madras high court Archives - Daily Post Punjabi

covishield ਵੈਕਸੀਨ ‘ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ, ਕੇਂਦਰ ਸਰਕਾਰ ਅਤੇ ਐਸਟਰਾਜ਼ੇਨੇਕਾ ਨੂੰ ਨੋਟਿਸ ਜਾਰੀ
Corona vaccine Covishield: ਮਦਰਾਸ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਕੋਰੋਨਾ ਵੈਕਸੀਨ ਕੋਵਿਸ਼ਿਲਡ ‘ਤੇ ਅੰਤਰਿਮ ਰੋਕ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ 5 ਕਰੋੜ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ ਹੈ। ਦਰਅਸਲ, ਟੀਕਾਕਰਣ ਤੋਂ ਬਾਅਦ ਗੰਭੀਰ ਸਾਈਡ ਇਫ਼ੇਕ੍ਟ੍ਸ ਨਾਲ ਜੂਝ ਰਹੇ 41 ਸਾਲਾ ਦੇ ਪਟੀਸ਼ਨਕਰਤਾ ਆਸਿਫ ਰਿਆਜ਼ ਮਦਰਾਸ ਹਾਈ ਕੋਰਟ ਗਏ, ਜਿਸ ‘ਤੇ ਅਦਾਲਤ ਨੇ ਕੇਂਦਰ ਸਰਕਾਰ ਅਤੇ ਐਸਟਰਾਜ਼ੇਨੇਕਾ ਨੂੰ ਨੋਟਿਸ ਜਾਰੀ ਕੀਤਾ। ਅਦਾਲਤ ਨੇ ਡਰੱਗ ਰੈਗੂਲੇਟਰੀ ਬਾਡੀ, ਆਈਸੀਐਮਆਰ, ਸੀਰਮ ਇੰਸਟੀਚਿਉਟ ਆਫ਼ ਇੰਡੀਆ ਅਤੇ ਸ੍ਰੀ ਰਾਮਚੰਦਰ ਉੱਚ ਸਿੱਖਿਆ ਅਤੇ ਖੋਜ ਕੇਂਦਰ, ਚੇਨਈ ਤੋਂ ਵੀ ਜਵਾਬ ਮੰਗੇ ਹਨ। ਕੇਸ ਦੀ ਅਗਲੀ ਸੁਣਵਾਈ 26 ਮਾਰਚ ਲਈ ਰੱਖੀ ਗਈ ਹੈ।

Corona vaccine Covishield

ਰਿਆਜ਼ ਨੇ ਪਟੀਸ਼ਨ ਵਿੱਚ ਜਿਹੜੀਆਂ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਹੈ, ਉਸ ਅਨੁਸਾਰ ਟੀਕਾ ਲਗਵਾਉਣ ਤੋਂ ਬਾਅਦ ਉਸ ਨੂੰ ਨਿਉਰੋ ਇਨਸੈਫੈਲੋਪੈਥੀ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ ਸਿਹਤ ਵਿਗੜ ਗਈ, ਪਰ ਵੈਕਸੀਨ ਨਿਰਮਾਤਾ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਟੀਕੇ ਦੇ ਸਾਈਡ ਇਫ਼ੇਕ੍ਟ੍ਸ ਕਾਰਨ ਸੀ। ਪਟੀਸ਼ਨਕਰਤਾ ਨੇ ਕੋਵਿਸ਼ੇਲਡ ਟੀਕਾ ਲੈਣ ਤੋਂ ਬਾਅਦ ਹੋਈਆਂ ਮੌਤਾਂ ਦੀ ਕਵਰੇਜ ਬਾਰੇ ਖ਼ਬਰਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਟੀਕਾ ਸੁਰੱਖਿਅਤ ਨਹੀਂ ਹੈ ਅਤੇ ਇਸ ਦੇ ਮਾੜੇ ਪ੍ਰਭਾਵਾਂ ਦੇ ਗੰਭੀਰ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਟੀਕਾਕਰਨ ਤੋਂ ਬਾਅਦ ਮੌਤ ਅਤੇ ਸਾਈਡ ਇਫ਼ੇਕ੍ਟ੍ਸ ਲਈ ਟੀਕੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਇਹ ਵੀ ਦੇਖੋ: ਤਿਹਾੜ ਜੇਲ੍ਹ ‘ਚੋ ਕਿਸਾਨ ਆਏ ਬਾਹਰ, ਸੁਣੋ ਜੇਲ੍ਹ ਅੰਦਰ ਕੀ ਕੀਤਾ ਪੁਲਿਸ ਨੇ ਹਾਲ…

The post covishield ਵੈਕਸੀਨ ‘ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ, ਕੇਂਦਰ ਸਰਕਾਰ ਅਤੇ ਐਸਟਰਾਜ਼ੇਨੇਕਾ ਨੂੰ ਨੋਟਿਸ ਜਾਰੀ appeared first on Daily Post Punjabi.

