MADHYA PRADESH NEWS Archives - Daily Post Punjabi

ਮੱਧ ਪ੍ਰਦੇਸ਼ : ਬਾਈਕ ਨਾਲ ਟੱਕਰ ਮਗਰੋਂ ਖੂਹ ‘ਚ ਡਿੱਗੀ ਕਾਰ, ਹਾਦਸੇ ‘ਚ ਬਾਈਕ ਸਵਾਰ ਸਣੇ 12 ਲੋਕਾਂ ਦੇ ਨਿਕਲੇ ਸਾਹ
ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਭਾਣਾ ਵਾਪਰਿਆ ਹੈ। ਇਕ ਈਕੋ ਵਾਨ ਬਾਈਕ ਨਾਲ ਟਕਰਾ ਕੇ ਖੂਹ ਵਿਚ ਡਿੱਗ ਗਈ। ਜਿਸ ਨਾਲ ਬਾਈਕ ਸਵਾਰ ਸਣੇ 12 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਵੈਨ ਵਿਚ ਬੱਚਿਆਂ ਸਣੇ 16 ਲੋਕ ਸਵਾਰ ਸਨ। ਮ੍ਰਿਤਕਾਂ ਵਿਚ ਪਿੰਡ ਵਾਸੀ ਮਨੋਹਰ ਸਿੰਘ ਵੀ ਸੀ ਜੋ ਕਾਰ ਸਵਾਰਾਂ ਨੂੰ ਬਚਾਉਣ ਲਈ ਖੂਹ ਵਿਚ ਗਿਆ ਸੀ। ਮੌਕੇ ‘ਤੇ ਬਚਾਅ ਟੀਮ ਪਹੁੰਚ ਗਈ ਹੈ ਤੇ ਰੱਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਖੂਹ ਵਿਚੋਂ ਕੱਢਿਆ ਜਾ ਰਿਹਾ ਹੈ ਤੇ ਵੈਨ ਨੂੰ ਵੀ ਕਰੇਨ ਦੀ ਮਦਦ ਨਾਲ ਕੱਢਿਆ ਗਿਆ। ਜਖਮੀਆਂ ਵਿਚ ਇਕ ਤਿੰਨ ਸਾਲਾ ਬੱਚੀ ਵੀ ਸ਼ਾਮਲ ਹੈ ਜਿਸ ਨੂੰ ਮੰਦਸੌਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਵੱਡੀ ਕਾਰਵਾਈ, 3 ਕਿਲੋ ਹੈ.ਰੋ.ਇ/ਨ ਸਣੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਦੱਸ ਦੇਈਏ ਕਿ ਹਾਦਸਾ ਬੀਤੇ ਦਿਨੀਂ ਦੁਪਹਿਰ ਲਗਭਗ 1.15 ਵਜੇ ਵਾਪਰਿਆ। ਵੈਨ ਵਿਚ 16 ਤੋਂ ਵੱਧ ਲੋਕ ਸਵਾਰ ਸਨ ਜੋ ਉਜੈਨ ਜ਼ਿਲ੍ਹੇ ਦੇ ਉਨਹੇਲ ਤੋਂ ਨੀਮਚ ਜ਼ਿਲ੍ਹੇ ਦੇ ਮਨਸਾ ਇਲਾਕੇ ਵਿਚ ਆਂਤਰੀ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੱਧ ਪ੍ਰਦੇਸ਼ : ਬਾਈਕ ਨਾਲ ਟੱਕਰ ਮਗਰੋਂ ਖੂਹ ‘ਚ ਡਿੱਗੀ ਕਾਰ,  ਹਾਦਸੇ ‘ਚ ਬਾਈਕ ਸਵਾਰ ਸਣੇ 12 ਲੋਕਾਂ ਦੇ ਨਿਕਲੇ ਸਾਹ appeared first on Daily Post Punjabi.

