Mahakumbh 2025 Archives - Daily Post Punjabi

ਪਰਿਵਾਰ ਦੀਆਂ 4 ਪੀੜ੍ਹੀਆਂ ਨਾਲ ਮਹਾਕੁੰਭ ਪਹੁੰਚੇ ਮੁਕੇਸ਼ ਅੰਬਾਨੀ, ਸੰਗਮ ‘ਚ ਲਾਈ ਪਵਿੱਤਰ ਡੁਬਕੀ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਮੰਗਲਵਾਰ ਨੂੰ ਮਹਾਕੁੰਭ ਵਿੱਚ ਇਸ਼ਨਾਨ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਚਾਰ ਪੀੜ੍ਹੀਆਂ ਵੀ ਕੁੰਭ ਨਗਰੀ ਪਹੁੰਚੀਆਂ, ਜਿਸ ‘ਚ ਉਨ੍ਹਾਂ ਦੀ ਮਾਂ ਕੋਕਿਲਾ ਬੇਨ, ਜਵਾਈ ਆਕਾਸ਼ ਅਤੇ ਸ਼ਲੋਕਾ ਅਤੇ ਪੁੱਤ-ਨੂੰਹ ਅਨੰਤ ਅਤੇ ਰਾਧਿਕਾ ਦੇ ਨਾਲ ਮੁਕੇਸ਼ ਅੰਬਾਨੀ ਦੇ ਪੋਤੇ ਪ੍ਰਿਥਵੀ ਅਤੇ ਵੇਦਾ ਵੀ ਪ੍ਰਯਾਗਰਾਜ ਪਹੁੰਚੇ। ਸੰਗਮ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਅੰਬਾਨੀ ਪਰਿਵਾਰ ਨੇ ਨਿਰੰਜਨੀ ਅਖਾੜੇ ਦੇ ਪੀਠਾਧੀਸ਼ਵਰ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਜੀ ਮਹਾਰਾਜ ਦੀ ਮੌਜੂਦਗੀ ਵਿੱਚ ਮਾਂ ਗੰਗਾ ਦੀ ਪੂਜਾ ਕੀਤੀ।

ਤ੍ਰਿਵੇਣੀ ‘ਚ ਇਸ਼ਨਾਨ ਕਰਨ ਤੋਂ ਬਾਅਦ ਅੰਬਾਨੀ ਪਰਿਵਾਰ ਮਹਾਕੁੰਭ ਵਿਚ ਪਰਮਾਰਥ ਨਿਕੇਤਨ ਆਸ਼ਰਮ ਪਹੁੰਚਿਆ। ਪਰਿਵਾਰ ਨੇ ਆਸ਼ਰਮ ਵਿਚ ਸਫਾਈ ਕਰਮਚਾਰੀਆਂ, ਬੋਟ ਚਲਾਉਣ ਵਾਲਿਆਂ ਤੇ ਤੀਰਥਯਾਤਰੀਆਂ ਨੂੰ ਮਠਿਆਈ ਵੰਡੀ। ਪਰਿਵਾਰ ਦੇ ਮੈਂਬਰ ਸ਼ਰਧਾਲੂਆਂ ਨੂੰ ਭੋਜਨ ਵੰਡਦੇ ਵੀ ਦਿਸੇ।

ਦੱਸ ਦੇਈਏ ਕਿ ਰਿਲਾਇੰਸ ਇੰਡਸਟ੍ਰੀਜ਼, ਪਰਮਾਰਥ ਨਿਕੇਤਨ ਆਸ਼ਰਮ, ਸ਼ਾਰਦਾ ਪੀਠ ਮਠ ਟਰੱਸਟ ਦਵਾਰਕਾ, ਸ਼੍ਰੀ ਸ਼ੰਕਰਾਚਾਰੀਆ ਉਤਸਵ ਸੇਵਾਲਯ ਫਾਊਂਡੇਸ਼ਨ, ਨਿਰੰਜਨੀ ਅਖਾੜਾ ਅਤੇ ਪ੍ਰਭੂ ਪ੍ਰੇਮੀ ਸੰਘਗ ਚੈਰੀਟੇਬਲ ਟਰੱਸਟ ਸਣੇ ਪ੍ਰਸਿੱਧ ਅਧਿਆਤਮਕ ਸੰਗਠਨਾਂ ਦੇ ਨਾਲ ਮਿਲ ਕੇ ਕੁੰਭ ਵਿਚ ਅੰਨ ਸੇਵਾ ਕਰ ਰਹੀ ਹੈ। ਅੰਬਾਨੀ ਪਰਿਵਾਰ ਨੇ ਬੋਟ-ਚਾਲਕਾਂ ਨੂੰ ਉਨ੍ਹਾਂ ਦੀ ਤੇ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਲਾਈਫ ਜੈਕੇਟ ਵੀ ਦਿੱਤੇ।

