼ਣ ਦੇ Side Effect ਨੂੰ ਘਟਾਉਣ ਦੇ ਨਾਲ ਫੇਫੜਿਆਂ ਦੀ ਇੰਫੈਕਸ਼ਨ ਨੂੰ ਦੂਰ ਕਰਦਾ ਹੈ। ਮੁਲੱਠੀ ਚੂਸਣ ਨਾਲ ਸਾਹ ਪ੍ਰਣਾਲੀ ਸਾਫ਼ ਹੋ ਜਾਂਦੀ ਹੈ ਜਿਸ ਨਾਲ ਖ਼ਰਾਬ ਗਲਾ, ਸਾਹ ਲੈਣ ‘ਚ ਤਕਲੀਫ਼ ਦੀ ਸਮੱਸਿਆ ਦੂਰ ਹੁੰਦੀ ਹੈ।

ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਅਨਾਰ ਵੀ ਫੇਫੜਿਆਂ ‘ਚ ਫੈਲੇ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਸਾਫ਼ ਕਰ ਦਿੰਦਾ ਹੈ। ਇਸ ਦੇ ਲਈ ਰੋਜ਼ਾਨਾ 1 ਕੌਲੀ ਅਨਾਰ ਦੇ ਦਾਣੇ ਖਾਓ ਜਾਂ ਇਸ ਦਾ ਜੂਸ ਪੀਓ।

The post ਫੇਫੜਿਆਂ ‘ਤੇ ਨਹੀਂ ਹੋਵੇਗਾ ਪ੍ਰਦੂਸ਼ਣ ਦਾ ਅਸਰ, ਬਸ ਖਾਂਦੇ ਰਹੋ ਇਹ 7 ਫੂਡਜ਼ appeared first on Daily Post Punjabi.

ਫੇਫੜਿਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾ ਦਵੇਗੀ ਇਹ Exercise
Lungs Exercise: ਪ੍ਰਦੂਸ਼ਣ ਜਾਂ ਤਮਾਕੂਨੋਸ਼ੀ ਵਰਗੀਆਂ ਗਲਤ ਆਦਤਾਂ ਕਾਰਨ ਸਾਡੇ ਫੇਫੜੇ ਬਹੁਤ ਕਮਜ਼ੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਜੇ ਕੋਰੋਨਵਾਇਰਸ ਜਾਂ ਫੇਫੜੇ ਦੇ ਕਿਸੇ ਹੋਰ ਲਾਗ ਨਾਲ ਸੰਕਰਮਿਤ ਹੁੰਦਾ ਹੈ ਤਾਂ ਸਰੀਰਕ ਸਿਹਤ ਵਿਗੜ ਸਕਦੀ ਹੈ। ਪਰ ਅਸੀਂ ਰੋਜ਼ਾਨਾ ਕੁਝ ਅਭਿਆਸ ਕਰਕੇ ਆਪਣੇ ਫੇਫੜਿਆਂ ਨੂੰ ਮਜਬੂਤ ਕਰ ਸਕਦੇ ਹਾਂ ਅਤੇ ਫਿਰ ਖੁੱਲ੍ਹ ਕੇ ਡੂੰਘੇ ਸਾਹ ਲੈਂਦੇ ਹਾਂ। ਆਓ ਜਾਣਦੇ ਹਾਂ ਫੇਫੜਿਆਂ ਦੀਆਂ ਕਸਰਤਾਂ ਬਾਰੇ, ਜੋ ਫੇਫੜਿਆਂ ਨੂੰ ਸਿਹਤਮੰਦ ਬਣਾਉਂਦੇ ਹਨ।

