Maharashtra Lonar lake colour Archives - Daily Post Punjabi

ਅਚਾਨਕ ਲਾਲ ਹੋਇਆ ਲੋਨਾਰ ਝੀਲ ਦਾ ਪਾਣੀ, ਵਿਗਿਆਨੀ ਹੈਰਾਨ
Maharashtra Lonar lake colour: ਮਹਾਂਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਦਰਅਸਲ, ਇੱਥੋਂ ਦੀ ਮਸ਼ਹੂਰ ਲੋਨਾਰ ਝੀਲ ਦਾ ਪਾਣੀ ਅਚਾਨਕ ਰੰਗ ਬਦਲ ਕੇ ਲਾਲ ਹੋ ਗਿਆ ਹੈ । ਪਹਿਲੀ ਵਾਰ ਹੋਏ ਇਸ ਬਦਲਾਅ ਨੂੰ ਦੇਖ ਕੇ ਆਮ ਲੋਕ ਅਤੇ ਵਿਗਿਆਨੀ ਬਹੁਤ ਹੈਰਾਨ ਹਨ । ਦਰਅਸਲ, ਲੋਨਾਰ ਝੀਲ ਮੁੰਬਈ ਤੋਂ 500 ਕਿਲੋਮੀਟਰ ਦੂਰ ਹੈ। ਇਹ ਸੈਲਾਨੀਆਂ ਦਰਮਿਆ ਬੇਹੱਦ ਲੋਕਪ੍ਰਿਯ ਹੈ ।

Maharashtra Lonar lake colour

ਮੰਨਿਆ ਜਾਂਦਾ ਹੈ ਕਿ ਇਸ ਝੀਲ ਦਾ ਨਿਰਮਾਣ ਕਰੀਬ 50 ਹਜ਼ਾਰ ਸਾਲ ਪਹਿਲਾਂ ਧਰਤੀ ਨਾਲ ਉਲਕਾ ਪਿੰਡ ਟਕਰਾਉਣ ਨਾਲ ਹੋਇਆ ਸੀ । ਦੁਨੀਆ ਭਰ ਦੇ ਵਿਗਿਆਨੀਆਂ ਦੀ ਵੀ ਇਸ ਝੀਲ ਵਿੱਚ ਬਹੁਤ ਦਿਲਚਸਪੀ  ਹੈ। ਕਰੀਬ 1.2 ਕਿਲੋਮੀਟਰ ਦੇ ਵਿਆਸ ਵਾਲੀ ਝੀਲ ਦੇ ਪਾਣੀ ਦੀ ਰੰਗਤ ਬਦਲਣ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਕੁਦਰਤਵਾਦੀ ਅਤੇ ਵਿਗਿਆਨੀ ਵੀ ਹੈਰਾਨ ਹਨ ।