ਇਹ ਉਸ ਦੇ ਪਰਿਵਾਰ ਲਈ ਇੱਕ ਮਹੱਤਵਪੂਰਨ ਅਧਿਆਤਮਿਕ ਅਨੁਭਵ ਰਿਹਾ। ਉਸ ਨੇ ਮਾਤਾ ਗੰਗਾ ਵਿੱਚ ਇਸ਼ਨਾਨ ਕਰਕੇ ਪੁੰਨ ਦਾ ਲਾਭ ਕਮਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਰਸਮੀ ਪੂਜਾ ਅਰਚਨਾ ਕੀਤੀ। ਪੂਜਾ ਵਿੱਚ ਨਿਰੰਜਨੀ ਅਖਾੜੇ ਦੇ ਪ੍ਰਮੁੱਖ ਸੰਤ ਵੀ ਹਾਜ਼ਰ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਅੰਬਾਨੀ ਪਰਿਵਾਰ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ।

ਇਹ ਵੀ ਪੜ੍ਹੋ : J&K : ਅਖਨੂਰ ਸੈਕਟਰ ‘ਚ LoC ਦੇ ਕੋਲ IE/D ਬਲਾ.ਸ/ਟ, ਫੌਜ ਦੇ 2 ਜਵਾਨ ਸ਼ਹੀਦ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਹਰ ਰੋਜ਼ ਵੱਡੀ ਗਿਣਤੀ ‘ਚ ਲੋਕ ਹਿੱਸਾ ਲੈ ਰਹੇ ਹਨ। ਜਾਣਕਾਰੀ ਮੁਤਾਬਕ ਤ੍ਰਿਵੇਣੀ ਸੰਗਮ ‘ਚ ਹੁਣ ਤੱਕ 45 ਕਰੋੜ ਤੋਂ ਜ਼ਿਆਦਾ ਲੋਕ ਇਸ਼ਨਾਨ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਅੰਦਾਜ਼ੇ ਮੁਤਾਬਕ ਮਹਾਕੁੰਭ ‘ਚ ਕਰੀਬ 40 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਸੀ। ਹਾਲਾਂਕਿ ਹੁਣ ਇਹ ਅੰਕੜਾ ਇਸ ਤੋਂ ਕਿਤੇ ਵੱਧ ਜਾ ਸਕਦਾ ਹੈ। ਮਹਾਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਇਹ 26 ਫਰਵਰੀ ਨੂੰ ਖਤਮ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਪਰਿਵਾਰ ਦੀਆਂ 4 ਪੀੜ੍ਹੀਆਂ ਨਾਲ ਮਹਾਕੁੰਭ ਪਹੁੰਚੇ ਮੁਕੇਸ਼ ਅੰਬਾਨੀ, ਸੰਗਮ ‘ਚ ਲਾਈ ਪਵਿੱਤਰ ਡੁਬਕੀ appeared first on Daily Post Punjabi.

ਮਹਾਕੁੰਭ ਦੇ ਪਹਿਲੇ ਦਿਨ ਡੇਢ ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ, CM ਯੋਗੀ ਬੋਲੇ- ‘ਪੁੰਨ ਫਲੇ, ਮਹਾਕੁੰਭ ਚਲੇ’
ਪੋਹ ਪੁੰਨਿਆ ਦੇ ਇਸ਼ਨਾਨ ਦੇ ਨਾਲ ਮਹਾਕੁੰਭ ਮੇਲਾ ਸੋਮਵਾਰ ਨੂੰ ਸ਼ੁਰੂ ਹੋ ਗਿਆ। ਸੋਮਵਾਰ ਨੂੰ ਡੇਢ ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ ਵਿੱਚ ਡੁਬਕੀ ਲਾਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਰੇ ਸ਼ਰਧਾਲੂਆਂ, ਸੰਤ ਮਹਾਤਮਾਵਾਂ, ਕਲਪਾਵਾਸੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਹਾਕੁੰਭ ਦੇ ਪਹਿਲੇ ਇਸ਼ਨਾਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਹਾਕੁੰਭ ਨੂੰ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਸ਼ਾਨ ਦਾ ਪ੍ਰਤੀਕ ਦੱਸਿਆ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਕਸ

ਸੀਐਮ ਯੋਗੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ ਹੈ ਅੱਜ ਪਹਿਲੇ ਇਸ਼ਨਾਨ ਉਤਸਵ ਮੌਕੇ 1.50 ਕਰੋੜ ਸਨਾਤਨ ਭਗਤਾਂ ਨੇ ਨਿਰਵਿਘਨ ਅਤੇ ਸ਼ੁੱਧ ਤ੍ਰਿਵੇਣੀ ਵਿੱਚ ਇਸ਼ਨਾਨ ਕਰਨ ਦਾ ਪੁੰਨ ਪ੍ਰਾਪਤ ਕੀਤਾ।

