luxury car Archives - Daily Post Punjabi

90 ਲੱਖ ਦੀ ਕਾਰ ‘ਚ ਕੂੜਾ ਢੋਅ ਰਿਹਾ ਇਹ ਸ਼ਖਸ, ਪੜ੍ਹੋ ਤੇ ਜਾਣੋ ਕੀ ਹੈ ਪੂਰਾ ਮਾਮਲਾ?
Young man carrying garbage: ਲਗਜ਼ਰੀ ਕਾਰਾਂ ਨੂੰ ਸ਼ਾਨ ਦੀ ਸਵਾਰੀ ਮੰਨਿਆ ਜਾਂਦਾ ਹੈ, ਪਰ ਰਾਂਚੀ ਵਿੱਚ 90 ਲੱਖ ਦੀ BMW ਕਾਰ ਕੂੜਾ ਚੁੱਕਣ ਦੇ ਕੰਮ ਆ ਰਹੀ ਹੈ। ਰਾਂਚੀ ਦੇ ਪ੍ਰਿੰਸ ਸ਼੍ਰੀਵਾਸਤਵ ਨੇ ਡੇਢ ਸਾਲ ਪਹਿਲਾਂ 90 ਲੱਖ ਰੁਪਏ ਦੀ ਇੱਕ BMW ਕਾਰ ਖਰੀਦੀ ਸੀ । ਉਨ੍ਹਾਂ ਨੇ ਇਹ ਕਾਰ ਆਪਣੇ ਪਿਤਾ ਨੂੰ ਇੱਕ ਤੋਹਫ਼ੇ ਵਜੋਂ ਦਿੱਤੀ ਸੀ। ਪਰ, ਸਿਰਫ ਡੇਢ ਸਾਲ ਵਿੱਚ ਹੀ ਪ੍ਰਿੰਸ ਕਾਰ ਦੀ ਸਰਵਿਸ ਤੋਂ ਇੰਨਾ ਤੰਗ ਆ ਗਏ ਕਿ ਹੁਣ ਉਹ ਇਸ ਨਾਲ ਕੂੜਾ ਢੋਅ ਰਹੇ ਹਨ । ਉਹ BMW ਕਾਰ ਨਾਲ ਕੂੜਾ ਚੁੱਕਣ ਦੀਆਂ ਵੀਡਿਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਹਨ।

Young man carrying garbage

ਪ੍ਰਿੰਸ ਨੇ ਦੱਸਿਆ ਕਿ ਇਸ ਮਹਿੰਗੀ ਕਾਰ ਦੀ ਸਰਵਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਇਸ ਨਾਲ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ । ਜਦੋਂ ਉਨ੍ਹਾਂ ਨੇ ਕਾਰ ਖਰੀਦੀ ਸੀ ਤਾਂ ਡੀਲਰਸ਼ਿਪ ਨੇ ਸਰਵਿਸ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਕਮੀਆਂ ਹੋਣ ‘ਤੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ । ਹਾਲਾਂਕਿ, ਅਸਲੀਅਤ ਇਹ ਹੈ ਕਿ ਡੇਢ ਸਾਲ ਵਿੱਚ ਇੱਕ ਸਾਲ ਉਨ੍ਹਾਂ ਦੀ ਕਾਰ ਸਰਵਿਸ ਕੇਂਦਰ ਵਿੱਚ ਹੀ ਖੜ੍ਹੀ ਰਹੀ।

ਇਸ ਤੋਂ ਅੱਗੇ ਪ੍ਰਿੰਸ ਨੇ ਦੱਸਿਆ ਕਿ ਕਾਰ ਖਰੀਦਣ ਦੇ 10ਵੇਂ ਦਿਨ ਕਾਰ ਦਾ ਟਾਇਰ ਨਸ਼ਟ ਹੋ ਗਿਆ । 20ਵੇਂ ਦਿਨ ਦੂਜਾ ਟਾਇਰ ਫਟ ਗਿਆ।  ਡੀਲਰ ਨੇ ਇਸ ਨੂੰ ਬਦਲਣ ਦੀ ਬਜਾਏ ਸਟੈਪਨੀ ਦੀ ਵਰਤੋਂ ਕਰਨ ਲਈ ਕਿਹਾ। ਇਸ ਕਾਰਨ ਗੱਡੀ ਦਾ ਐਕਸਲ ਬੇਂਡ ਹੋ ਗਿਆ । ਇਸ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਬੀਮੇ ਦੀ ਬਜਾਏ ਪੈਸੇ ਖਰਚਣੇ ਪਏ। ਇਸ ਤੋਂ ਇਲਾਵਾ ਕਾਰ ਵਿੱਚ ਕਈ ਗੜਬੜੀਆਂ ਹੋਈਆਂ, ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀ ਝੱਲਣੀ ਪਈ ।

ਇਹ ਵੀ ਦੇਖੋ: Captain ਨੇ Sidhu ਨੂੰ ਲੰਚ ‘ਤੇ ਸੱਦਿਆ, ਕੈਬਨਿਟ ‘ਚ ਹੋ ਸਕਦੀ ਹੈ ਵਾਪਸੀ!

The post 90 ਲੱਖ ਦੀ ਕਾਰ ‘ਚ ਕੂੜਾ ਢੋਅ ਰਿਹਾ ਇਹ ਸ਼ਖਸ, ਪੜ੍ਹੋ ਤੇ ਜਾਣੋ ਕੀ ਹੈ ਪੂਰਾ ਮਾਮਲਾ? appeared first on Daily Post Punjabi.