ਪਹਿਲਾਂ ਮੰਦਿਰ ਸਾਹਮਣੇ ਟੇਕਿਆ ਮੱਥਾ ਫਿਰ ਅੰਨ੍ਹੇਵਾਹ ਸੁੱਟਿਆ ਬੰ.ਬ, ਘਟਨਾ ਸੀਸੀਟੀਵੀ ‘ਚ ਹੋਈ ਕੈਦ
ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਗਮਾਪੁਰ ਥਾਣਾ ਖੇਤਰ ਵਿੱਚ ਇੱਕ ਬਦਮਾਸ਼ ਵੱਲੋਂ ਦਹਿਸ਼ਤ ਫੈਲਾਉਣ ਲਈ ਇੱਕ ਘਰ ਵਿੱਚ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਬਦਮਾਸ਼ ਨੇ ਪਹਿਲਾਂ ਮੰਦਰ ‘ਚ ਅੱਗੇ ਮੱਥਾ ਟੇਕਿਆ ਅਤੇ ਫਿਰ ਇਕ ਘਰ ‘ਚ ਜਾ ਕੇ ਬੰਬ ਧਮਾਕਾ ਕਰ ਦਿੱਤਾ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪੂਰਾ ਮਾਮਲਾ ਘਮਾਪੁਰ ਥਾਣਾ ਖੇਤਰ ਦੇ ਭਾਰਤ ਕ੍ਰਿਸ਼ਕ ਸਮਾਜ ਸਕੂਲ ਨਾਲ ਸਬੰਧਤ ਹੈ। ਇੱਥੇ ਆਨੰਦ ਠਾਕੁਰ ਨਾਮਕ ਇੱਕ ਬਦਮਾਸ਼ ਨੇ ਇੱਕ ਘਰ ਵਿੱਚ ਬੰਬ ਸੁੱਟ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਬੰਬ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਨੰਦ ਠਾਕੁਰ ਨੇ ਹੱਥ ਜੋੜ ਕੇ ਕਲੋਨੀ ਦੇ ਮੰਦਰ ਵਿੱਚ ਭਗਵਾਨ ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਮਾਨ ਸਿੰਘ ਠਾਕੁਰ ਦੇ ਘਰ ਦੇ ਸਾਹਮਣੇ ਤੋਂ ਲੰਘਦੇ ਸਮੇਂ ਉਨ੍ਹਾਂ ਨੇ ਇਕ-ਇਕ ਕਰਕੇ ਦੋ ਬੰਬ ਸੁੱਟੇ। ਬੰਬ ਧਮਾਕਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਗੋਲੀਆਂ ਵੀ ਚਲਾਈਆਂ। ਇਹ ਘਟਨਾ ਗੁਆਂਢੀ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜ੍ਹੋ : ਜਲੰਧਰ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ‘ਚ ਸੁਲਝਾਈ ਅੰਨ੍ਹੇ ਕ.ਤ.ਲ ਦੀ ਗੁੱਥੀ, 2 ਕਾ.ਤ.ਲਾਂ ਨੂੰ ਕੀਤਾ ਗ੍ਰਿਫਤਾਰ

ਜਿਸ ਘਰ ਵਿੱਚ ਬੰਬ ਧਮਾਕਾ ਦੀ ਵਾਰਦਾਤ ਨੂੰ ਆਨੰਦ ਠਾਕੁਰ ਨੇ ਅੰਜਾਮ ਦਿੱਤਾ ਹੈ, ਉਸ ਨੇ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ। ਪੀੜਤ ਮਾਨਸਿੰਘ ਠਾਕੁਰ ਨੇ ਦੱਸਿਆ ਕਿ ਆਨੰਦ ਠਾਕੁਰ ਵੱਲੋਂ ਉਸ ਦੇ ਘਰ ਵਿੱਚ ਬੰਬ ਸੁੱਟੇ ਗਏ ਸਨ। ਆਨੰਦ ਠਾਕੁਰ ਇਲਾਕਾ ਨਿਵਾਸੀਆਂ ਅਤੇ ਹੋਰ ਕਾਰੋਬਾਰੀਆਂ ਨੂੰ ਧਮਕੀਆਂ ਦਿੰਦਾ ਹੈ ਕਿ ਉਹ ਉਨ੍ਹਾਂ ਤੋਂ ਪੈਸੇ ਵਸੂਲਣ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਪਹਿਲਾਂ ਮੰਦਿਰ ਸਾਹਮਣੇ ਟੇਕਿਆ ਮੱਥਾ ਫਿਰ ਅੰਨ੍ਹੇਵਾਹ ਸੁੱਟਿਆ ਬੰ.ਬ, ਘਟਨਾ ਸੀਸੀਟੀਵੀ ‘ਚ ਹੋਈ ਕੈਦ appeared first on Daily Post Punjabi.