ਪਤੰਜਲੀ ਨੂੰ ਵੱਡਾ ਝਟਕਾ, ਮਦਰਾਸ HC ਨੇ ਕੋਰੋਨਿਲ ਦੇ ਟ੍ਰੇਡਮਾਰਕ ‘ਤੇ ਲਾਈ ਰੋਕ
Madras High Court Restraint: ਯੋਗ ਗੁਰੂ ਸਵਾਮੀ ਰਾਮਦੇਵ ਨਾਲ ਜੁੜੀ ਕੰਪਨੀ ਪਤੰਜਲੀ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਪਤੰਜਲੀ ਦੇ ਡਰੱਗ ਕੋਰੋਨਿਲ ਦੇ ਟ੍ਰੇਡਮਾਰਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਤੰਜਲੀ ਦਾ ਦਾਅਵਾ ਹੈ ਕਿ ਕੋਰੋਨਿਲ ਕੋਵਿਡ ਦੀ ਦਵਾਈ ਹੈ । ਇਸ ਨੂੰ ਕੁਝ ਦਿਨ ਪਹਿਲਾਂ ਲਾਂਚ ਕੀਤਾ ਗਿਆ ਸੀ ।

Madras High Court Restraint

ਦਰਅਸਲ, ਮਦਰਾਸ ਹਾਈ ਕੋਰਟ ਦੇ ਜਸਟਿਸ ਸੀਵੀ ਕਾਰਥੀਕੇਯਨ ਨੇ ਚੇੱਨਈ ਦੀ ਕੰਪਨੀ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦੀ ਅਰਜ਼ੀ ‘ਤੇ 30 ਜੁਲਾਈ ਤੱਕ ਦੇ ਲਈ ਇਹ ਅੰਤਰਿਮ ਆਦੇਸ਼ ਜਾਰੀ ਕੀਤਾ। ਇਸ ਮਾਮਲੇ ਵਿੱਚ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦਾ ਕਹਿਣਾ ਹੈ ਕਿ ‘ਕੋਰੋਨਿਲ’ 1993 ਤੋਂ ਇਸ ਦਾ ਟ੍ਰੇਡਮਾਰਕ ਹੈ। ਲਿਹਾਜਾ, ਇਸਦਾ ਕੋਈ ਨਾਮ ਹੋਰ ਕੰਪਨੀ ਨਾਮ ਰੱਖ ਸਕਦੀ। ਦੱਸ ਦੇਈਏ ਕਿ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਰਸਾਇਣ ਅਤੇ ਸੈਨੀਟਾਈਜ਼ਰ ਤਿਆਰ ਕਰਦਾ ਹੈ, ਜੋ ਕਿ ਭਾਰੀ ਮਸ਼ੀਨਰੀ ਅਤੇ ਕੰਟੇਨਮੈਂਟ ਇਕਾਈਆਂ ਵਿੱਚ ਵਰਤੇ ਜਾਂਦੇ ਹਨ। ਕੰਪਨੀ ਅਨੁਸਾਰ 1993 ਵਿੱਚ ਇਸਨੇ ਕੋਰੋਨਿਲ-213 ਐਸਪੀਐਲ ਅਤੇ ਕੋਰੋਨਿਲ-92ਬੀ ਰਜਿਸਟਰਡ ਕੀਤੀ ਸੀ । ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਟ੍ਰੇਡਮਾਰਕ ਨੂੰ ਲਗਾਤਾਰ ਰੀਨਿਊ ਕਰਵਾਉਂਦੀ ਰਹੀ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਇਸ ਟ੍ਰੇਡਮਾਰਕ ‘ਤੇ 2027 ਤੱਕ ਸਾਡਾ ਦਾ ਅਧਿਕਾਰ ਕਾਨੂੰਨੀ ਹੈ । ਕੰਪਨੀ ਨੇ ਇਸ ਟ੍ਰੇਡਮਾਰਕ ਨੂੰ ਗਲੋਬਲ ਦੱਸਿਆ ਹੈ। ਇਸ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸਦੇ ਗ੍ਰਾਹਕ ਭੇਲ ਅਤੇ ਇੰਡੀਅਲ ਆਇਲ ਵਰਗੀਆਂ ਕੰਪਨੀਆਂ ਹਨ । ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਪਟੀਸ਼ਨਕਰਤਾ ਨੇ ਅਦਾਲਤ ਵਿੱਚ ਪੰਜ ਸਾਲਾ ਬਿੱਲ ਵੀ ਪੇਸ਼ ਕੀਤਾ ਹੈ । ਇਸ ਤੋਂ ਅੱਗੇ ਕੰਪਨੀ ਨੇ ਅਦਾਲਤ ਵਿੱਚ ਕਿਹਾ ਕਿ ਪਤੰਜਲੀ ਵੱਲੋਂ ਵੇਚੀ ਜਾਣ ਵਾਲੀ ਦਵਾਈ ਦਾ ਮਾਰਕ ਠੀਕ ਇਸੇ ਕੰਪਨੀ ਦੀ ਤਰ੍ਹਾਂ ਹੈ। ਵੇਚੇ ਗਏ ਉਤਪਾਦ ਵੱਖਰੇ ਹੋ ਸਕਦੇ ਹਨ ਪਰ ਟ੍ਰੇਡਮਾਰਕ ਇਕੋ ਜਿਹਾ ਹੈ। ਦੱਸ ਦੇਈਏ ਕਿ ਪਤੰਜਲੀ ਵੱਲੋਂ ਕੋਰੋਨਿਲ ਪੇਸ਼ ਕੀਤੇ ਜਾਣ ਤੋਂ ਬਾਅਦ ਆਯੁਸ਼ ਮੰਤਰਾਲੇ ਨੇ 1 ਜੁਲਾਈ ਨੂੰ ਕਿਹਾ ਕਿ ਕੰਪਨੀ ਇਸ ਦਵਾਈ ਨੂੰ ਇਮਿਊਨਿਟੀ ਬੂਸਟਰ ਵਜੋਂ ਵੇਚ ਸਕਦੀ ਹੈ ਨਾ ਕਿ ਕੋਵਿਡ -19 ਦੇ ਇਲਾਜ ਲਈ।

The post ਪਤੰਜਲੀ ਨੂੰ ਵੱਡਾ ਝਟਕਾ, ਮਦਰਾਸ HC ਨੇ ਕੋਰੋਨਿਲ ਦੇ ਟ੍ਰੇਡਮਾਰਕ ‘ਤੇ ਲਾਈ ਰੋਕ appeared first on Daily Post Punjabi.