Lungs Exercise

ਯੋਗ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਮਜ਼ਬੂਤ ​​ਕਰਨ ਦਾ ਸਭ ਤੋਂ ਉੱਤਮ ਢੰਗ ਹੈ। ਯੋਗਾ ਦੇ ਦੌਰਾਨ ਡੂੰਘੀ ਅਤੇ ਲੰਬੇ ਸਾਹ ਲੈਣ ਨਾਲ ਸਰੀਰ ਵਿਚ ਖੂਨ ਦੇ ਗੇੜ ਵਿਚ ਸੁਧਾਰ ਹੁੰਦਾ ਹੈ। ਜਿਸ ਕਾਰਨ ਫੇਫੜਿਆਂ ਨੂੰ ਸਹੀ ਪੋਸ਼ਣ ਮਿਲਦਾ ਹੈ। ਇਸਦੇ ਨਾਲ, ਡੂੰਘੀ ਸਾਹ ਲੈਣ ਨਾਲ, ਅਸੀਂ ਵੱਧ ਤੋਂ ਵੱਧ ਆਕਸੀਜਨ ਪ੍ਰਾਪਤ ਕਰਨ ਦੇ ਯੋਗ ਹੋ ਜਾਂਦੇ ਹਾਂ ਅਤੇ ਫੇਫੜੇ ਤੰਦਰੁਸਤ ਹੋਣ ਵੱਲ ਵਧ ਰਹੇ ਹਨ। ਫੇਫੜਿਆਂ ਦੇ ਦੌਰਾਨ, ਤੁਹਾਡੇ ਫੇਫੜੇ ਬਹੁਤ ਕਿਰਿਆਸ਼ੀਲ ਰਹਿੰਦੇ ਹਨ ਅਤੇ ਡੂੰਘੇ ਸਾਹ ਲੈਣ ਅਤੇ ਲੰਬੇ ਰੋਕਣ ਦਾ ਅਭਿਆਸ ਕਰਦੇ ਹਨ। ਇਹ ਫੇਫੜਿਆਂ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਫੇਫੜੇ ਦੀਆਂ ਮਾਸਪੇਸ਼ੀਆਂ ‘ਤੇ ਸਕਾਰਾਤਮਕ ਦਬਾਅ ਪਾਉਂਦਾ ਹੈ। ਹਾਈਡ੍ਰੋਥੈਰੇਪੀ ਇਕ ਵਧੀਆ ਲੰਗ ਅਭਿਆਸ ਹੈ। ਚੱਲਣ ਜਾਂ ਹੋਰ ਕਾਰਡੀਓ ਅਭਿਆਸਾਂ ਦਾ ਅਭਿਆਸ ਕਰਨ ਲਈ ਤੁਹਾਨੂੰ ਬਹੁਤ ਸਾਰੀ ਆਕਸੀਜਨ ਦੀ ਜ਼ਰੂਰਤ ਹੈ। ਜਿਸਦੇ ਲਈ ਤੁਹਾਡੇ ਫੇਫੜੇ ਵਧੇਰੇ ਸਖਤ ਮਿਹਨਤ ਕਰਦੇ ਹਨ। ਇਹ ਕੋਸ਼ਿਸ਼ ਫੇਫੜੇ ਦੇ ਕਾਰਜਾਂ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਇਸ ਲਈ, ਫੇਫੜਿਆਂ ਨੂੰ ਮਜ਼ਬੂਤ ​​ਬਣਾਉਣ ਲਈ ਆਲਸ ਨੂੰ ਛੱਡ ਕੇ ਕਸਰਤ ‘ਤੇ ਜ਼ਿਆਦਾ ਧਿਆਨ ਦਿਓ।

The post ਫੇਫੜਿਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾ ਦਵੇਗੀ ਇਹ Exercise appeared first on Daily Post Punjabi.

