maanyata dutt reaction Archives - Daily Post Punjabi

ਸੰਜੇ ਦੱਤ ਦੇ ਕੈਂਸਰ ਤੋਂ ਬਾਅਦ ਪਹਿਲੀ ਵਾਰ ਆਇਆ ਪਤਨੀ ਮਾਨਿਅਤਾ ਦਾ ਬਿਆਨ , ਕਹੀ ਇਹ ਵੱਡੀ ਗੱਲ
maanayata statement sanjay cancer:ਬਾਲੀਵੁਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਇਸਦੀ ਜਾਣਕਾਰੀ ਆਉਂਦੇ ਹੀ ਅਦਾਕਾਰ ਦੇ ਫੈਨਜ਼ ਉਦਾਸ ਹਨ। ਜਲਦ ਹੀ ਸੰਜੇ ਇਲਾਜ ਲਈ ਵਿਦੇਸ਼ ਰਵਾਨਾ ਹੋ ਸਕਦੇ ਹਨ।ਸੰਜੇ ਨੂੰ ਕੈਂਸਰ ਹੋਣ ਨੂੰ ਲੈ ਕੇ ਹੁਣ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ।

ਮਾਨਿਅਤਾ ਨੇ ਲਿਖਿਆ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸੰਜੇ ਦੀ ਚੰਗੀ ਸਿਹਤ ਦੇ ਲਈ ਦੁਆ ਕੀਤੀ। ਇਸ ਮੁਸ਼ਕਿਲ ਘੜੀ ਤੋਂ ਨਿਕਲਣ ਦੇ ਲਈ ਸਾਨੂੰ ਤਾਕਤ ਅਤੇ ਦੁਆਵਾਂ ਦੀ ਲੋੜ ਹੈ।ਪਿਛਲੇ ਕੁੱਝ ਸਾਲਾਂ ਵਿੱਚ ਸਾਡਾ ਪਰਿਵਾਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਨਿਕਲਿਆ ਹੈ। ਪਰ ਮੈਨੂੰ ਭਰੋਸਾ ਕਿ ਇਹ ਸਮਾਂ ਵੀ ਬਤੀਤ ਹੋ ਜਾਵੇਗਾ , ਮੇਰੀ ਸੰਜੂ ਦੇ ਫੈਨਜ਼ ਤੋਂ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਅਤੇ ਅਫਵਾਹਾਂ ਤੇ ਭਰੋਸਾ ਨਾ ਕਰੋ,ਸਾਡੀ ਬਸ ਆਪਣੇ ਪਿਆਰ ਅਤੇ ਸੁਪੋਰਟ ਨਾਲ ਮਦਦ ਕਰੋ। ਸੰਜੂ ਹਮੇਸ਼ਾ ਤੋਂ ਹੀ ਫਾਈਟਰ ਰਹੇ ਹਨ ਅਤੇ ਇਸਲਈ ਸਾਡਾ ਪਰਿਵਾਰ ਵੀ ਫਾਈਟਰ ਹੈ। ਭਗਵਾਨ ਨੇ ਇੱਕ ਵਾਰ ਫਿਰ ਸਾਡਾ ਟੈਸਟ ਲਿਆ ਹੈ।ਉਹ ਦੇਖਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਾਂਗੇ, ਸਾਨੂੰ ਬਸ ਤੁਹਾਡੀਆਂ ਦੁਆਵਾਂ ਅਤੇ ਆਸ਼ੀਰਵਾਦ ਦੀ ਲੋੜ ਹੈ।

ਸਾਨੂੰ ਪਤਾ ਹੈ ਕਿ ਅਸੀਂ ਜਿਤਾਂਗੇ, ਜਿਵੇਂ ਕਿ ਅਸੀਂ ਹਮੇਸ਼ਾ ਜਿੱਤਦੇ ਆਏ ਹਾਂ, ਚਲੋ ਇਸ ਮੌਕੇ ਦਾ ਰੌਸ਼ਨੀ ਅਤੇ ਪਾਜੀਟਿਵਿਟੀ ਫੈਲਾਉਣ ਵਿੱਚ ਇਸਤੇਮਾਲ ਕਰੋ। ਦੱਸ ਦੇਈਏ ਕਿ 8 ਅਗਸਤ ਨੂੰ ਸੰਜੇ ਦੱਤ ਨੂੰ ਛਾਤੀ ਵਿੱਚ ਦਰਦ ਅਤੇ ਸਾਂਹ ਲੈਣ ਵਿੱਚ ਮੁਸ਼ਕਿਲ ਤੋਂ ਬਾਅਦ ਲੀਲਾਵਤੀ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਦੋ ਦਿਨ ਸੰਜੇ ਹਸਤਪਾਲ ਤੋਂ ਡਿਸਚਾਰਜ ਹੋ ਗਏ ਸਨ।ਉੱਥੇ ਹੀ ਅਦਾਕਾਰ ਦਾ ਕੋਰੋਨਾ ਟੈਸਟ ਵੀ ਹੋਇਆ ਸੀ ਜਿਸਦੀ ਰਿਪੋਰਟ ਨੈਗੇਟਿਵ ਆਈ ਸੀ। ਘਰ ਵਾਪਿਸ ਆਉਣ ਤੋਂ ਬਾਅਦ ਸੰਜੇ ਦੱਤ ਨੇ ਟਵੀਟ ਕਰ ਕੰਮ ਤੋਂ ਬ੍ਰੇਕ ਲੈਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ‘ ਦੋਸਤੋਂ , ਮੈਡਿਕਲ ਟ੍ਰੀਟਮੈਂਟ ਦੇ ਲਈ ਮੈਂ ਸਾਰਟ ਬ੍ਰੇਕ ਲੈ ਰਿਹਾ ਹਾਂ , ਮੇਰੇ ਦੋਸਤ ਅਤੇ ਪਰਿਵਾਰ ਦੇ ਲੋਕ ਮੇਰੇ ਨਾਲ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਚਾਹੁਣ ਵਾਲੇ ਪਰੇਸ਼ਾਨ ਨਾ ਹੋਣ ਅਤੇ ਬੇਕਾਰ ਦੀਆਂ ਅਟਕਲਾਂ ਨਾ ਫੈਲਾਉਣ, ਤੁਸੀਂ ਲੋਕਾਂ ਦੇ ਪਿਆਰ ਅਤੇ ਦੁਆਵਾਂ ਦੇ ਨਾਲ ਮੈਂ ਜਲਦੀ ਹੀ ਵਾਪਿਸ ਆਵਾਂਗਾ।

The post ਸੰਜੇ ਦੱਤ ਦੇ ਕੈਂਸਰ ਤੋਂ ਬਾਅਦ ਪਹਿਲੀ ਵਾਰ ਆਇਆ ਪਤਨੀ ਮਾਨਿਅਤਾ ਦਾ ਬਿਆਨ , ਕਹੀ ਇਹ ਵੱਡੀ ਗੱਲ appeared first on Daily Post Punjabi.