Madhya Pradesh farmer found diamond Archives - Daily Post Punjabi

ਕਿਸਾਨ ਪ੍ਰਕਾਸ਼ ਮਜੂਮਦਾਰ ਤੇ ਉਸਦੇ 5 ਸਾਥੀਆਂ ਦੀ ਚਮਕੀ ਕਿਸਮਤ, ਮਿਲਿਆ 14.21 ਕੈਰਟ ਦਾ ਕੀਮਤੀ ਹੀਰਾ
ਦੇਸ਼-ਦੁਨੀਆਂ ਵਿੱਚ ਅਨਮੋਲ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਕਿਸਾਨ ਦੀ ਕਿਸਮਤ ਚਮਕੀ ਹੈ । ਕਿਸਾਨ ਅਤੇ ਮਨੋਰ ਦੇ ਸਰਪੰਚ ਪ੍ਰਕਾਸ਼ ਮਜੂਮਦਾਰ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਜਰੂਆਪੁਰ ਨਿੱਜੀ ਖੇਤਰ ਵਿੱਚ ਇੱਕ ਖਾਣ ਲਗਾਈ ਸੀ, ਜਿਸ ਵਿੱਚੋਂ 14.21 ਕੈਰੇਟ ਦਾ ਚਮਕਦਾ ਹੀਰਾ ਮਿਲਿਆ ਹੈ । ਪ੍ਰਕਾਸ਼ ਮਜੂਮਦਾਰ ਨੂੰ ਇਸ ਤੋਂ ਪਹਿਲਾਂ ਵੀ ਕਰੀਬ 12 ਹੀਰੇ ਮਿਲ ਚੁੱਕੇ ਹਨ, ਜਿਸ ਵਿੱਚ ਇਹ ਸਭ ਤੋਂ ਵੱਡਾ ਹੀਰਾ ਹੈ, ਜੋ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ।

Madhya Pradesh farmer found diamond

ਇਸ ਸਬੰਧੀ ਸਰਪੰਚ ਪ੍ਰਕਾਸ਼ ਮਜ਼ੂਮਦਾਰ ਦਾ ਕਹਿਣਾ ਹੈ ਕਿ ਹੀਰੇ ਦੀ ਨਿਲਾਮੀ ਤੋਂ ਬਾਅਦ ਮਿਲਣ ਵਾਲੇ ਪੈਸਿਆਂ ਨੂੰ ਉਹ ਆਪਸ ਵਿੱਚ ਬਰਾਬਰ ਵੰਡ ਲੈਣਗੇ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰਨਗੇ। ਉੱਥੇ ਹੀ ਦੂਜੇ ਪਾਸੇ ਹੀਰੇ ਦੇ ਮਾਹਰ ਅਨੁਪਮ ਸਿੰਘ ਨੇ ਦੱਸਿਆ ਕਿ ਆਉਣ ਵਾਲੀ ਨਿਲਾਮੀ ਵਿੱਚ ਇਸ ਹੀਰੇ ਨੂੰ ਰੱਖਿਆ ਜਾਵੇਗਾ। ਇਸ ਸਾਲ ਦਾ ਸਭ ਤੋਂ ਵੱਡਾ ਹੀਰਾ ਹੈ ।

ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਲੜਕੀਆਂ ਸਾਹਮਣੇ ਨਵੀਂ ਮੁਸੀਬਤ, ਸਕੂਲ ਜਾਏ ਬਿਨਾਂ ਪ੍ਰੀਖਿਆ ਦੇਣ ਦਾ ਦਿੱਤਾ ਫਰਮਾਨ

ਦੱਸ ਦੇਈਏ ਕਿ ਖੇਤੀ ਵਿੱਚ ਕੋਈ ਲਾਭ ਨਾ ਹੁੰਦਾ ਦੇਖ ਕੇ ਕਿਸਾਨ ਪ੍ਰਕਾਸ਼ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਸਾਲ 2019-20 ਵਿੱਚ ਹੀਰੇ ਦੀ ਖਾਣ ਸਥਾਪਿਤ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ 11 ਹੀਰੇ ਮਿਲ ਚੁੱਕੇ ਹਨ । ਇਨ੍ਹਾਂ ਵਿੱਚ 7.44 ਕੈਰੇਟ, 6.44 ਕੈਰੇਟ, 4.50 ਕੈਰੇਟ, 3.64 ਕੈਰੇਟ ਦੇ ਨਾਲ-ਨਾਲ ਕੁਝ ਛੋਟੇ ਹੀਰੇ ਵੀ ਮਿਲੇ ਹਨ। ਪ੍ਰਕਾਸ਼ ਨੇ 2022 ਦੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੀ ਚੋਣ ਲੜੀ ਅਤੇ ਜਿੱਤੀ । ਸਰਪੰਚ ਬਣਨ ਤੋਂ ਬਾਅਦ ਪ੍ਰਕਾਸ਼ ਨੂੰ 3.64 ਕੈਰੇਟ ਦਾ ਹੀਰਾ ਅਤੇ 12 ਦਸੰਬਰ ਨੂੰ ਮਿਲੇ ਇੱਕ ਹੀਰੇ ਸਮੇਤ ਦੋ ਹੀਰੇ ਮਿਲੇ ਹਨ ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕਿਸਾਨ ਪ੍ਰਕਾਸ਼ ਮਜੂਮਦਾਰ ਤੇ ਉਸਦੇ 5 ਸਾਥੀਆਂ ਦੀ ਚਮਕੀ ਕਿਸਮਤ, ਮਿਲਿਆ 14.21 ਕੈਰਟ ਦਾ ਕੀਮਤੀ ਹੀਰਾ appeared first on Daily Post Punjabi.