maharsahtra Archives - Daily Post Punjabi

ਮਹਾਰਾਸ਼ਟਰ ‘ਚ ਦਸਤਾਨੇ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱ.ਗ, 6 ਲੋਕਾਂ ਦੀ ਮੌ.ਤ
ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਅੱ/ਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਵਿੱਚ 6 ਮਜ਼ਦੂਰਾਂ ਦੀ ਝੁ.ਲਸਣ ਕਾਰਨ ਮੌ.ਤ ਹੋ ਗਈ ਹੈ । ਝੁਲਸਣ ਕਾਰਨ ਮਜ਼ਦੂਰਾਂ ਦੀ ਹੋ ਗਈ। ਦੱਸ ਦੇਈਏ ਕਿ ਹੱਥਾਂ ਦੇ ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿੱਚ ਅੱ/ਗ ਲੱਗ ਗਈ ਸੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ ।

Maharashtra factory fire

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਐਤਵਾਰ ਤੜਕੇ ਹੱਥਾਂ ਦੇ ਦਸਤਾਨੇ ਬਣਾਉਣ ਵਾਲੀ ਕੰਪਨੀ ਵਿੱਚ ਭਿਆਨਕ ਅੱ/ਗ ਲੱਗ ਗਈ । ਸਥਾਨਕ ਲੋਕਾਂ ਨੇ ਕਿਹਾ ਕਿ ਵਾਲੁਜ ਐਮਆਈਡੀਸੀ ਖੇਤਰ ਵਿੱਚ ਸਥਿਤ ਇਮਾਰਤ ਵਿੱਚ ਪੰਜ ਕਰਮਚਾਰੀ ਫਸੇ ਹੋਏ ਹਨ । ਛਤਰਪਤੀ ਸੰਭਾਜੀ ਨਗਰ ਦੇ ਵਾਲਜ MIDC ਇਲਾਕੇ ਵਿੱਚ ਰੀਅਲ ਸਨਸ਼ਾਈਨ ਕੰਪਨੀ ਵਿੱਚ ਭਿ.ਆਨਕ ਅੱ/ਗ ਲੱਗ ਗਈ ਹੈ ਅਤੇ ਕੁਝ ਕਰਮਚਾਰੀ ਅੰਦਰ ਫਸੇ ਹੋਣ ਦੀ ਖਬਰ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਮੂਲ ਦੇ ਪਰਿਵਾਰ ਦੀ ਮੌ.ਤ, ਬੰਗਲੇ ‘ਚੋਂ ਮਿਲੀਆਂ 3 ਦੇਹਾਂ, ਪਰਿਵਾਰ ‘ਤੇ ਸੀ 83 ਕਰੋੜ ਦਾ ਕਰਜ਼ਾ

ਇਸ ਦੇ ਨਾਲ ਹੀ ਪੁਲਿਸ ਵੱਲੋਂ ਹੁਣ ਤੱਕ 6 ਲੋਕਾਂ ਦੀ ਮੌ.ਤ ਦੀ ਖਬਰ ਦਿੱਤੀ ਹੈ । ਜ਼ਖ਼ਮੀਆਂ ਨੂੰ ਇਲਾਜ ਲਈ ਛਤਰਪਤੀ ਸੰਭਾਜੀ ਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਤੋਂ ਤਿੰਨ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ । ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ। ਫਿਲਹਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਸੂਤੀ ਦਸਤਾਨੇ ਤਿਆਰ ਕਰਦੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਮਹਾਰਾਸ਼ਟਰ ‘ਚ ਦਸਤਾਨੇ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱ.ਗ, 6 ਲੋਕਾਂ ਦੀ ਮੌ.ਤ appeared first on Daily Post Punjabi.

ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ
ਇੱਕ ਪਾਸੇ ਜਿੱਥੇ ਟਮਾਟਰਾਂ ਦੇ ਭਾਅ ਵਧਣ ਕਾਰਨ ਜੇਬ ਢਿੱਲੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਪੁਣੇ ਦੇ ਇੱਕ ਕਿਸਾਨ ਦੀ ਤਾਂ ਜਿਵੇਂ ਲਾਟਰੀ ਨਿਕਲ ਗਈ ਹੋਵੇ । ਪੁਣੇ ਦੇ ਨਾਰਾਇਣਗੰਜ ਵਿੱਚ ਰਹਿਣ ਵਾਲੇ ਕਿਸਾਨ ਤੁਕਾਰਾਮ ਭਾਗੋਜੀ ਨੇ ਇੱਕ ਮਹੀਨੇ ਵਿੱਚ 13,000 ਕ੍ਰੇਟ ਟਮਾਟਰ ਵੇਚ ਕੇ 1.5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਤੁਕਾਰਾਮ ਕੋਲ 18 ਏਕੜ ਵਾਹੀਯੋਗ ਜ਼ਮੀਨ ਹੈ। ਇਸ ਦੇ 12 ਏਕੜ ਵਿੱਚ ਉਸਨੇ ਆਪਣੇ ਪੁੱਤਰ ਈਸ਼ਵਰ ਅਤੇ ਨੂੰਹ ਸੋਨਾਲੀ ਦੀ ਮਦਦ ਨਾਲ ਟਮਾਟਰ ਉਗਾਏ ਸਨ । ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਚੰਗੀ ਕੁਆਲਿਟੀ ਦੇ ਟਮਾਟਰ ਉਗਾਏ ਹਨ ਅਤੇ ਖਾਦਾਂ ਤੇ ਕੀਟਨਾਸ਼ਕਾਂ ਬਾਰੇ ਜਾਗਰੂਕਤਾ ਨੇ ਫਸਲ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ।

Maharashtra farmer becomes millionaire

ਕਿਸਾਨ ਨੇ ਸ਼ੁੱਕਰਵਾਰ ਨੂੰ ਨਰਾਇਣਗੰਜ ਵਿੱਚ ਕੁੱਲ 900 ਕ੍ਰੇਟ ਟਮਾਟਰ ਵੇਚੇ। ਇੱਕ ਕ੍ਰੇਟ ‘ਤੇ ਉਸ ਨੂੰ 2100 ਰੁਪਏ ਦਾ ਰੇਟ ਮਿਲਿਆ। ਇਸ ਨਾਲ ਇੱਕ ਦਿਨ ਵਿੱਚ 18 ਲੱਖ ਰੁਪਏ ਦੀ ਕਮਾਈ ਹੋਈ। ਪਿਛਲੇ ਮਹੀਨੇ ਵੀ ਤੁਕਾਰਾਮ ਨੇ 1000 ਤੋਂ 2400 ਰੁਪਏ ਪ੍ਰਤੀ ਕ੍ਰੇਟ ਦੇ ਹਿਸਾਬ ਨਾਲ ਟਮਾਟਰ ਵੇਚੇ ਸਨ।

ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਇਹੋ ਜਿਹੀ! ਲਾਟਰੀ ਖਰੀਦਣ ਦੇ ਇੱਕ ਘੰਟੇ ਮਗਰੋਂ ਹੀ ਕਰੋੜਪਤੀ ਬਣਿਆ ਬੈਂਕ ਕਲਰਕ

ਪੁਣੇ ਦੇ ਜੁਨਾਰ ਸ਼ਹਿਰ ਦੇ ਕਈ ਟਮਾਟਰ ਕਿਸਾਨ ਹੁਣ ਕਰੋੜਪਤੀ ਬਣ ਗਏ ਹਨ । ਤੁਕਾਰਾਮ ਦੀ ਨੂੰਹ ਸੋਨਾਲੀ ਟਮਾਟਰ ਬੀਜਣ, ਵਾਢੀ ਤੋਂ ਲੈ ਕੇ ਪੈਕਿੰਗ ਤੱਕ ਦਾ ਕੰਮ ਸੰਭਾਲਦੀ ਹੈ । ਉੱਥੇ ਹੀ ਪੁੱਤਰ ਈਸ਼ਵਰ ਟਮਾਟਰਾਂ ਦੀ ਵਿਕਰੀ, ਪ੍ਰਬੰਧਨ ਅਤੇ ਵਿੱਤੀ ਯੋਜਨਾਬੰਦੀ ਕਰਦਾ ਹੈ । ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ।

Maharashtra farmer becomes millionaire

ਦੱਸ ਦੇਈਏ ਕਿ ਟਮਾਟਰ ਵੇਚ ਕੇ ਕਿਸਾਨਾਂ ਦੇ ਕਰੋੜਪਤੀ ਬਣਨ ਦੀ ਕਹਾਣੀ ਸਿਰਫ਼ ਮਹਾਰਾਸ਼ਟਰ ਤੱਕ ਹੀ ਸੀਮਤ ਨਹੀਂ ਹੈ । ਕਰਨਾਟਕ ਦੇ ਕੋਲਾਰ ਵਿੱਚ ਵੀ ਇੱਕ ਪਰਿਵਾਰ ਨੇ ਇਸ ਹਫ਼ਤੇ ਟਮਾਟਰ ਦੇ 2000 ਡੱਬੇ ਵੇਚ ਕੇ 38 ਲੱਖ ਰੁਪਏ ਕਮਾਏ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਟਮਾਟਰ ਵੇਚ ਕੇ ਇੱਕ ਮਹੀਨੇ ‘ਚ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ 1.5 ਕਰੋੜ ਰੁਪਏ appeared first on Daily Post Punjabi.

