mahesh anand Archives - Daily Post Punjabi

ਮਹੇਸ਼ ਆਨੰਦ ਬਾਲੀਵੁੱਡ ਦਾ ਉਹ ਵਿਲੇਨ, ਜਿਸ ਦੀ ਲਾਸ਼ ਦੋ ਦਿਨ ਸੜਦੀ ਰਹੀ, ਆਖਰੀ ਸਮੇਂ ਆਪਣੀ ਔਲਾਦ ਨੂੰ ਮਿਲਣ ਲਈ ਤੜਫਦਾ ਰਿਹਾ ਅਦਾਕਾਰ
bollywood actor mahesh anand death:ਬਾਲੀਵੁੱਡ ਫ਼ਿਲਮਾਂ ਵਿੱਚ ਵਿਲੇਨ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਇੱਕ ਵਿਲੇਨ ਅਜਿਹਾ ਸੀ ਜਿਹੜਾ ਹੀਰੋ ਦੀ ਕੁੱਟਮਾਰ ਕਰਦਾ ਸੀ । ਉਸ ਵਿਲੇਨ ਦਾ ਨਾਂਅ ਸੀ ਮਹੇਸ਼ ਆਨੰਦ । ਮਹੇਸ਼ ਨੇ ‘ਗੰਗਾ ਜਮੁਨਾ ਸਰਸਵਤੀ, ਸ਼ਹਿਨਸ਼ਾਹ, ਥਾਣੇਦਾਰ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ । 80 ਤੇ 90 ਦੇ ਦਹਾਕੇ ਵਿੱਚ ਮਹੇਸ਼ ਦਾ ਫ਼ਿਲਮਾਂ ਵਿੱਚ ਜਲਵਾ ਹੁੰਦਾ ਸੀ ਪਰ ਉਹਨਾਂ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਕਿ ਸਭ ਕੁਝ ਖਤਮ ਹੋ ਗਿਆ । ਇਹ ਘਟਨਾ ਸਾਲ 2000 ਦੀ ਹੈ ।

ਮਹੇਸ਼ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੇ ਇੱਕ ਸਟੰਟ ਕਰਨਾ ਸੀ । ਇਸੇ ਸਟੰਟ ਦੌਰਾਨ ਉਹਨਾਂ ਨੂੰ ਗੰਭੀਰ ਸੱਟ ਵੱਜ ਗਈ । ਹਸਪਤਾਲ ਵਿੱਚ ਇਲਾਜ਼ ਕਰਵਾਉਣ ਤੋਂ ਬਾਅਦ 3 ਸਾਲਾਂ ਤੱਕ ਉਹ ਘਰ ਵਿੱਚ ਹੀ ਰਹੇ ਜਿਸ ਕਰਕੇ ਉਹਨਾਂ ਦਾ ਸੰਪਰਕ ਇੰਡਸਟਰੀ ਨਾਲੋਂ ਟੁੱਟ ਗਿਆ । ਇਸ ਵਜ੍ਹਾ ਕਰਕੇ ਉਹਨਾਂ ਨੂੰ ਕਿਸੇ ਵੀ ਫ਼ਿਲਮ ਵਿੱਚ ਕੰਮ ਨਹੀਂ ਮਿਲਿਆ, ਇਸ ਸਭ ਦੇ ਚਲਦੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ।