Maharashtra Lonar lake colour

ਇਸ ਸਬੰਧੀ ਬੁਲਢਾਣਾ ਦੇ ਤਹਿਸੀਲਦਾਰ ਸੈਫਨ ਨਦਾਫ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਲੋਨਾਰ ਝੀਲ ਦਾ ਪਾਣੀ ਲਾਲ ਹੋ ਗਿਆ ਹੈ । ਅਸੀਂ ਜੰਗਲਾਤ ਵਿਭਾਗ ਨੂੰ ਪਾਣੀ ਦੇ ਨਮੂਨੇ ਦੀ ਜਾਂਚ ਕਰਨ ਅਤੇ ਕਾਰਨ ਲੱਭਣ ਲਈ ਕਿਹਾ ਹੈ । ਇਸ ਬਾਰੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਨਾਰ ਝੀਲ ਵਿੱਚ ਹੈਲੋਬੈਕਟੀਰੀਆ ਅਤੇ ਡੁਓਨੋਨੀਲਾ ਸੈਲੀਨਾ ਨਾਮੀ ਉੱਲੀ ਕਾਰਨ ਪਾਣੀ ਦਾ ਰੰਗ ਲਾਲ ਹੋ ਗਿਆ ਹੈ । ਕੁਦਰਤੀ ਤੂਫਾਨ ਕਾਰਨ ਹੋਈ ਬਾਰਿਸ਼ ਕਾਰਨ ਹੈਲੋਬੈਕਟੀਰੀਆ ਅਤੇ ਡੁਓਨੋਨੀਲਾ ਸਲੀਨਾ ਫੰਗੀ  ਝੀਲ ਦੇ ਤਲ਼ੇ ‘ਤੇ ਬੈਠ ਗਈ ਅਤੇ ਪਾਣੀ ਦਾ ਰੰਗ ਲਾਲ ਹੋ ਗਿਆ । ਹਾਲਾਂਕਿ, ਵਿਗਿਆਨੀ ਇਹ ਵੀ ਕਹਿੰਦੇ ਹਨ ਕਿ ਲੋਨਾਰ ਝੀਲ ਦਾ ਪਾਣੀ ਲਾਲ ਹੋਣ ਦੇ ਕਈ ਕਾਰਨ ਹੋ ਸਕਦੇ ਹਨ । ਜਿਸ ਦੀ ਜਾਂਚ ਅਜੇ ਬਾਕੀ ਹੈ ।

ਲੋਨਾਰ ਝੀਲ ਸੁਰੱਖਿਆ ਅਤੇ ਵਿਕਾਸ ਕਮੇਟੀ ਦੇ ਮੈਂਬਰ ਗਜਾਨਨ ਖਰਾਟ ਨੇ ਦੱਸਿਆ ਕਿ ਇਹ ਝੀਲ ਨੋਟੀਫਾਈਡ ਰਾਸ਼ਟਰੀ ਭੂਗੋਲਿਕ ਵਿਰਾਸਤ ਸਮਾਰਕ ਹੈ। ਇਸ ਦਾ ਪਾਣੀ ਖਾਰਾ ਹੈ ਅਤੇ ਇਸ ਦਾ ਪੀਐੱਚ ਪੱਧਰ 10.5 ਹੈ । ਉਨ੍ਹਾਂ ਕਿਹਾ ਝੀਲ ਵਿੱਚ ਕਾਈ ਹੈ । ਪਾਣੀ ਦਾ ਰੰਗ ਬਦਲਣ ਦਾ ਕਾਰਨ ਖਾਰ ਅਤੇ ਕਾਈ ਹੋ ਸਕਦੇ ਹਨ । ਖਰਾਟ ਨੇ ਦੱਸਿਆ ਪਾਣੀ ਦੀ ਸਤਹ ਤੋਂ ਇਕ ਮੀਟਰ ਹੇਠਾਂ ਆਕਸੀਜਨ ਨਹੀਂ ਹੈ । ਈਰਾਨ ਦੀ ਇੱਕ ਝੀਲ ਦਾ ਪਾਣੀ ਵੀ ਖਾਰ ਕਾਰਨ ਲਾਲ ਰੰਗ ਦਾ ਹੋ ਗਿਆ ਸੀ । ਉਨ੍ਹਾਂ ਦੱਸਿਆ ਕਿ ਲੋਨਾਰ ਝੀਲ ਵਿੱਚ ਪਾਣੀ ਦਾ ਪੱਧਰ ਹਾਲੇ ਘੱਟ ਹੈ, ਕਿਉਂਕਿ ਬਾਰਿਸ਼ ਨਾ ਹੋਣ ਨਾਲ ਇਸ ਵਿੱਚ ਤਾਜ਼ਾ ਪਾਣੀ ਨਹੀਂ ਭਰਿਆ ਹੈ ।

The post ਅਚਾਨਕ ਲਾਲ ਹੋਇਆ ਲੋਨਾਰ ਝੀਲ ਦਾ ਪਾਣੀ, ਵਿਗਿਆਨੀ ਹੈਰਾਨ appeared first on Daily Post Punjabi.