ਮੱਧ ਪ੍ਰਦੇਸ਼ ‘ਚ ਬੱਸ ਨੂੰ ਲੱਗੀ ਅੱ.ਗ, 13 ਲੋਕਾਂ ਦੀ ਮੌ.ਤ, CM ਡਾ: ਮੋਹਨ ਯਾਦਵ ਦੇ ਹਾ.ਦਸੇ ਦੀ ਜਾਂਚ ਦੇ ਦਿੱਤੇ ਹੁਕਮ
ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਬੁੱਧਵਾਰ ਦੇਰ ਸ਼ਾਮ ਇੱਕ ਡੰਪਰ ਨਾਲ ਟਕਰਾਉਣ ਤੋਂ ਬਾਅਦ ਇੱਕ ਯਾਤਰੀ ਬੱਸ ਨੂੰ ਅੱਗ ਲੱਗ ਗਈ। 12 ਲੋਕਾ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ ਡੰਪਰ ਦੇ ਡ੍ਰਾਈਵਰ ਦੀ ਵੀ ਮੌਤ ਹੋ ਗਈ ਹੈ। ਇਸ ਤਰ੍ਹਾਂ ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਰੀਬ 16 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Bus caught fire in Madhya Pradesh

ਹਾਦਸਾ ਬੁੱਧਵਾਰ ਰਾਤ ਕਰੀਬ 8:30 ਵਜੇ ਵਾਪਰਿਆ। ਬੱਸ ਗੁਨਾ ਤੋਂ ਹਾਰੂਨ ਵੱਲ ਜਾ ਰਹੀ ਸੀ ਕਿ ਸਾਹਮਣੇ ਤੋਂ ਆ ਰਹੇ ਡੰਪਰ ਨਾਲ ਟਕਰਾ ਗਈ। ਟੱਕਰ ਹੁੰਦੇ ਹੀ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਦੋ ਤੋਂ ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੱਸ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਗੁਨਾ ਦੇ SP ਵਿਜੇ ਕੁਮਾਰ ਖੱਤਰੀ ਨੇ ਦੱਸਿਆ ਕਿ ਬੱਸ ਵਿੱਚ ਕਰੀਬ 30 ਯਾਤਰੀ ਸਵਾਰ ਸਨ।

Bus caught fire in Madhya Pradesh

ਚਸ਼ਮਦੀਦਾਂ ਦਾ ਦਾਅਵਾ ਹੈ ਕਿ ਡ੍ਰਾਈਵਰ ਡੰਪਰ ਨੂੰ ਘਾਟੀ ‘ਚ ਨਿਊਟਰਲ ‘ਚ ਉਤਾਰ ਰਿਹਾ ਸੀ। ਇਸ ਦੌਰਾਨ ਸਟੇਅਰਿੰਗ ਅਤੇ ਬ੍ਰੇਕਾਂ ਜਾਮ ਹੋ ਗਈਆਂ ਅਤੇ ਡੰਪਰ ਸਿੱਧੀ ਬੱਸ ਨਾਲ ਟਕਰਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਫਸੇ ਲੋਕਾਂ ਨੂੰ ਬਾਹਰ ਕੱਢਿਆ। SDERF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਮਿਡ-ਡੇ-ਮੀਲ ਮੀਨੂ ‘ਚ ਫਲਾਂ ਦੀ ਐਂਟਰੀ, ਸਕੂਲ ‘ਚ ਬੱਚਿਆਂ ਨੂੰ ਭੋਜਨ ਦੇ ਨਾਲ ਮਿਲੇਗਾ ਕੇਲਾ

ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਬੱਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ- ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਬੇਵਕਤੀ ਮੌਤ ਹੋਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਇਸ ਦੁੱਖ ਦੀ ਘੜੀ ਵਿੱਚ ਸੂਬਾ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਵੀ ਬੱਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਮੱਧ ਪ੍ਰਦੇਸ਼ ‘ਚ ਬੱਸ ਨੂੰ ਲੱਗੀ ਅੱ.ਗ, 13 ਲੋਕਾਂ ਦੀ ਮੌ.ਤ, CM ਡਾ: ਮੋਹਨ ਯਾਦਵ ਦੇ ਹਾ.ਦਸੇ ਦੀ ਜਾਂਚ ਦੇ ਦਿੱਤੇ ਹੁਕਮ appeared first on Daily Post Punjabi.

