made five lakh Archives - Daily Post Punjabi

ਨੌਜਵਾਨ ਕਿਸਾਨ ਨੇ 5 ਲੱਖ ਦੀ ਕੀਮਤ ਵਾਲੀ ਸਪ੍ਰੇਅ ਮਸ਼ੀਨ ਬਣਾਈ 90 ਹਜ਼ਾਰ ਰੁਪਏ ‘ਚ……
farmer ritesh made five lakh spray machine: ਛੱਤੀਸਗੜ ਦੇ ਨੌਜਵਾਨ ਕਿਸਾਨ ਨੇ ਖੇਤਾਂ ‘ਚ ਸਪ੍ਰੇਅ ਦਾ ਛਿੜਕਾਅ ਕਰਨ ਵਾਲੀ ਬੇਹੱਦ ਸਸਤੀ ਅਤੇ ਕਾਰਗਰ ਸਪ੍ਰੇਅ ਮਸ਼ੀਨ ਵਿਕਸਿਤ ਕੀਤੀ ਹੈ।ਇਸ ਤਰ੍ਹਾਂ ਦੀ ਸਪ੍ਰੇਅ ਦੀ ਕੀਮਤ ਬਾਜ਼ਾਰ ‘ਚ 5 ਲੱਖ ਰੁਪਏ ਤੱਕ ਹੈ।ਨੌਜਵਾਨ ਕਿਸਾਨ ਵਲੋਂ ਤਿਆਰ ਕੀਤੀ ਮਸ਼ੀਨ ਦੀ ਕੀਮਤ ਮਾਤਰ 90 ਹਜ਼ਾਰ ਹੈ।ਇਸਦੀਆਂ ਵਿਸ਼ੇਸ਼ਤਾਵਾਂ ਅਤੇ ਘੱਟ ਕੀਮਤ ਦੇ ਚਲਦਿਆਂ ਇਸ ਮਸ਼ੀਨ ਦੀ ਮੰਗ ਵੱਧ ਗਈ ਹੈ।ਨੌਜਵਾਨ ਕਿਸਾਨ ਦਾ ਕਹਿਣਾ ਹੈ ਕਿ ਉਹ ਇਸ ਮਸ਼ੀਨ
ਦਾ ਲਘੂ ਉਦਯੋਗ ਸ਼ੁਰੂ ਕਰਨ ਜਾ ਰਿਹਾ ਹੈ।

farmer ritesh made five lakh spray machine

ਦੁਰਗ ਜ਼ਿਲੇ ਦੇ ਗ੍ਰਾਮ ਗਨਿਆਰੀ ਨਿਵਾਸੀ ਕਿਸਾਨ ਰਿਤੇਸ਼ ਟਾਂਕ ਨੇ ਇਸ ਕੰਪਿਊਟਰ ਯੁੱਗ,ਤਕਨੀਕੀ ਦੁਨੀਆ ਨੂੰ ਦੱਸਿਆ ਕਿ ਆਪਣੀ ਫਸਲ ‘ਚ ਕੀਟਨਾਸ਼ਕਾਂ ਦਾ ਸੰਕਟ ਹੋਣ ‘ਤੇ ਦਵਾਈਆਂ ਦਾ ਛਿੜਕਾਅ ਕਰਨਾ ਬਹੁਤ ਔਖਾ ਕੰਮ ਸਾਬਿਤ ਹੁੰਦਾ ਸੀ।ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਮਜ਼ਦੂਰਾਂ ਦੀ ਮੱਦਦ ਨਾਲ ਜਾਂ ਟ੍ਰੈਕਟਰ ਦੀ ਮੱਦਦ ਨਾਲ ਕੰਮ ਕਰਨਾ ਪੈਂਦਾ ਸੀ।ਜੋ ਕਿ ਇੱਕ ਆਸਾਨ ਕੰਮ ਨਹੀਂ ਸੀ।

The post ਨੌਜਵਾਨ ਕਿਸਾਨ ਨੇ 5 ਲੱਖ ਦੀ ਕੀਮਤ ਵਾਲੀ ਸਪ੍ਰੇਅ ਮਸ਼ੀਨ ਬਣਾਈ 90 ਹਜ਼ਾਰ ਰੁਪਏ ‘ਚ…… appeared first on Daily Post Punjabi.