9 ਫਰਵਰੀ 2019 ਵਿੱਚ ਮਹੇਸ਼ ਦੀ ਉਹਨਾਂ ਦੇ ਫਲੈਟ ਵਿੱਚ ਮੌਤ ਹੋ ਗਈ । ਉਹਨਾਂ ਦੀ ਮੌਤ ਦੀ ਖ਼ਬਰ ਡੱਬੇ ਵਾਲੇ ਨੇ ਪੁਲਿਸ ਨੂੰ ਦਿੱਤੀ ।ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਮਹੇਸ਼ ਦੇ ਕਈ ਔਰਤਾਂ ਨਾਲ ਸਬੰਧ ਰਹੇ ਸਨ, ਪਰ ਉਹਨਾਂ ਦੀ ਦੂਸਰੀ ਪਤਨੀ ਦੇ ਇੱਕ ਬੇਟਾ ਹੋਇਆ ਸੀ । ਪਰ ਬੇਟੇ ਦੇ ਜਨਮ ਦੇ 9 ਮਹੀਨੇ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ । ਮਹੇਸ਼ ਆਪਣੀ ਇੱਕਲੌਤੀ ਸੰਤਾਨ ਨੂੰ ਮਿਲਣ ਲਈ ਤੜਫਦੇ ਰਹੇ । ਇਸ ਸਬੰਧ ਵਿੱਚ ਉਹਨਾਂ ਨੇ ਇੱਕ ਭਾਵੁਕ ਪੋਸਟ ਵੀ ਪਾਈ ਸੀ । ਮਹੇਸ਼ ਨੇ ਜਦੋਂ 10 ਅਪ੍ਰੈਲ 2017 ਨੂੰ ਅਕਸ਼ੇ ਕੁਮਾਰ ਦੀ ਫਿਲਮ ਜਾਨਵਰ ਦਾ ਗੀਤ ਸ਼ੇਅਰ ਕੀਤਾ ਸੀ। ਇਸਦੇ ਨਾਲ ਹੀ ਮਹੇਸ਼ ਨੇ ਲਿਖਿਆ ਕਿ ਇਸ ਗੀਤ ਨੂੰ ਦੇਖ ਕੇ ਮੈਂ ਦਿਨ ਰੋਂਦਾ ਹਾਂ , ਤ੍ਰਿਸ਼ੂਲ ਮੇਰੇ ਬੇਟੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਤੁਹਾਡਾ ਅਦਸਲੀ ਪਾਪਾ ਹਾਂ , ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਤੁਹਾਡਾ ਨਾਮ ਬਦਲ ਕੇ ਐਂਥਾਨੀ ਬੋਹਾਰਾ ਕਰ ਦਿੱਤਾ ਹੈ। ਪਲੀਜ ਮੇਰੇ ਮਰਨ ਤੋਂ ਪਹਿਲਾਂ ਮੈਨੂੰ ਗਲੇ ਲਗਾ ਲਓ। ਮਹੇਸ਼ ਦੇ ਫੇਬੁਕ ਦੋਸਤ ਸ਼ਿਵਾ ਨੇ ਦੱਸਿਆ ਸੀ ਕਿ ਮਹੇਸ਼ ਨੇ ਮੈਨੂੰ ਕਿਹਾ ਸੀ ਕਿ ਉਹ ਤ੍ਰਿਸ਼ੂਲ ਨੂੰ ਨਾ ਮਿਲਣ ਦੇ ਕਾਰਨ ਬੇਹੱਦ ਉਦਾਸ ਸਨ। ਤੁਹਾਨੂੰ ਦੱਸ ਦੇਈਏ ਕਿ ਮਹੇਸ਼ ਦੀ ਪਹਿਲਾ ਵਿਆਹ ਬਰਖਾ ਰਾਏ ਦੇ ਨਾਲ ਹੋਇਆ ਸੀ।ਦੂਜਾ ਵਿਆਹ ਏਰਿਕਾ, ਤੀਜਾ ਵਿਆਹ ਮਧੂ ਮਲਹੋਤਰਾ ਅਤੇ ਚੌਥਾ ਵਿਆਹ ਉਸ਼ਾ ਮਚਾਨੀ ਅਤੇ ਪੰਜਵਾ ਵਿਆਹ ਰਸ਼ਿਅਨ ਲੇਡੀ ਲਾਨਾ ਦੇ ਨਾਲ ਕੀਤਾ ਸੀ।

The post ਮਹੇਸ਼ ਆਨੰਦ ਬਾਲੀਵੁੱਡ ਦਾ ਉਹ ਵਿਲੇਨ, ਜਿਸ ਦੀ ਲਾਸ਼ ਦੋ ਦਿਨ ਸੜਦੀ ਰਹੀ, ਆਖਰੀ ਸਮੇਂ ਆਪਣੀ ਔਲਾਦ ਨੂੰ ਮਿਲਣ ਲਈ ਤੜਫਦਾ ਰਿਹਾ ਅਦਾਕਾਰ appeared first on Daily Post Punjabi.