ਬਾਰਾਤ ਲੈ ਕੇ ਹਸਪਤਾਲ ਪਹੁੰਚਿਆ ਲਾੜਾ, ਜ਼ਖਮੀ ਲਾੜੀ ਦੇ ਬੈੱਡ ਨੂੰ ਬਣਾਇਆ ਮੰਡਪ, ਫਿਰ ਵਿਆਹ…
ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਇੱਕ ਅਨੋਖਾ ਵਿਆਹ ਹੋਇਆ। ਇਸ ਵਿਆਹ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਨਾ ਤਾਂ ਪੰਡਾਲ ਹੈ ਅਤੇ ਨਾ ਹੀ ਸ਼ਹਿਨਾਈਆਂ ਦੀ ਗੂੰਜ। ਇਹ ਅਨੋਖਾ ਵਿਆਹ ਇੱਕ ਨਿੱਜੀ ਹਸਪਤਾਲ ਦੇ ਵਾਰਡ ਵਿੱਚ ਹੋਇਆ ਹੈ। ਇਥੇ ਲਾੜਾ-ਲਾੜੀ ਇੱਕ ਦੂਜੇ ਨੂੰ ਮਾਲਾ ਪਹਿਨਾ ਕੇ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੱਸਿਆ ਜਾ ਰਿਹਾ ਹੈ, ਵਿਆਹ ਤੋਂ ਤਿੰਨ ਦਿਨ ਪਹਿਲਾਂ ਇਕ ਹਾਦਸੇ ‘ਚ ਲਾੜੀ ਦੇ ਲੱਤ ਅਤੇ ਬਾਂਹ ਟੁੱਟ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

Unique wedding in MP

ਇਸ ਅਨੋਖੇ ਵਿਆਹ ‘ਚ ਹਸਪਤਾਲ ਦਾ ਸਟਾਫ਼ ਅਤੇ ਲਾੜਾ-ਲਾੜੀ ਦਾ ਪਰਿਵਾਰ ਸ਼ਾਮਲ ਸੀ। ਖੰਡਵਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਲਾੜੀ ਸ਼ਿਵਾਨੀ ਨੂੰ ਲਾੜੇ ਰਾਜੇਂਦਰ ਪਿਤਾ ਸੌਦਨ ਚੌਧਰੀ ਨੇ ਮਾਲਾ ਪਹਿਨਾਇਆ ਅਤੇ ਹਮੇਸ਼ਾ ਸਾਥ ਰਹਿਣ ਦਾ ਵਾਅਦਾ ਕੀਤਾ ਹੈ। ਲਾੜਾ-ਲਾੜੀ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਖੰਡਵਾ ਜ਼ਿਲ੍ਹੇ ਦੇ ਭਗਵਾਨਪੁਰਾ ਦੇ ਵਸਨੀਕ ਹਨ। ਇਸੇ ਲਈ ਦੋਹਾਂ ਦਾ ਵਿਆਹ ਖੰਡਵਾ ਦੇ ਪਡਵਾ ਇਲਾਕੇ ‘ਚ ਸਥਿਤ ਧਰਮਸ਼ਾਲਾ ‘ਚ ਹੋਇਆ ਸੀ। ਉਦੋਂ ਹੀ ਲਾੜੀ ਹਾਦਸੇ ‘ਚ ਜ਼ਖਮੀ ਹੋ ਗਈ।

Unique wedding in MP

ਜਾਣਕਾਰੀ ਅਨੁਸਾਰ ਵਿਆਹ ਦੀ ਤੈਅ ਤਰੀਕ 16 ਫਰਵਰੀ ਸੀ। ਪਰ ਇਸ ਤੋਂ ਪਹਿਲਾਂ 13 ਫਰਵਰੀ ਨੂੰ ਸ਼ਿਵਾਨੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਿਵਾਨੀ ਆਪਣੇ ਘਰ ਤੋਂ ਦੁਕਾਨ ‘ਤੇ ਕੁਝ ਸਾਮਾਨ ਲੈਣ ਜਾ ਰਹੀ ਸੀ। ਇਸ ਹਾਦਸੇ ‘ਚ ਸ਼ਿਵਾਨੀ ਦੀ ਇਕ ਲੱਤ ਅਤੇ ਹੱਥ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਪਰਿਵਾਰ ਵਾਲਿਆਂ ਨੇ ਉਸ ਨੂੰ ਬੜਵਾਨੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ। ਇੱਥੇ ਇਲਾਜ ਤੋਂ ਸੰਤੁਸ਼ਟ ਨਾ ਹੋਣ ‘ਤੇ ਪਰਿਵਾਰ ਸ਼ਿਵਾਨੀ ਨੂੰ ਖੰਡਵਾ ਲੈ ​​ਆਇਆ।