ਫੇਫੜਿਆਂ ਦੀ ਮਜ਼ਬੂਤੀ ਲਈ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਬੀਮਾਰੀਆਂ ਤੋਂ ਹਮੇਸ਼ਾ ਰਹੋਗੇ ਦੂਰ
Lungs healthy food: ਫੇਫੜੇ ਸਾਡੇ ਸਰੀਰ ਦੇ ਅੰਗਾਂ ਦਾ ਮੁੱਖ ਹਿੱਸਾ ਹੁੰਦੇ ਹਨ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ‘ਚ ਆਕਸੀਜਨ ਮਿਲਦੀ ਹੈ। ਇਹ ਪੂਰੇ ਸਰੀਰ ‘ਚ ਖੂਨ ਦੁਆਰਾ ਆਕਸੀਜਨ ਪਹੁੰਚਾਉਣ ਦੇ ਨਾਲ ਕਾਰਬਨ ਡਾਈਆਕਸਾਈਡ ਦੇ ਲੈਵਲ ਨੂੰ ਮੈਂਟੇਨ ਕਰਨ ‘ਚ ਮਦਦ ਕਰਦੇ ਹਨ। ਸਾਡੇ ਸਰੀਰ ‘ਚ ਆਕਸੀਜਨ ਲੈਵਲ ਲਗਭਗ 95 ਪ੍ਰਤੀਸ਼ਤ ਹੋਣਾ ਚਾਹੀਦਾ ਹੈ। ਉੱਥੇ ਹੀ ਇਸ ਲੈਵਲ ਦੇ ਘੱਟ ਹੋਣ ਨਾਲ ਸਾਹ ਲੈਣ ‘ਚ ਮੁਸ਼ਕਲ ਹੁੰਦੀ ਹੈ। ਉੱਥੇ ਹੀ ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਲੋਕਾਂ ਦੇ ਫੇਫੜਿਆਂ ‘ਤੇ ਹਮਲਾ ਕਰਦਾ ਹੈ। ਇਸੀ ਕਾਰਨ ਆਕਸੀਜਨ ਦੀ ਕਮੀ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਇਸਦੇ ਲਈ ਤੁਸੀਂ ਡੇਲੀ ਡਾਇਟ ‘ਚ ਕੁਝ ਹੈਲਥੀ ਚੀਜ਼ਾਂ ਨੂੰ ਸ਼ਾਮਲ ਕਰਨ ਦੇ ਨਾਲ ਪ੍ਰਾਣਾਯਾਮ ਕਰ ਸਕਦੇ ਹੋ। ਇਸ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲਣ ਦੇ ਨਾਲ ਆਕਸੀਜਨ ਲੈਵਲ ਵਧਣ ‘ਚ ਸਹਾਇਤਾ ਮਿਲੇਗੀ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…

ਲਸਣ: ਲਸਣ ‘ਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਅਤੇ ਚਿਕਿਤਸਕ ਗੁਣ ਦੇ ਨਾਲ ਬਹੁਤ ਸਾਰੇ ਵਿਟਾਮਿਨ, ਖਣਿਜ ਹੁੰਦੇ ਹਨ। ਇਹ ਫੇਫੜਿਆਂ ‘ਚ ਸਾਹ ਨਾਲ ਪਹੁੰਚੇ ਪ੍ਰਦੂਸ਼ਣ ਦੇ ਪਾਰਟੀਕਲਜ਼, ਧੂੜ ਪਾਰਟੀਕਲਜ਼ ਅਤੇ ਬੈਕਟੀਰੀਆ ਆਦਿ ਨੂੰ ਸਾਫ਼ ਕਰਨ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਫੇਫੜੇ ਬਿਲਕੁਲ ਸਹੀ ਰਹਿੰਦੇ ਹਨ। ਨਾਲ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਦੇ ਹਨ। ਨਾਲ ਹੀ ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ 3-4 ਕਲੀਆਂ ਖਾਣਾ ਲਾਭਕਾਰੀ ਹੁੰਦਾ ਹੈ।

Lungs healthy food

ਅਦਰਕ ਦੀ ਚਾਹ: ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਅਦਰਕ ਦੀ ਚਾਹ ਪੀਣਾ ਲਾਭਕਾਰੀ ਹੋਵੇਗਾ। ਅਸਲ ‘ਚ ਅਦਰਕ ਵਿਟਾਮਿਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਤਿਆਰ ਚਾਹ ਪੀਣ ਨਾਲ ਸਰੀਰ ‘ਚ ਮੌਜੂਦ ਗੰਦਗੀ ਦੂਰ ਹੁੰਦੀ ਹੈ। ਅਜਿਹੇ ‘ਚ ਫੇਫੜੇ ਤੰਦਰੁਸਤ ਰਹਿਣ ਨਾਲ ਮਜ਼ਬੂਤੀ ਮਿਲਦੀ ਹੈ। ਅਨਾਰ ‘ਚ ਆਇਰਨ, ਫਾਈਬਰ, ਵਿਟਾਮਿਨ ਬੀ, ਸੀ, ਕੇ, ਪੋਟਾਸ਼ੀਅਮ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਮਿਊਨਿਟੀ ਵਧਣ ਨਾਲ ਪਾਚਨ ਤੰਦਰੁਸਤ ਰਹਿੰਦਾ ਹੈ। ਇਸ ਤੋਂ ਇਲਾਵਾ ਖੂਨ ਵਧਣ ਦੇ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹਨ। ਇਸ ਲਈ ਰੋਜ਼ਾਨਾ 1 ਕੋਲੀ ਅਨਾਰ ਖਾਓ।

