Maharashtra govt announces reopening Archives - Daily Post Punjabi

ਮਹਾਂਰਾਸ਼ਟਰ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਣ ਦੀ ਦਿੱਤੀ ਆਗਿਆ, ਮਾਸਕ ਪਾਉਣਾ ਲਾਜ਼ਮੀ
Maharashtra govt announces reopening: ਮਹਾਂਰਾਸ਼ਟਰ ਸਰਕਾਰ ਨੇ ਰਾਜ ਵਿੱਚ ਸਾਰੇ ਧਾਰਮਿਕ ਸਥਾਨ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਮਹਾਂਰਾਸ਼ਟਰ ਸਰਕਾਰ ਨੇ 16 ਨਵੰਬਰ ਤੋਂ ਸ਼ਰਤਾਂ ਨਾਲ ਸਾਰੇ ਮੰਦਿਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ । ਮੰਦਿਰਾਂ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਮੰਦਿਰਾਂ ਵਿੱਚ ਮਾਸਕ ਪਾ ਕੇ ਹੀ ਜਾਣ ਦੀ ਆਗਿਆ ਦਿੱਤੀ ਜਾਵੇਗੀ।

Maharashtra govt announces reopening

ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਯਕੀਨੀ ਬਣਾਇਆ ਜਾਵੇ । ਮੰਦਿਰਾਂ ਵਿੱਚ ਜ਼ਿਆਦਾ ਭੀੜ ਨਹੀਂ ਹੋਣੀ ਚਾਹੀਦੀ। ਮਹਾਂਰਾਸ਼ਟਰ ਸਰਕਾਰ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਸਿੱਧੀਵਿਨਾਇਕ ਟਰੱਸਟ ਦੇ ਆਦੇਸ਼ ਬਾਂਦੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਆਦੇਸ਼ ਪ੍ਰਤੀ ਕਾਪੀ 15 ਨਵੰਬਰ ਨੂੰ ਮਿਲੇਗੀ।

Maharashtra govt announces reopening

ਸਿੱਧੀਵਿਨਾਇਕ ਟਰੱਸਟ ਬਾਂਦੇਕਰ ਨੇ ਇਸ ਤੋਂ ਅੱਗੇ ਦੱਸਿਆ ਕਿ ਆਦੇਸ਼ ਦੀ ਕਾਪੀ ਮਿਲਣ ਤੋਂ ਬਾਅਦ ਮੀਟਿੰਗ ਬੁਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੱਦ ਤੱਕ ਸੰਭਵ ਹੈ ਕਿ ਮੰਦਿਰ ਇੱਕ ਦਿਨ ਬਾਅਦ ਖੁੱਲ੍ਹ ਜਾਣ । ਗੌਰਤਲਬ ਹੈ ਕਿ ਇਹ ਹੈ ਕਿ ਮੰਦਿਰ ਖੋਲ੍ਹੇ ਜਾਣ ਦੇ ਮੁੱਦੇ ‘ਤੇ ਵਿਰੋਧੀ ਧਿਰ ਨੇ ਇੱਕ ਮੋਰਚਾ ਖੋਲ੍ਹ ਦਿੱਤਾ ਸੀ। ਇਸ ਨੂੰ ਲੈ ਕੇ ਰਾਜਪਾਲ ਨੇ ਸੀਐਮ ਊਧਵ ਨੂੰ ਇੱਕ ਪੱਤਰ ਲਿਖਿਆ ਸੀ ।

ਦੱਸ ਦੇਈਏ ਕਿ ਰਾਜਪਾਲ ਨੇ ਊਧਵ ਨੂੰ ਲਿਖੇ ਇੱਕ ਪੱਤਰ ਵਿੱਚ ਸ਼ਿਵ ਸੈਨਾ ‘ਤੇ ਹਿੰਦੂਤਵ ਨੂੰ ਲੈ ਕੇ ਲਈ ਤੰਜ ਕਸਿਆ ਸੀ। ਰਾਜਪਾਲ ਦੇ ਇਸ ਪੱਤਰ ਤੋਂ ਬਾਅਦ ਇਸ ਮੁੱਦੇ ਨੇ ਰਾਜਨੀਤਿਕ ਰੰਗ ਲਿਆ ਸੀ । ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਰਾਜਪਾਲ ਦੇ ਪੱਤਰ ਦੀ ਭਾਸ਼ਾ ‘ਤੇ ਇਤਰਾਜ਼ ਜਤਾਉਂਦਿਆਂ ਪੀਐਮ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ।

ਇਹ ਵੀ ਦੇਖੋ: ਵੇਖੋ ਸ਼ਹਿਰ ਬਠਿੰਡਾ ‘ਚ ਦੀਵਾਲੀ ‘ਤੇ ਕਿਵੇਂ ਨੇ ਬਜ਼ਾਰਾਂ ਦੀਆਂ ਰੌਣਕਾਂ, ਕੋਰੋਨਾ ਵਾਇਰਸ ਤਾਂ ਭੁੱਲ ਗਏ ਲੋਕ…

The post ਮਹਾਂਰਾਸ਼ਟਰ ਸਰਕਾਰ ਨੇ ਧਾਰਮਿਕ ਸਥਾਨ ਖੋਲ੍ਹਣ ਦੀ ਦਿੱਤੀ ਆਗਿਆ, ਮਾਸਕ ਪਾਉਣਾ ਲਾਜ਼ਮੀ appeared first on Daily Post Punjabi.