Mahduri Dixit Big Property l Archives - Daily Post Punjabi

ਜਾਇਦਾਦ ਦੇ ਮਾਮਲੇ ‘ਚ ਕਈ ਵੱਡੀਆਂ ਹਸਤੀਆਂ ਨੂੰ ਮਾਤ ਦਿੰਦੀ ਹੈ ਮਾਧੁਰੀ, ਕਰਦੀ ਹੈ ਕਰੋੜਾਂ ਦੀ ਕਮਾਈ !
Mahduri Dixit Big Property : ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ। ਮਾਧੁਰੀ ਬਾਲੀਵੁੱਡ ਦੀ ਕਾਫੀ ਫੇਮਸ ਅਦਾਕਾਰਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1984 ਵਿੱਚ ਆਈ ਫ਼ਿਲਮ ਅਬੋਧ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਮੱਧਵਰਗੀ ਪਰਿਵਾਰ ਵਿੱਚ ਜਨਮੀ ਮਾਧੁਰੀ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਇਹਨਾਂ ਫ਼ਿਲਮਾਂ ਦੀ ਬਦੌਲਤ ਅੱਜ ਉਹ 250 ਕਰੋੜ ਦੀ ਜ਼ਾਇਦਾਦ ਦੀ ਮਾਲਕ ਹੈ। ਮਾਧੁਰੀ ਬਹੁਤ ਹੀ ਲਗਜਰੀ ਜ਼ਿੰਦਗੀ ਜਿਊਂਦੀ ਹੈ, ਉਹਨਾਂ ਕੋਲ ਮਹਿੰਗੀਆਂ ਕਾਰਾਂ ਤੇ ਕਈ ਆਲੀਸ਼ਾਨ ਘਰ ਹਨ। ਇਸ ਮਾਮਲੇ ਵਿੱਚ ਮਾਧੁਰੀ ਪ੍ਰਿਯੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਤੋਂ ਕਈ ਗੁਣਾ ਅੱਗੇ ਹੈ।

Mahduri Dixit Big Property

ਪ੍ਰਿਯੰਕਾ ਚੋਪੜਾ ਦੀ ਗੱਲ ਕਰੀਏ ਤਾਂ ਉਹਨਾਂ ਕੋਲ 67 ਕਰੋੜ ਤੇ ਦੀਪਿਕਾ ਕੋਲ 80 ਕਰੋੜ ਦੀ ਜ਼ਾਇਦਾਦ ਹੈ। ਸੋਚਣ ਵਾਲੀ ਗੱਲ ਹੈ ਕਿ ਦੀਪਿਕਾ ਤੇ ਪ੍ਰਿਯੰਕਾ ਆਪਣੀ ਫ਼ਿਲਮ ਲਈ 10 ਤੋਂ 15 ਕਰੋੜ ਚਾਰਜ ਕਰਦੀਆਂ ਹਨ ਜਦੋਂ ਕਿ ਮਾਧੁਰੀ 5 ਤੋਂ 6 ਕਰੋੜ ਚਾਰਜ ਕਰਦੀ ਸੀ ਪਰ  ਹੁਣ ਮਾਧੁਰੀ ਟੀਵੀ ਸ਼ੋਅ ਰਾਹੀਂ ਮੋਟੀ ਕਮਾਈ ਕਰਦੀ ਹੈ। ਮਾਧੁਰੀ ਕਿਸੇ ਰਿਅੈਲਟੀ ਸ਼ੋਅ ਲਈ 25 ਕਰੋੜ ਰੁਪਏ ਚਾਰਜ ਕਰਦੀ ਹੈ।

ਮਾਧੁਰੀ ਹਰ ਸਾਲ 50 ਕਰੋੜ ਤੋਂ ਵੱਧ ਦੀ ਕਮਾਈ ਕਰਦੀ ਹੈ। ਮਾਧੁਰੀ ਇਸ਼ਤਿਹਾਰ ਵਿੱਚ ਕੰਮ ਕਰਕੇ ਵੀ ਮੋਟੀ ਕਮਾਈ ਕਰ ਲੈਂਦੀ ਹੈ। ਹਾਲ ਹੀ ਵਿੱਚ ਉਹਨਾਂ ਨੇ ਇੱਕ ਪ੍ਰੋਡਕਟ ਦੀ ਐਡ ਲਈ 100 ਕਰੋੜ ਲਏ ਸਨ। ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਧੁਰੀ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ। ਹਾਲ ਹੀ ਵਿੱਚ ਮਾਧੁਰੀ ਨੇ ਮਿਆਮੀ ਵਿੱਚ ਇੱਕ ਮੌਲ ਖਰੀਦਿਆ ਹੈ। ਜਿਸ ਦੀ ਕੀਮਤ ਦਾ ਅਜੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ।

The post ਜਾਇਦਾਦ ਦੇ ਮਾਮਲੇ ‘ਚ ਕਈ ਵੱਡੀਆਂ ਹਸਤੀਆਂ ਨੂੰ ਮਾਤ ਦਿੰਦੀ ਹੈ ਮਾਧੁਰੀ, ਕਰਦੀ ਹੈ ਕਰੋੜਾਂ ਦੀ ਕਮਾਈ ! appeared first on Daily Post Punjabi.