Machhiwara Archives - Daily Post Punjabi

ਮਾਛੀਵਾੜਾ ‘ਚ ਕੋਰੋਨਾ ਬਲਾਸਟ, ਪੀੜਤਾਂ ‘ਚ 14 ਸਾਲਾਂ ਮਾਸੂਮ ਵੀ ਸ਼ਾਮਿਲ
Coronavirus blast in Machhiwara:ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਜਿਸ ਦੇ ਚੱਲਦਿਆਂ ਹੁਣ ਕੋਰੋਨਾ ਦੀ ਵੱਧ ਰਹੀ ਰਫ਼ਤਾਰ ਮਾਛੀਵਾੜਾ ਦੇ ਲੋਕਾਂ ਲਈ ਇਕ ਵਾਰ ਫਿਰ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ। ਤਾਜ਼ਾ ਹਲਾਤਾਂ ‘ਤੇ ਨਜ਼ਰ ਮਾਰੀਏ ਤਾਂ ਮਰੀਜ਼ਾਂ ਦਾ ਆਂਕੜਾ ਕੁਝ ਦਿਨਾਂ ਵਿਚ ਹੀ ਤਿੰਨ ਗੁਣਾਂ ਹੋ ਗਿਆ ਹੈ ਹਾਂਲਕਿ ਇਕ ਵਾਰ ਇਸ ਇਲਾਕੇ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ‘ਚ ਕੁਝ ਕਮੀ ਦੇਖਣ ਨੂੰ ਮਿਲੀ ਸੀ ਪਰ ਇਕੋ ਦਮ ਆਏ ਉਛਾਲ ਵਿਚ ਹੁਣ ਗਿਣਤੀ ਵੱਧ ਕਿ 70 ਤੱਕ ਪਹੁੰਚ ਚੁੱਕੀ ਹੈ, ਜਿਸ ‘ਚ ਸਰਕਾਰੀ ਸਕੂਲ ਦੇ ਤਿੰਨ ਅਧਿਆਪਕਾਂ ਤੋ ਇਲਾਵਾ ਇਕ 14 ਸਾਲਾ ਦਾ ਮਾਸੂਮ ਵੀ ਸ਼ਾਮਿਲ ਹੈ। ਇਹਨਾਂ ਪਾਜ਼ੀਟਿਵ ਮਰੀਜ਼ਾਂ ਵਿਚ 54 ਵਿਅਕਤੀ ਫ਼ਿਲਹਾਲ ਹੋਮ ਆਈਸੋਲੇਟਿਡ ਹਨ,ਜਦੋਂ ਕਿ 16 ਵਿਅਕਤੀ ਵੱਖ-ਵੱਖ ਹਸਪਤਾਲਾਂ ‘ਚ ਜੇਰੇ ਇਲਾਜ ਹਨ। ਲਗਾਤਾਰ ਵੱਧ ਰਹੀ ਕੋਰੋਨਾ ਦੀ ਇਸ ਰਫ਼ਤਾਰ ਦੇ ਬਾਵਜੂਦ ਲੋਕਾਂ ਵਿਚ ਲਾਪਰਵਾਹੀ ਦਾ ਆਲਮ ਉਸੇ ਤਰਾ ਬਰਕਰਾਰ ਹੈ।

Coronavirus blast in Machhiwara

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ ਕੋਰੋਨਾ ਪਾਜ਼ੀਟਿਵ 974 ਮਰੀਜ਼ਾਂ ਦੀ ਪੁਸ਼ਟੀ ਹੋਈ ਸੀ ਜਦਕਿ 7 ਪੀੜਤਾਂ ਨੇ ਦਮ ਤੋੜਿਆ ਸੀ।

ਇਹ ਵੀ ਦੇਖੋ-

ਕੋਰੋਨਾ ਵੈਕਸੀਨ ਦੇ ਵਧੇ ਰੇਟ, ਹੁਣ ਸਰਕਾਰੀ ਹਸਪਤਾਲਾਂ ‘ਚ ਵੀ ਮੁੱਫਤ ਨਹੀਂ ਮਿਲੇਗੀ ਵੈਕਸੀਨ

The post ਮਾਛੀਵਾੜਾ ‘ਚ ਕੋਰੋਨਾ ਬਲਾਸਟ, ਪੀੜਤਾਂ ‘ਚ 14 ਸਾਲਾਂ ਮਾਸੂਮ ਵੀ ਸ਼ਾਮਿਲ appeared first on Daily Post Punjabi.