Unique wedding in MP

ਹਸਪਤਾਲ ‘ਚ ਸਵੇਰ ਤੋਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਇੱਥੇ ਜਨਰਲ ਵਾਰਡ ਵਿੱਚ ਦਾਖ਼ਲ ਸ਼ਿਵਾਨੀ ਨੂੰ ਦੁਲਹਨ ਦਾ ਪਹਿਰਾਵਾ ਪਹਿਨਾਇਆ ਗਿਆ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਮੰਜੇ ਨੂੰ ਮੰਡਪ ਵਾਂਗ ਸਜਾਇਆ। ਇਸ ਤੋਂ ਬਾਅਦ ਦੁਪਹਿਰ ਦੇ ਸ਼ੁਭ ਸਮੇਂ ਵਿੱਚ ਪੰਡਿਤ ਨੇ ਰਾਜੇਂਦਰ ਅਤੇ ਸ਼ਿਵਾਨੀ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹ ਦਿੱਤਾ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ ! ਭਾਰਤੀ ਮੂਲ ਦੀ ਡਾ. ਮੇਘਨਾ ਪੰਡਿਤ ਬਣੀ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ CEO

ਲਾੜੇ ਦੀ ਮਾਸੀ ਮਾਇਆ ਯਾਦਵ ਨੇ ਦੱਸਿਆ ਕਿ ਲਾੜੀ ਦੇ ਜ਼ਖਮੀ ਹੋਣ ਦੀ ਖਬਰ ਕਾਰਨ ਪਰਿਵਾਰ ਤਣਾਅ ‘ਚ ਹੈ। ਇਸ ਹਾਦਸੇ ਦਾ ਲਾੜੀ ਅਤੇ ਉਸਦੇ ਪਰਿਵਾਰ ‘ਤੇ ਕੋਈ ਅਸਰ ਨਾ ਪਵੇ, ਇਸ ਲਈ ਅਸੀਂ ਹਸਪਤਾਲ ‘ਚ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਲਾੜੀ ਦੇ ਪਰਿਵਾਰ ਵਾਲੇ ਵੀ ਇਸ ਗੱਲ ਲਈ ਰਾਜ਼ੀ ਹੋ ਗਏ ਅਤੇ ਵਿਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਲਾੜੀ ਦਾ ਇਲਾਜ ਚੱਲ ਰਿਹਾ ਹੈ, ਉਹ ਹਸਪਤਾਲ ਵਿੱਚ ਰਹੇਗੀ, ਫਿਰ ਅਸੀਂ ਉਸ ਨੂੰ ਘਰ ਲੈ ਜਾਵਾਂਗੇ। ਵਿਆਹ ਦੇ ਇਸ ਫੈਸਲੇ ਤੋਂ ਲਾੜੀ ਦੇ ਰਿਸ਼ਤੇਦਾਰ ਵੀ ਖੁਸ਼ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਬਾਰਾਤ ਲੈ ਕੇ ਹਸਪਤਾਲ ਪਹੁੰਚਿਆ ਲਾੜਾ, ਜ਼ਖਮੀ ਲਾੜੀ ਦੇ ਬੈੱਡ ਨੂੰ ਬਣਾਇਆ ਮੰਡਪ, ਫਿਰ ਵਿਆਹ… appeared first on Daily Post Punjabi.

