Madhavi Gogte Archives - Daily Post Punjabi

ਟੀਵੀ ਦੀ ਮਸ਼ਹੂਰ ਅਦਾਕਾਰਾ ਮਾਧਵੀ ਗੋਗਟੇ ਦਾ 58 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
Madhavi Gogte passed away: ਟੀਵੀ ਦੇ ਮਸ਼ਹੂਰ ਸ਼ੋਅ ‘ਅਨੁਪਮਾ’ ਦੀ ਅਦਾਕਾਰਾ ਮਾਧਵੀ ਗੋਗਟੇ ਦਾ 58 ਸਾਲ ਦੀ ਉਮਰ ‘ਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਮਾਧਵੀ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਆਈ ਸੀ। ਖਬਰਾਂ ਮੁਤਾਬਕ ਮਾਧਵੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਇਸ ਇਲਾਜ ਤੋਂ ਠੀਕ ਵੀ ਹੋ ਰਹੀ ਸੀ। ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਐਤਵਾਰ (21 ਨਵੰਬਰ) ਦੁਪਹਿਰ ਨੂੰ ਉਸ ਦਾ ਦਿਹਾਂਤ ਹੋ ਗਿਆ।

Madhavi Gogte passed away

ਮਾਧਵੀ ਗੋਗਟੇ ਸ਼ੋਅ ਦੀ ਮੁੱਖ ਕਿਰਦਾਰ ਅਨੁਪਮਾ ਯਾਨੀ ਰੂਪਾਲੀ ਗਾਂਗੁਲੀ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਸਵਿਤਾ ਪ੍ਰਭੂ ਨੂੰ ਲਿਆ ਗਿਆ। ਸਹਿ-ਅਦਾਕਾਰਾ ਰੂਪਾਲੀ ਗਾਂਗੁਲੀ ਨੇ ਸੋਸ਼ਲ ਮੀਡੀਆ ‘ਤੇ ਮਾਧਵੀ ਦੀ ਮੁਸਕਰਾਉਂਦੀ ਤਸਵੀਰ ਸ਼ੇਅਰ ਕੀਤੀ ਹੈ।

ਅਦਾਕਾਰਾ ਨੀਲੂ ਕੋਹਲੀ ਨੇ ਵੀ ਮਾਧਵੀ ਦੀ ਫੋਟੋ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ, “ਮਾਧਵੀ ਗੋਗਟੇ ਮੇਰੀ ਪਿਆਰੀ ਦੋਸਤ ਨਹੀਂ ਰਹੀ… ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਹੋ। ਮੇਰਾ ਦਿਲ ਟੁੱਟ ਗਿਆ ਹੈ ਮਾਧਵੀ.. ਤੁਸੀਂ ਇੰਨੀ ਛੋਟੀ ਸੀ।”

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਮਾਧਵੀ ਗੋਗਟੇ ਨੇ ਮੁੰਬਈ ਦੇ ਸੇਵਨ ਹਿਲਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮਾਧਵੀ ਨੇ ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਸੀ। ਉਸ ਨੂੰ ਅਸ਼ੋਕ ਸਰਾਫ ਨਾਲ ਮਰਾਠੀ ਫਿਲਮ ‘ਘਨਚੱਕਰ’ ਤੋਂ ਪ੍ਰਸਿੱਧੀ ਮਿਲੀ। ਉਸਨੇ ਕਈ ਹਿੰਦੀ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।

The post ਟੀਵੀ ਦੀ ਮਸ਼ਹੂਰ ਅਦਾਕਾਰਾ ਮਾਧਵੀ ਗੋਗਟੇ ਦਾ 58 ਸਾਲ ਦੀ ਉਮਰ ‘ਚ ਹੋਇਆ ਦਿਹਾਂਤ appeared first on Daily Post Punjabi.