ਅਚਾਨਕ ਲੱਗੀ ਭਿਆਨਕ ਅੱਗ ਨੇ ਗਰੀਬ ਦੇ ਆਸ਼ੀਆਨੇ ਬਣਾਉਣ ਦੇ ਸੁਪਨੇ ਕੀਤੇ ਚਕਨਾਚੂਰ
machhiwara fire slums burnt: ਲੁਧਿਆਣਾ (ਤਰਸੇਮ ਭਾਰਦਵਾਜ)-ਇੱਥੇ ਗਰੀਬ ਪਰਿਵਾਰਾਂ ਦੇ ਆਸ਼ੀਆਨੇ ਬਣਾਉਣ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ, ਜਦੋਂ ਇੱਥੇ ਝੁੱਗੀਆਂ ‘ਚ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਮਾਛੀਵਾੜਾ ‘ਚ ਡੱਬੂ ਕਾਲੋਨੀ ‘ਚ ਦੋ ਸਕੇ ਭਰਾ ਦੇਵ ਨਰਾਇਣ ਯਾਦਵ ਤੇ ਵਿਜੈ ਯਾਦਵ ਝੁੱਗੀਆਂ ਬਣਾ ਕੇ ਰਹਿ ਰਹੇ ਸਨ, ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਸਨ। ਇਕ ਝੁੱਗੀ ‘ਚ ਜੋਤਿ ਜਗ ਰਹੀ ਸੀ। ਇਸ ਦੌਰਾਨ ਅਚਾਨਕ ਉੱਥੇ ਲੱਗੇ ਪਰਦੇ ਨੂੰ ਅੱਗ ਲੱਗ ਗਈ ਤੇ ਅੱਗ ਨੇ ਦੋਵਾਂ ਝੁੱਗੀਆਂ ਨੂੰ ਲਪੇਟ ‘ਚ ਲੈ ਲਿਆ। ਇਸ ਅੱਗ ਕਾਰਨ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੱਪੜੇ, ਬੈੱਡ, ਰਾਸ਼ਨ ਤੋਂ ਇਲਾਵਾ ਘਰ ਬਣਾਉਣ ਲਈ ਰੱਖੀ ਡੇਢ ਲੱਖ ਰੁਪਏ ਦੀ ਨਕਦੀ ਵੀ ਸੜ ਗਈ। ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਬੜੀ ਮਿਹਨਤ ਨਾਲ ਡੇਢ ਲੱਖ ਰੁਪਏ ਇਕੱਠਾ ਕੀਤਾ ਸੀ ਤਾਂ ਜੋ ਆਉਣ ਵਾਲੇ ਸਮੇਂ ‘ਚ ਹੋਰ ਪੈਸੇ ਇਕੱਠੇ ਕਰ ਝੁੱਗੀਆਂ ਦੀ ਜਗ੍ਹਾ ‘ਤੇ ਪੱਕਾ ਮਕਾਨ ਬਣਾਇਆ ਜਾ ਸਕੇ, ਪਰ ਅਚਾਨਕ ਲੱਗੀ ਅੱਗ ਨੇ ਇਨ੍ਹਾਂ ਗਰੀਬ ਪਰਿਵਾਰ ਦਾ ਆਸ਼ਿਆਨਾ ਬਣਾਉਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ।

machhiwara fire slums burnt

ਇਸ ਘਟਨਾ ਵਾਪਰਨ ਤੋਂ ਬਾਅਦ ਕੋਈ ਵੀ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਗਰੀਬਾਂ ਦੀ ਸਾਰ ਲੈਣ ਨਾ ਪੁੱਜਾ ਜਿਸ ਕਾਰਨ ਇਹ ਪੀੜ੍ਹਤ ਪਰਿਵਾਰ ਬਹੁਤ ਪ੍ਰਰੇਸ਼ਾਨ ਸੀ। ਡੱਬੂ ਕਾਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।

ਇਹ ਵੀ ਦੇਖੋ–

The post ਅਚਾਨਕ ਲੱਗੀ ਭਿਆਨਕ ਅੱਗ ਨੇ ਗਰੀਬ ਦੇ ਆਸ਼ੀਆਨੇ ਬਣਾਉਣ ਦੇ ਸੁਪਨੇ ਕੀਤੇ ਚਕਨਾਚੂਰ appeared first on Daily Post Punjabi.