ਗਰਾਰੇ ਕਰੋ: ਕੋਰੋਨਾ ਨੂੰ ਰੋਕਣ ਅਤੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਗਰਾਰੇ ਕਰਨਾ ਬੈਸਟ ਆਪਸ਼ਨ ਹੈ। ਇਸ ਲਈ ਗੁਣਗੁਣੇ ਪਾਣੀ ‘ਚ ਚੁਟਕੀਭਰ ਹਲਦੀ ਮਿਲਾਕੇ ਦਿਨ ‘ਚ 2 ਵਾਰ ਗਰਾਰੇ ਕਰੋ। ਹਲਦੀ ਪੌਸ਼ਟਿਕ ਤੱਤਾਂ, ਐਂਟੀ-ਆਕਸੀਡੈਂਟਾਂ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਾਲ ਹੀ ਇਸ ‘ਚ ਕਰਕੁਮਿਨ ਨਾਮਕ ਤੱਤ ਸਰੀਰ ਨੂੰ ਡੀਟੋਕਸ ਕਰਦਾ ਹੈ। ਅਜਿਹੇ ‘ਚ ਫੇਫੜਿਆਂ, ਲੀਵਰ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਗਲਾ ਦਰਦ, ਖ਼ਰਾਸ਼, ਕਫ, ਖੰਘ ਆਦਿ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਪ੍ਰਾਣਾਯਾਮ ਵੀ ਰਹੇਗਾ ਫ਼ਾਇਦੇਮੰਦ: ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਚੰਗੀ ਡਾਇਟ ਦੇ ਨਾਲ ਯੋਗਾ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਪ੍ਰਣਾਯਮ ਕਰੋ। ਉੱਥੇ ਹੀ ਸਵਾਮੀ ਰਾਮਦੇਵ ਦੇ ਅਨੁਸਾਰ ਰੋਜ਼ਾਨਾ ਕੁਝ ਸਮੇਂ ਲਈ ਪ੍ਰਣਾਯਾਮ ਕਰਨ ਨਾਲ ਫੇਫੜੇ ਹੈਲਥੀ ਰਹਿਣ ਦੇ ਨਾਲ ਪੂਰੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਸ ਲਈ ਰੋਜ਼ਾਨਾ ਅਨੂਲੋਮ-ਵਿਲੋਮ, ਕਪਾਲਭਾਤੀ, ਉਜੈਈ, ਭ੍ਰਾਸਤਰਿਕਾ, ਭਰਾਮਰੀ ਆਦਿ ਕਰੋ।

The post ਫੇਫੜਿਆਂ ਦੀ ਮਜ਼ਬੂਤੀ ਲਈ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਬੀਮਾਰੀਆਂ ਤੋਂ ਹਮੇਸ਼ਾ ਰਹੋਗੇ ਦੂਰ appeared first on Daily Post Punjabi.

ਤੁਲਸੀ ਦੇ ਨਾਲ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨ, ਫੇਫੜੇ ਬਣਨਗੇ ਮਜ਼ਬੂਤ ਅਤੇ ਹੈਲਥੀ
Lungs healthy food: ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਫੇਫੜਿਆਂ ‘ਤੇ ਅਟੈਕ ਕਰ ਰਿਹਾ ਹੈ। ਜਿਸ ਕਾਰਨ ਫੇਫੜੇ ਖਰਾਬ ਹੋ ਰਹੇ ਹਨ ਅਤੇ ਮਰੀਜ਼ਾਂ ‘ਚ ਆਕਸੀਜਨ ਦੀ ਕਮੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਅਜਿਹੇ ‘ਚ ਆਪਣੇ ਆਪ ਨੂੰ ਕੋਰੋਨਾ ਤੋਂ ਬਚਾਅ ਰੱਖਣਾ ਹੀ ਪਹਿਲਾਂ ਅਤੇ ਵਧੀਆ ਹੱਲ ਹੈ। ਫੇਫੜਿਆਂ ਦੀ ਸਿਹਤ ‘ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੈ। ਅਜਿਹੇ ‘ਚ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡੇਲੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਫੇਫੜਿਆਂ ਨੂੰ ਹੈਲਥੀ ਰੱਖਿਆ ਜਾ ਸਕਦਾ ਹੈ ਅਤੇ ਸਰੀਰ ‘ਚ ਆਕਸੀਜਨ ਲੈਵਲ ਵੀ ਘੱਟ ਨਹੀਂ ਹੋਵੇਗਾ।