ਵਿਆਹ ‘ਚ ਨੱਚਦੇ ਲਾੜੇ ਦੇ ਦੋਸਤ ਦੀ ਹਾਰਟ ਅਟੈਕ ਕਾਰਨ ਮੌ.ਤ, ਮਾਤਮ ‘ਚ ਬਦਲੀਆ ਖੁਸ਼ੀ ਦਾ ਮਾਹੌਲ
ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਅਚਾਨਕ ਨੱਚਦੇ, ਜਿੰਮ ਕਰਦੇ ਤੇ ਤੁਰਦੇ-ਫਿਰਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਈ ਮੌਤਾਂ ਦੀ ਖਬਰ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਸ਼ਹਿਰ ‘ਤੋਂ ਸਾਹਮਣੇ ਆਇਆ ਹੈ। ਇੱਥੇ ਬਰਾਤ ‘ਚ ਨੱਚਦੇ ਹੋਏ ਇਕ 32 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ।

ਮ੍ਰਿਤਕ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰੀਵਾ ਸ਼ਹਿਰ ਪਹੁੰਚਿਆ ਸੀ। ਨੌਜਵਾਨ ਦੇ ਮੌਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਬਰਾਤ ‘ਚ ਕਾਫੀ ਖੁਸ਼ੀ ਨਾਲ ਨੱਚਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਅਚਾਨਕ ਜ਼ਮੀਨ ‘ਤੇ ਡਿੱਗ ਕੇ ਉਸ ਮੌਤ ਹੋ ਜਾਂਦੀ ਹੈ।

Groom friend attacked while dancing

ਮ੍ਰਿਤਕ ਦੀ ਪਛਾਣ ਅਭੈ ਸਚਾਨ (32) ਪਿਤਾ ਮੂਲਚੰਦਰ ਸਚਾਨ ਵਜੋਂ ਹੋਈ ਹੈ। ਜੋ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਰੀਵਾ ਸ਼ਹਿਰ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਮੰਗਲਵਾਰ ਰਾਤ ਯੂਪੀ ਦੇ ਕਾਨਪੁਰ ਤੋਂ ਬੱਸ ਸਟੈਂਡ ਨੇੜੇ ਅਮਰਦੀਪ ਪੈਲੇਸ ‘ਚ ਵਿਆਹ ਦੀ ਬਰਾਤ ਪਹੁੰਚੀ ਸੀ। ਲੜਕੀ ਰੇਵਾ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : 88 ਸਾਲ ਦੀ ਉਮਰ ‘ਚ ਬਜ਼ੁਰਗ ਬਣਿਆ ਕਰੋੜਪਤੀ, ਪਰਿਵਾਰ ‘ਚ ਛਾਇਆ ਖੁਸ਼ੀ ਦਾ ਮਾਹੌਲ

ਲਾੜੇ ਦਾ ਦੋਸਤ ਅਭੈ ਸਚਾਨ ਬਰਾਤ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਰਾਤ ਕਰੀਬ 11 ਵਜੇ ਬਰਾਤ ਨਿਕਲੀ ਸੀ। ਕੜਾਕੇ ਦੀ ਠੰਡ ਵਿੱਚ ਸਾਰੇ ਬਾਰਾਤੀ ਢੋਲ ਦੀ ਤਾਜ ਤੇ ਨੱਚ ਰਹੇ ਸਨ। ਬਰਾਤ ਵਿਚ ਲਾੜੇ ਦਾ ਦੋਸਤ ਵੀ ਬੈਂਡ ਦੀ ਧੁਨ ‘ਤੇ ਨੱਚ ਰਿਹਾ ਸੀ। ਕੁਝ ਸਮੇਂ ਬਾਅਦ ਉਹ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

Groom friend attacked while dancing

ਜਿਵੇਂ ਹੀ ਉਹ ਜ਼ਮੀਨ ‘ਤੇ ਡਿੱਗਿਆ, ਉਸ ਨੂੰ ਤੁਰੰਤ ਸੰਜੇ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਖਦਸ਼ਾ ਜਤਾਇਆ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਤੋਂ ਬਾਅਦ ਬੁੱਧਵਾਰ ਦੁਪਹਿਰ ਅਭੈ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਬਾਰੇ ਅਸਲ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ।

The post ਵਿਆਹ ‘ਚ ਨੱਚਦੇ ਲਾੜੇ ਦੇ ਦੋਸਤ ਦੀ ਹਾਰਟ ਅਟੈਕ ਕਾਰਨ ਮੌ.ਤ, ਮਾਤਮ ‘ਚ ਬਦਲੀਆ ਖੁਸ਼ੀ ਦਾ ਮਾਹੌਲ appeared first on Daily Post Punjabi.