ਮਾਛੀਵਾੜਾ ਦੇ BDPO ਦਫਤਰ ‘ਚ ਕੋਰੋਨਾ ਦੀ ਦਸਤਕ, ਜਾਣੋ ਹੁਣ ਤੱਕ ਦੀ ਸਥਿਤੀ
machhiwara bdpo corona positive: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਹੁਣ ਮਾਛੀਵਾੜਾ ਦੇ ਬੀ.ਡੀ.ਪੀ.ਓ ਦਫਤਰ ‘ਚ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ‘ਚ ਮਹਿਲਾ ਬੀ.ਡੀ.ਪੀ.ਓ ਸਮੇਤ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ 5 ਹੋਰ ਵੱਖ-ਵੱਖ ਥਾਵਾਂ ਤੋਂ ਵੀ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ। ਇਸ ਦੇ ਨਾਲ ਅੱਜ ਮਾਛੀਵਾੜਾ ‘ਚ ਕੁੱਲ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

machhiwara bdpo corona positive

ਦੱਸਣਯੋਗ ਹੈ ਕਿ ਮਾਛੀਵਾੜਾ ਦੇ ਬਲਾਕ ਪੰਚਾਇਤ ਦਫਤਰ ‘ਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਦਫਤਰ ਨੂੰ ਲੋਕਾਂ ਦੇ ਆਉਣ ਜਾਣ ਲਈ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਤਾਇਨਾਤ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਦੇ ਕੋਰੋਨਾ ਰੈਪਿਡ ਟੈਸਟ ਕੀਤੇ ਜਾ ਰਹੇ ਹਨ, ਜਿਸ ‘ਚ ਮਹਿਲਾ ਬੀ.ਡੀ.ਪੀ.ਓ, ਇਕ ਪੰਚਾਇਤ ਵਿਭਾਗ ਦਾ ਪਟਵਾਰੀ ਅਤੇ 2 ਹੋਰ ਅਧਿਕਾਰੀ ਪਾਜ਼ੀਟਿਵ ਮਿਲੇ। ਇਸ ਤੋਂ ਇਲਾਵਾ ਸਿਹਤ ਕੇਂਦਰ ਦੀ ਟੀਮ ਦਾ ਇਕ ਮੁਲਾਜ਼ਮ, 2 ਕੇਸ ਭੱਟੀਆਂ ਦੀ ਧਾਗਾ ਫੈਕਟਰੀ, ਇਕ ਪਿੰਡ ਟਾਂਡਾ ਕੁਸ਼ਲ ਤੇ ਇਕ ਮਾਛੀਵਾੜਾ ਸ਼ਹਿਰ ਨਾਲ ਸਬੰਧਿਤ ਹੈ।

machhiwara bdpo corona positive

ਜ਼ਿਕਰਯੋਗ ਹੈ ਕਿ ਮਾਛੀਵਾੜਾ ਇਲਾਕੇ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ ਲਗਭਗ 130 ਤੱਕ ਪਹੁੰਚ ਗਿਆ ਹੈ ਜਦਕਿ ਹੁਣ ਤਕ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਹੁਣ ਤੱਕ ਜ਼ਿਲ੍ਹੇ ਭਰ ‘ਚੋਂ 10039 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7927 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 2455 ਸਰਗਰਮ ਮਾਮਲੇ ਹਨ। ਜ਼ਿਲ੍ਹੇ ਭਰ ‘ਚੋਂ 393 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ 1,21,909 ਸੈਂਪਲ ਲਏ ਜਾ ਚੁੱਕੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਜੂਦਾ ਸਮੇਂ ਦੌਰਾਨ 6019 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਹੁਣ ਤੱਕ ਕੁੱਲ 34159 ਲੋਕਾਂ ਇਕਾਂਤਵਾਂਸ ਕੀਤੇ ਗਏ ਹਨ।

The post ਮਾਛੀਵਾੜਾ ਦੇ BDPO ਦਫਤਰ ‘ਚ ਕੋਰੋਨਾ ਦੀ ਦਸਤਕ, ਜਾਣੋ ਹੁਣ ਤੱਕ ਦੀ ਸਥਿਤੀ appeared first on Daily Post Punjabi.