Lungs healthy food

ਤੁਲਸੀ: ਪੋਟਾਸ਼ੀਅਮ, ਆਇਰਨ, ਕਲੋਰੋਫਿਲ ਮੈਗਨੇਸ਼ੀਅਮ, ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਤੁਲਸੀ ਦੇ ਪੱਤੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਸਵੇਰੇ ਤੁਲਸੀ ਦੇ 4-5 ਪੱਤੇ ਚਬਾਓ। ਜੇ ਤੁਸੀਂ ਚਾਹੋ ਤਾਂ ਤੁਸੀਂ ਗਿਲੋਅ ਅਤੇ ਤੁਲਸੀ ਦਾ ਕਾੜਾ ਵੀ ਪੀ ਸਕਦੇ ਹੋ।

ਮੁਲੱਠੀ: ਮੁਲੱਠੀ ‘ਚ ਵਿਟਾਮਿਨ ਬੀ, ਈ, ਫਾਸਫੋਰਸ, ਕੈਲਸ਼ੀਅਮ, ਆਇਰਨ ਜਿਹੇ ਪੋਸ਼ਕ ਤੱਤਾਂ ਦੇ ਨਾਲ ਐਟੀ-ਆਕਸੀਡੈਂਟ, ਐਂਟੀ-ਬਾਇਓਟਿਕ ਗੁਣ ਵੀ ਹੁੰਦੇ ਹਨ। ਮੁਲੱਠੀ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ, ਬੁਖਾਰ ਤੋਂ ਰਾਹਤ ਤਾਂ ਮਿਲਦੀ ਹੈ ਨਾਲ ਹੀ ਫੇਫੜੇ ਵੀ ਮਜ਼ਬੂਤ ਬਣਦੇ ਹਨ। ਮੁਲੱਠੀ ਦਾ ਸੇਵਨ 3-5 ਗ੍ਰਾਮ ਪਾਊਡਰ ਦੇ ਰੂਪ ‘ਚ ਕਰੋ।

Lungs healthy food

ਦਾਲਚੀਨੀ: ਥਿਆਮੀਨ, ਫਾਸਫੋਰਸ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਗੁਣਾਂ ਨਾਲ ਭਰਪੂਰ ਦਾਲਚੀਨੀ ਸਵਾਦ ‘ਚ ਥੋੜੀ ਜਿਹੀ ਤਿੱਖੀ ਹੁੰਦੀ ਹੈ ਪਰ ਫੇਫੜਿਆਂ ਨੂੰ ਸਿਹਤਮੰਦ ਬਣਾਉਣ ‘ਚ ਮਦਦਗਾਰ ਹੈ। ਦਾਲਚੀਨੀ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੀ ਹੈ।

ਲੌਂਗ: ਲੌਂਗ ਬੇਸ਼ਕ ਦਿੱਖਣ ‘ਚ ਛੋਟਾ ਹੁੰਦਾ ਹੈ ਪਰ ਇਸਦੇ ਬਹੁਤ ਸਾਰੇ ਫਾਇਦੇ ਹਨ। ਲੌਂਗ ਤਣਾਅ, ਪੇਟ ਦੀ ਸਮੱਸਿਆ, ਸਰੀਰ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦਿਲ, ਫੇਫੜੇ, ਲੀਵਰ ਆਦਿ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਤੰਦਰੁਸਤ ਰੱਖਦਾ ਹੈ।

The post ਤੁਲਸੀ ਦੇ ਨਾਲ ਇਨ੍ਹਾਂ 5 ਚੀਜ਼ਾਂ ਦਾ ਕਰੋ ਸੇਵਨ, ਫੇਫੜੇ ਬਣਨਗੇ ਮਜ਼ਬੂਤ ਅਤੇ ਹੈਲਥੀ appeared first on Daily Post Punjabi.