MahaShivratri Bhajan Archives - Daily Post Punjabi

ਆਯੁਸ਼ਮਾਨ ਖੁਰਾਨਾ ਨੇ ਮਹਾਸ਼ਿਵਰਾਤਰੀ ‘ਤੇ ਗਾਇਆ ਸ਼ਿਵ ਕੈਲਾਸ਼ ਭਜਨ, ਪਿਤਾ ਦੀ ਇੱਛਾ ਕੀਤੀ ਪੂਰੀ
Ayushmann Sang Bhajan Mahashivratri: ਅੱਜ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਆਯੁਸ਼ਮਾਨ ਖੁਰਾਨਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ਿਵ ਕੈਲਾਸ਼ ਭਜਨ ਗਾਇਆ। ਉਨ੍ਹਾਂ ਨੇ ਕੈਪਸ਼ਨ ਲਿਖਿਆ- ਸਾਡੇ ਘਰ ‘ਚ ਮਹਾਸ਼ਿਵਰਾਤਰੀ ਹਮੇਸ਼ਾ ਖਾਸ ਤਰੀਕੇ ਨਾਲ ਮਨਾਈ ਜਾਂਦੀ ਸੀ। ਪਾਪਾ, ਮੰਮੀ, ਅਪਾਰਸ਼ਕਤੀ ਖੁਰਾਣਾ ਅਤੇ ਮੈਂ ਬਚਪਨ ਵਿੱਚ ਹਰ ਸਾਲ ਸੈਕਟਰ-6 ਪੰਚਕੂਲਾ ਦੇ ਮੰਦਰ ਵਿੱਚ ਜਾਂਦੇ ਸੀ।

Ayushmann Sang Bhajan Mahashivratri

ਪਿਛਲੇ ਸਾਲ ਜਦੋਂ ਮੇਰੇ ਪਿਤਾ ਜੀ ਨੂੰ ਬਿਮਾਰੀ ਦਾ ਪਤਾ ਲੱਗਾ, ਉਦੋਂ ਵੀ ਉਨ੍ਹਾਂ ਨੇ ਇਕੱਲੇ ਮੰਦਰ ਜਾਣ ਦੀ ਹਿੰਮਤ ਕੀਤੀ ਸੀ। ਉਹ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਸੀ। ਉਨ੍ਹਾਂ ਤੋਂ ਬਿਨਾਂ ਇਹ ਸਾਡੀ ਪਹਿਲੀ ਸ਼ਿਵਰਾਤਰੀ ਹੈ। ਆਪਣੇ ਅੰਤਲੇ ਦਿਨਾਂ ਦੌਰਾਨ, ਉਨ੍ਹਾਂ ਨੇ ਮੈਨੂੰ ਇਹ ਭਜਨ ਗਾਉਣ ਲਈ ਕਿਹਾ। ਜਦੋਂ ਵੀ ਪਿਤਾ ਜੀ ਇਹ ਭਜਨ ਸੁਣਦੇ ਸਨ ਤਾਂ ਉਹ ਕਹਿੰਦੇ ਸਨ ਕਿ ਬੇਟਾ, ਇਹ ਤੁਹਾਡੀ ਆਵਾਜ਼ ਵਿੱਚ ਬਹੁਤ ਵਧੀਆ ਹੈ। ਲੋਕਾਂ ਨੇ ਆਯੁਸ਼ਮਾਨ ਦੇ ਇਸ ਭਜਨ ਨੂੰ ਵੀ ਕਾਫੀ ਪਸੰਦ ਕੀਤਾ ਹੈ। ਜਿੱਥੇ ਇੱਕ ਯੂਜ਼ਰ ਨੇ ਲਿਖਿਆ- ਤੁਹਾਡੇ ਪਿਤਾ ਨੂੰ ਤੁਹਾਡੇ ‘ਤੇ ਬਹੁਤ ਮਾਣ ਹੋਵੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ- ਤੁਹਾਡੀ ਆਵਾਜ਼ ਵਿੱਚ ਇਹ ਭਜਨ ਬਹੁਤ ਵਧੀਆ ਲੱਗ ਰਿਹਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡਾ ਪਿਤਾ ਜਿੱਥੇ ਵੀ ਹੈ, ਉਹ ਤੁਹਾਨੂੰ ਅਸੀਸ ਦੇ ਰਹੇ ਹੋਣਗੇ।

View this post on Instagram

A post shared by Ayushmann Khurrana (@ayushmannk)

ਫਿਲਮ ‘ਵਿੱਕੀ ਡੋਨਰ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਅਭਿਨੇਤਾ ਆਯੁਸ਼ਮਾਨ ਖੁਰਾਨਾ ਦਾ ਜਨਮ 14 ਸਤੰਬਰ 1984 ਨੂੰ ਚੰਡੀਗੜ੍ਹ, ਪੰਜਾਬ ‘ਚ ਹੋਇਆ ਸੀ। ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਸਨੇ ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਜਨ ਸੰਚਾਰ ਵਿੱਚ ਮਾਸਟਰ ਡਿਗਰੀ ਕੀਤੀ। ਗਲੈਮਰ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 5 ਸਾਲ ਲੋਕਲ ਥਿਏਟਰ ‘ਚ ਕੰਮ ਕੀਤਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਆਪਣੀ ਪਤਨੀ ਤਾਹਿਰਾ ਨਾਲ ਹੋਈ। ਆਯੁਸ਼ਮਾਨ ਮੁਤਾਬਕ ਤਾਹਿਰਾ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਅਤੇ ਆਖਰੀ ਲੜਕੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਆਯੁਸ਼ਮਾਨ ਖੁਰਾਨਾ ਨੇ ਮਹਾਸ਼ਿਵਰਾਤਰੀ ‘ਤੇ ਗਾਇਆ ਸ਼ਿਵ ਕੈਲਾਸ਼ ਭਜਨ, ਪਿਤਾ ਦੀ ਇੱਛਾ ਕੀਤੀ ਪੂਰੀ appeared first on Daily Post Punjabi.