luxurious home Archives - Daily Post Punjabi

ਇਸ ਖੂਬਸੂਰਤ ਜਗ੍ਹਾ ‘ਤੇ ਮਹਿਜ਼ 85 ਰੁਪਏ ‘ਚ ਮਿਲ ਰਿਹੈ ਆਲੀਸ਼ਾਨ ਘਰ, ਜਾਣੋ ਖਰੀਦਣ ਦਾ ਤਰੀਕਾ
Luxurious home at this beautiful place: ਮੌਜੂਦਾ ਸਮੇਂ ਵਿੱਚ ਜਦੋਂ ਜਾਇਦਾਦ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਤੁਹਾਡਾ ਆਪਣੇ ਘਰ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ ਹੈ, ਤੁਹਾਨੂੰ ਪਤਾ ਲੱਗੇ ਕਿ ਇੱਕ ਜਗ੍ਹਾ ਅਜਿਹੀ ਹੈ ਜਿੱਥੇ ਤੁਸੀਂ ਸਿਰਫ 73 ਤੋਂ 85 ਰੁਪਏ ਵਿਚਾਲੇ ਲਗਜ਼ਰੀ ਘਰ ਦੇ ਮਾਲਕ ਹੋ ਸਕਦੇ ਹੋ। ਤੁਹਾਨੂੰ ਯਕੀਨ ਨਹੀਂ ਹੋਵੇਗਾ ਪਰ ਇਹ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇਟਲੀ ਵਿੱਚ ਹੋ ਰਿਹਾ ਹੈ। ਇਸ ਖੂਬਸੂਰਤ ਦੇਸ਼ ਵਿੱਚ ਲੋਕ ਸਿਰਫ ਇੱਕ ਯੂਰੋ ਦੇ ਕੇ ਆਪਣਾ ਘਰ ਹੋਣ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਨ। ਇਟਲੀ ਦੇ ਪਿੰਡਾਂ ਵਿੱਚ ਇਨ੍ਹਾਂ ਦਿਨਾਂ ਵਿੱਚ  ਘਰ ਦੇ ਸੌਦੇ ਲਈ ਲੋਕਾਂ ਦਾ ਦਿਲ ਜਿੱਤ ਲਿਆ ਹੈ।

Luxurious home at this beautiful place

ਇਟਲੀ ਦੇ ਸਿਸਲੀ ‘ਚ ਖੂਬਸੂਰਤ ਘਰ
ਠੀਕ ਇੱਕ ਸਾਲ ਪਹਿਲਾਂ ਕੋਰੋਨਾ ਵਾਇਰਸ ਮਹਾਂਮਾਰੀ ਨੇ ਇਟਲੀ ਵਿੱਚ ਤਬਾਹੀ ਮਚਾਈ ਸੀ। ਇੱਕ ਸਾਲ ਬਾਅਦ ਇੱਥੋਂ ਦੇ ਪਿੰਡਾਂ ਵਿੱਚ ਘਰਾਂ ਦੇ ਖਰੀਦਦਾਰਾਂ ਦਾ ਮੇਲਾ ਲੱਗਿਆ ਹੋਇਆ ਹੈ। ਬਸ ਇੱਕ ਯੂਰੋ ਜਾਂ ਇੱਕ ਡਾਲਰ ਤੋਂ ਕੁਝ ਵੱਧ ਦੀ ਰਕਮ ਅਦਾ ਕਰ ਕੇ ਲੋਕ ਆਪਣੇ ਮਨਪਸੰਦ ਘਰ ਦੇ ਮਾਲਕ ਬਣ ਰਹੇ ਹਨ। ਉੱਤਰੀ ਐਲਪਸ ਦੇ ਦੱਖਣ ਵਿੱਚ ਸਥਿਤ ਸਿਸਲੀ ਦੇ ਛੋਟੇ-ਛੋਟੇ ਕਸਬਿਆਂ ਵਿੱਚ ਬਹੁਤ ਸਾਰੇ ਘਰ ਖਾਲੀ ਪਏ ਹਨ । ਇਨ੍ਹਾਂ ਮਕਾਨਾਂ ਦੇ ਮਾਲਕ ਨਵੇਂ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਲੋੜੀਂਦੀ ਰਕਮ ‘ਤੇ ਘਰ ਵੇਚ ਰਹੇ ਹਨ।

ਦੁਨੀਆ ਦੀ ਖੂਬਸੂਰਤ ਲੋਕੇਸ਼ਨ
ਮਾਸਟਰਕਾਰਡ ਅਤੇ ਜਾਰਜੀਅਨ ਨੈਸ਼ਨਲ ਟੂਰਿਜ਼ਮ ਐਡਮਨਿਸਟ੍ਰੇਸ਼ਨ ਵੱਲੋਂ ਇੱਕ ਨਵੀਂ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ-19 ਕਾਰਨ ਖਤਮ ਹੋ ਚੁੱਕੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਲਾਂਚ ਹੋਈ ਇਹ ਸਾਂਝੇਦਾਰੀ ਇਸ ਸਮੇਂ ਸੁਰਖੀਆਂ ਵਿੱਚ ਹੈ। ਸਿਸਲੀ ਸਮੇਤ ਪੂਰੇ ਇਟਲੀ ਨੂੰ ਦੁਨੀਆ ਦੇ ਰੋਮਾਂਟਿਕ ਅਤੇ ਸੁੰਦਰ ਸਥਾਨਾਂ ਵਿੱਚ ਗਿਣਿਆ ਜਾਂਦਾ ਹੈ।

ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ

The post ਇਸ ਖੂਬਸੂਰਤ ਜਗ੍ਹਾ ‘ਤੇ ਮਹਿਜ਼ 85 ਰੁਪਏ ‘ਚ ਮਿਲ ਰਿਹੈ ਆਲੀਸ਼ਾਨ ਘਰ, ਜਾਣੋ ਖਰੀਦਣ ਦਾ ਤਰੀਕਾ appeared first on Daily Post Punjabi.