ਮਾਛੀਵਾੜਾ ‘ਚ ਕੋਰੋਨਾ ਨਾਲ ਨੌਜਵਾਨ ਦੀ ਮੌਤ, ਕੁਝ ਦਿਨ ਪਹਿਲਾਂ ਹੀ ਰਿਪੋਰਟ ਮਿਲੀ ਪਾਜ਼ੀਟਿਵ
Machhiwara youth died corona: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਨੇ ਕਾਫੀ ਘਾਤਕ ਰੂਪ ਧਾਰਨ ਕੀਤਾ ਹੋਇਆ ਹੈ। ਹੁਣ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਸਿੱਧ ਅਤੇ ਸਮਾਜ ਸੇਵੀ ਕਾਰਜਾਂ ‘ਚ ਮਸ਼ਹੂਰ ਚੋਪੜਾ ਪਰਿਵਾਰ ਦੇ ਘਰ ਨੌਜਵਾਨ ਪੁੱਤਰ ਦੀ ਇਸ ਮਹਾਮਾਰੀ ਦੀ ਚਪੇਟ ‘ਚ ਆ ਗਿਆ ਅਤੇ ਜਿਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਗੌਤਮ ਚੋਪੜਾ ਦੇ ਰੂਪ ‘ਚ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਗੌਤਮ ਚੋਪੜਾ ਮਾਛੀਵਾੜਾ ਦੇ ਨਿੱਜੀ ਸਕੂਲ ਦੇ ਪ੍ਰਬੰਧਕ ਸੁਰੇਸ਼ ਚੋਪੜਾ ਤੇ ਦਿਨੇਸ਼ ਚੋਪੜਾ ਦਾ ਭਤੀਜਾ ਸੀ ਅਤੇ ਲੁਧਿਆਣਾ ਦੀ ਇਕ ਨਿੱਜੀ ਬੈਂਕ ‘ਚ ਉੱਚ ਅਹੁਦੇ ‘ਤੇ ਨਿਯੁਕਤ ਸੀ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਲਗਭਗ 15 ਦਿਨ ਪਹਿਲਾਂ ਗੌਤਮ ਚੋਪੜਾ ਨੂੰ ਨਿਮੋਨੀਆ ਦੀ ਬੀਮਾਰੀ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਲੁਧਿਆਣਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

Machhiwara youth died corona

ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਗੌਤਮ ਚੋਪੜਾ ਦੇ ਪਿਤਾ ਵਰਿੰਦਰ ਚੋਪੜਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਉਸ ਸਮੇਂ ਇਹ ਨੌਜਵਾਨ ਡੇਢ ਸਾਲ ਦਾ ਸੀ, ਜਿਸ ਦਾ ਪਾਲਣ-ਪੋਸ਼ਣ ਉਸ ਦੇ ਚਾਚਾ ਸੁਰੇਸ਼ ਚੋਪੜਾ ਤੇ ਦਿਨੇਸ਼ ਚੋਪੜਾ ਨੇ ਕੀਤਾ ਪਰ ਹੁਣ ਇਸ ਨੌਜਵਾਨ ਦੀ ਅਚਨਚੇਤ ਮੌਤ ਨਾਲ ਸਾਰੇ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ।

The post ਮਾਛੀਵਾੜਾ ‘ਚ ਕੋਰੋਨਾ ਨਾਲ ਨੌਜਵਾਨ ਦੀ ਮੌਤ, ਕੁਝ ਦਿਨ ਪਹਿਲਾਂ ਹੀ ਰਿਪੋਰਟ ਮਿਲੀ ਪਾਜ਼ੀਟਿਵ appeared first on Daily Post Punjabi.