ਜੁੜਵਾਂ ਭੈਣਾਂ ਨਾਲ ਵਿਆਹ ਕਰਵਾ ਕੇ ਫਸਿਆ ਨੌਜਵਾਨ, ਪੁਲਿਸ ਨੇ ਲਾੜੇ ਵਿਰੁੱਧ ਦਰਜ ਕੀਤੀ FIR
ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਮੁੰਬਈ ਦੀਆਂ ਜੁੜਵਾਂ ਭੈਣਾਂ ਨੇ ਇੱਕ ਸ਼ਖਸ ਨਾਲ ਵਿਆਹ ਰਚਾ ਲਿਆ। ਦੋਨੋ ਭੈਣਾਂ ਪੇਸ਼ੇ ਤੋਂ IT ਇੰਜੀਨੀਅਰ ਹਨ। ਇਸ ਵਿਆਹ ਸਮਾਗਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲਾੜੇ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਵੀਡੀਓ ਸਾਹਮਣ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮਾਲਸ਼ਿਰਸ ਤਹਿਸੀਲ ਵਿੱਚ ਵਿਆਹ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।

Twin sisters married same man

ਇਸ ਮਾਮਲੇ ਵਿੱਚ ਪੁਲਿਸ ਨੇ ਧਾਰਾ 494 ਦੇ ਤਹਿਤ ਲਾੜੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਖਸ ਨੇ 36 ਸਾਲਾ ਜੁੜਵਾ ਭੈਣਾਂ ਨਾਲ ਵਿਆਹ ਰਚਾਇਆ, ਜੋ IT ਪੇਸ਼ੇਵਰ ਹਨ। ਲਾੜਾ ਤੇ ਲਾੜੀ ਦੇ ਪਰਿਵਾਰ ਦੇ ਲੋਕ ਇਸ ਤਰ੍ਹਾਂ ਦੇ ਵਿਆਹ ਲਈ ਸਹਿਮਤ ਹੋ ਗਏ ਸਨ। ਕੁਝ ਦਿਨ ਪਹਿਲਾਂ ਆਪਣੇ ਪਿਤਾ ਦੇ ਦਿਹਾਂਤ ਮਗਰੋਂ ਦੋਵੇਂ ਕੁੜੀਆਂ ਆਪਣੀ ਮਾਂ ਨਾਲ ਰਹਿ ਰਹੀਆਂ ਸਨ।

ਇਹ ਵੀ ਪੜ੍ਹੋ: ਮੁੜ ਵਿਵਾਦਾਂ ‘ਚ ਘਿਰਿਆ ‘Kulhad Pizza’ ਕਪਲ, ਜੋੜੇ ਨੇ ਗੁਆਂਢੀ ਦੁਕਾਨਦਾਰ ਨਾਲ ਕੀਤੀ ਲੜਾਈ, ਕੱਢੀਆਂ ਗਾਲ੍ਹਾਂ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ । ਉਸ ਦੌਰਾਨ ਅਤੁਲ ਨੇ ਰਿੰਕੀ-ਪਿੰਕੀ ਦੀ ਮਾਂ ਨੂੰ ਹਸਪਤਾਲ ਲਿਜਾਣ ਵਿੱਚ ਮਦਦ ਕੀਤੀ ਸੀ । ਜਿਸ ਤੋਂ ਬਾਅਦ ਅਤੁਲ ਪਿੰਕੀ ਅਤੇ ਰਿੰਕੀ ਦੇ ਨੇੜੇ ਆ ਗਿਆ। ਹੁਣ ਤਿੰਨਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਹੈ। ਜਦੋਂ ਉਨ੍ਹਾਂ ਦੇ ਵਿਆਹ ਦੀ ਵੀਡੀਉ ਵਾਇਰਲ ਹੋਈ ਤਾਂ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਲਾੜੇ ਵਿਰੁੱਧ ਧਾਰਾ 494 ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਜੁੜਵਾਂ ਭੈਣਾਂ ਨਾਲ ਵਿਆਹ ਕਰਵਾ ਕੇ ਫਸਿਆ ਨੌਜਵਾਨ, ਪੁਲਿਸ ਨੇ ਲਾੜੇ ਵਿਰੁੱਧ ਦਰਜ ਕੀਤੀ FIR appeared first on Daily Post Punjabi.