mahesh manjrekar news update latest news updates Archives - Daily Post Punjabi

ਮਹੇਸ਼ ਮਾਂਜਰੇਕਰ ਖਿਲਾਫ ਕੇਸ ਦਰਜ, ਇਕ ਵਿਅਕਤੀ ਨੂੰ ਮਾਰਿਆ ਸੀ ਥੱਪੜ
mahesh manjrekar news update: ਮਹਾਰਾਸ਼ਟਰ ਦੇ ਪੁਣੇ ਵਿਚ ਇਕ ਵਿਅਕਤੀ ਨੇ ਫਿਲਮ ਨਿਰਮਾਤਾ ਅਤੇ ਅਦਾਕਾਰ ਮਹੇਸ਼ ਮੰਜਰੇਕਰ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਕਿ ਫਿਲਮ ਨਿਰਮਾਤਾ ਨੇ ਉਸ ਨੂੰ ਥੱਪੜ ਮਾਰਿਆ ਅਤੇ ਉਸ ਵਿਰੁੱਧ ਬਦਸਲੂਕੀ ਕੀਤੀ। ਸ਼ਿਕਾਇਤਕਰਤਾ ਅਨੁਸਾਰ ਮੰਜਰੇਕਰ ਦੀ ਕਾਰ ਨਾਲ ਉਸਦੀ ਕਾਰ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਫਿਲਮ ਨਿਰਮਾਤਾ ਨੇ ਉਸ ਨੂੰ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢੀਆਂ।

mahesh manjrekar news update

ਯਵਤ ਥਾਣੇ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਰਾਤ ਪੁਣੇ-ਸੋਲਾਪੁਰ ਹਾਈਵੇਅ ਤੇ ਸਥਿਤ ਯਾਵਤ ਪਿੰਡ ਨੇੜੇ ਵਾਪਰੀ, ਜਿਸ ਤੋਂ ਬਾਅਦ ਪੁਲਿਸ ਨੇ ਮੰਜਰੇਕਰ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਕੈਲਾਸ਼ ਸਤਪੁਤੇ ਨੇ ਦੋਸ਼ ਲਾਇਆ ਕਿ ਮਾਂਜਰੇਕਰ ਨੇ ਅਚਾਨਕ ਬ੍ਰੇਕ ਲਗਾਏ, ਜਿਸ ਕਾਰਨ ਉਸ ਦੀ ਕਾਰ ਅਦਾਕਾਰ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਗਈ।

ਅਧਿਕਾਰੀ ਨੇ ਕਿਹਾ ਕਿ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਮੰਝਰੇਕਰ ਕਾਰ ਦੀ ਟੱਕਰ ਤੋਂ ਬਾਅਦ ਕਾਰ ਵਿਚੋਂ ਬਾਹਰ ਨਿਕਲਿਆ ਤਾਂ ਉਸਦੇ ਅਤੇ ਸਤਪੁਤੇ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਮਾਂਜਰੇਕਰ ਨੇ ਉਸਨੂੰ ਥੱਪੜ ਮਾਰਿਆ ਅਤੇ ਗਾਲਾਂ ਕੱਢੀਆਂ। ਜਿਕਰਯੋਗ ਹੈ ਕਿ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਦੇਸ਼ਕ ਮਾਂਜਰੇਕਰ ਨੇ ਕਈ ਪ੍ਰਸਿੱਧ ਹਿੰਦੀ ਫਿਲਮਾਂ ਜਿਵੇਂ ‘ਵਾਸਤਵ’ ਅਤੇ ‘ਅਸਤਿਤਵ’ ਦਾ ਨਿਰਦੇਸ਼ਨ ਕੀਤਾ ਹੈ।

The post ਮਹੇਸ਼ ਮਾਂਜਰੇਕਰ ਖਿਲਾਫ ਕੇਸ ਦਰਜ, ਇਕ ਵਿਅਕਤੀ ਨੂੰ ਮਾਰਿਆ ਸੀ ਥੱਪੜ appeared first on Daily Post Punjabi.