ਮਾਛੀਵਾੜਾ ‘ਚ ਕੋਰੋਨਾਵਾਇਰਸ ਦੇ ਮਿਲੇ 6 ਨਵੇਂ ਮਾਮਲੇ
Machhiwara corona positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤਾਜ਼ਾ ਜਾਣਕਾਰੀ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਕੋਰੋਨਾ ਦੇ 6 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਪਾਜ਼ੀਟਿਵ ਮਾਮਲਿਆਂ ‘ਚ ਇਕ 10 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਦੱਸ ਦੇਈਏ ਕਿ ਮਾਛੀਵਾੜਾ ਸਾਹਿਬ ਤੋਂ ਮਿਲੇ ਪਾਜ਼ੀਟਿਵ ਮਾਮਲਿਆਂ ਤਿੰਨ ਕੇਸ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਦੱਸੇ ਗਏ ਹਨ ਫਿਲਹਾਲ ਇਨ੍ਹਾਂ ਮਰੀਜ਼ਾਂ ਦੀ ਹਾਲਤ ਅਜੇ ਖ਼ਤਰੇ ਤੋ ਬਾਹਰ ਦੱਸੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ‘ਤੇ ਇਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।

Machhiwara corona positive cases

ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਸੈਂਪਲਾਂ ਦੀ ਗਿਣਤੀ ‘ਚ ਵਾਧਾ ਕੀਤਾ ਹੈ ਪਰ ਉਵੇਂ ਹੀ ਨਾਲ-ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਐਤਵਾਰ ਨੂੰ ਲੁਧਿਆਣਾ ‘ਚ 260 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 242 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ ਜਦਕਿ ਐਤਵਾਰ ਨੂੰ 9 ਲੋਕਾਂ ਨੇ ਦਮ ਵੀ ਤੋੜ ਦਿੱਤਾ ਹੈ।

The post ਮਾਛੀਵਾੜਾ ‘ਚ ਕੋਰੋਨਾਵਾਇਰਸ ਦੇ ਮਿਲੇ 6 ਨਵੇਂ ਮਾਮਲੇ appeared first on Daily Post Punjabi.

ਲੁਧਿਆਣਾ: ਸੁੰਨਸਾਨ ਇਲਾਕੇ ‘ਚੋਂ ਲਾਸ਼ ਮਿਲਣ ਕਾਰਨ ਮੱਚੀ ਹਫੜਾ-ਦਫੜੀ
youth dead body found: ਲੁਧਿਆਣਾ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਮਾਛੀਵਾੜਾ ‘ਚ ਸੁੰਨਸਾਨ ਥਾਂ ‘ਤੇ ਇਕ ਨੌਜਵਾਨ ਦੀ ਲਾਸ਼ ਮਿਲੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਲਾਸ਼ ਦੀ ਸਨਾਖਤ ਕੀਤੀ। ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ ਉਰਫ ਕਾਲਾ ਦੇ ਨਾਂ ਨਾਲ ਹੋਈ।

youth dead body found

ਦੱਸਣਯੋਗ ਹੈ ਕਿ ਮ੍ਰਿਤਕ ਬੀਤੇ ਦਿਨ ਦੀ ਸ਼ਾਮ ਨੂੰ ਘਰੋਂ ਲਾਪਤਾ ਹੋ ਗਿਆ ਸੀ ਅਤੇ ਜਦੋਂ ਉਸ ਦੀ ਲਾਸ਼ ਸੁੰਨਸਾਨ ਇਲਾਕੇ ‘ਚੋਂ ਮਿਲੀ ਤਾਂ ਪਰਿਵਾਰਿਕ ਮੈਂਬਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਦੱਸ ਦੇਈਏ ਕਿ ਮ੍ਰਿਤਕ 3 ਭੈਣਾ ਦਾ ਇਕਲੌਤਾ ਭਰਾ ਸੀ ਅਤੇ ਵਿਧਵਾ ਮਾਂ ਦਾ ਸਹਾਰਾ ਸੀ ਪਰ ਨਸ਼ੇ ਦਾ ਆਦੀ ਸੀ। ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਵਰਿੰਦਰ ਕੁਮਾਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਫਿਲਹਾਲ ਜਾਂਚ ਜਾਰੀ ਹੈ।

The post ਲੁਧਿਆਣਾ: ਸੁੰਨਸਾਨ ਇਲਾਕੇ ‘ਚੋਂ ਲਾਸ਼ ਮਿਲਣ ਕਾਰਨ ਮੱਚੀ ਹਫੜਾ-ਦਫੜੀ appeared first on Daily Post Punjabi.