ਉਨ੍ਹਾਂ ਅੱਗੇ ਲਿਖਿਆ, ‘ਮਹਾਂਕੁੰਭ ਮੇਲਾ ਪ੍ਰਸ਼ਾਸਨ, ਪ੍ਰਯਾਗਰਾਜ ਪ੍ਰਸ਼ਾਸਨ, ਯੂਪੀ ਪੁਲਿਸ, ਨਗਰ ਨਿਗਮ ਪ੍ਰਯਾਗਰਾਜ, ਸਵੱਛਾਗ੍ਰਹਿ, ਗੰਗਾ ਸੇਵਾ ਦੂਤ, ਕੁੰਭ ਸਹਾਇਕ, ਧਾਰਮਿਕ-ਸਮਾਜਿਕ ਸੰਸਥਾਵਾਂ, ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਅਤੇ ਮੀਡੀਆ ਜਗਤ ਦੇ ਭਰਾਵਾਂ ਸਣੇ ਮਹਾਕੁੰਭ ਨਾਲ ਜੁੜੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ! ਪੁੰਨ ਫਲਣ, ਮਹਾਕੁੰਭ ਚਲੋ।

ਪੋਹ ਦੀ ਪੁੰਨਿਆ ‘ਤੇ ਗੰਗਾ ਇਸ਼ਨਾਨ ਦਾ ਕੀ ਮਹੱਤਵ ਹੈ?

ਪੋਹ ਪੁੰਨਿਆ ‘ਤੇ ਤਗੰਗਾ ਇਸ਼ਨਾਨ ਦੇ ਮਹੱਤਵ ‘ਤੇ ਚਾਨਣ ਪਾਉਂਦਿਆਂ ਤੀਰਥ ਪੁਰੋਹਿਤ ਰਜਿੰਦਰ ਮਿਸ਼ਰ ਨੇ ਦੱਸਿਆ ਕਿ ਪੋਹ ਪੁੰਨਿਆ ‘ਤੇ ਗੰਗਾ ਇਸ਼ਨਾਨ ਨਾਲ ਹਰ ਤਰ੍ਹਾਂ ਦੇ ਪਾਪ ਮਿਟ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੋਹ ਪੁੰਨਿਆਂ ਦੇ ਨਾਲ ਇੱਕ ਮਹੀਨੇ ਤੱਕ ਚੱਲਣ ਵਾਲਾ ਕਲਪਵਾਸ ਵੀ ਅੱਜ ਤੋਂ ਸ਼ੁਰੂ ਹੋ ਗਿਆ। ਇਸ ਦੌਰਾਨ ਲੋਕ ਇਕ ਮਹੀਨੇ ਤੱਕ ਤਿੰਨੋਂ ਸਮੇਂ ਗੰਗਾ ਇਸ਼ਨਾਨ ਕਰਕੇ ਇੱਕ ਤਰ੍ਹਾਂ ਦਾ ਤੱਪ ਵਾਲੀ ਜ਼ਿੰਦਗੀ ਬਿਤਾਉਂਦੇ ਹਨ ਅਤੇ ਭਗਵਾਨ ਦੇ ਭਜਨ ਗਾਉਂਦੇ ਹਨ।”

ਇਹ ਵੀ ਪੜ੍ਹੋ : ਪਟਿਆਲਾ 7 ਵਾਰਡਾਂ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ”ਭਾਰਤੀ ਕਦਰਾਂ-ਕੀਮਤਾਂ ਤੇ ਸੰਸਕ੍ਰਿਤੀ ਨੂੰ ਧਾਰਨ ਕਰਨ ਵਾਲੇ ਕਰੋੜਾਂ ਲੋਕਾਂ ਲਈ ਇੱਕ ਵਿਸ਼ੇਸ਼ ਦਿਵਸ ਮਹਾਕੁੰਭ 2025 ਪ੍ਰਯਾਗਰਾਜ ਵਿਚ ਸ਼ੁਰੂ ਹੋ ਚੁੱਕਾ ਹੈ, ਜਿਥੇ ਅਣਗਿਣਤ ਲੋਕ ਆਸਥਾ, ਸਮਰਪਣ ਅਤੇ ਸੰਸਕ੍ਰਿਤੀ ਦੇ ਇੱਕ ਪਵਿੱਤਰ ਸੰਗਮ ਵਿਚ ਇਕੱਠੇ ਹੋ ਰਹੇ ਹਨ। ਮਹਾਕੁੰਭ ਭਾਰਤ ਦੀ ਸਨਾਨਤ ਵਿਰਾਸਤ ਦਾ ਪ੍ਰਤੀਕ ਹੈ।” ਉਨ੍ਹਾਂ ਲਿਖਿਆ ਕਿ ਮੈਂ ਅਣਗਿਣਤ ਲੋਕਾਂ ਦੇ ਉਥੇ ਆ ਕੇ ਡੁਬਕੀ ਲਾਉਂਦੇ ਅਤੇ ਸੰਤਾਂ ਦਾ ਅਸ਼ੀਰਵਾਦ ਲੈਂਦੇ ਦੇਖ ਕੇ ਮੈਂ ਬਹੁਤ ਖੁਸ਼ ਹਾਂ ਅਤੇ ਭਗਵਾਨ ਦੇ ਭਜਨ ਗਾਉਂਦੇ ਹਨ।”

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮਹਾਕੁੰਭ ਦੇ ਪਹਿਲੇ ਦਿਨ ਡੇਢ ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ, CM ਯੋਗੀ ਬੋਲੇ- ‘ਪੁੰਨ ਫਲੇ, ਮਹਾਕੁੰਭ ਚਲੇ’ appeared first on Daily Post Punjabi.