‘MAHI MERA NIKKA JEHA’ movie song released Archives - Daily Post Punjabi

ਰੋਮਾਂਟਿਕ-ਕਾਮੇਡੀ ਪੰਜਾਬੀ ਫਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦਾ ਦਮਦਾਰ ਟਾਈਟਲ ਟਰੈਕ ਹੋਇਆ ਰਿਲੀਜ਼
ਰੋਮਾਂਟਿਕ ਕਾਮੇਡੀ ਫਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦੇ ਟ੍ਰੇਲਰ ਨੇ ਤਾਂ ਧੁੰਮਾਂ ਪਾਈਆਂ ਹੀ ਸੀ ਤੇ ਉਦੋਂ ਤੋਂ ਹੀ ਫਿਲਮ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ, ਹੁਣ ਫਿਲਮ ਦਾ ਧਮਾਕੇਦਾਰ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਹੈ। ਗੀਤ ‘ਚ ਹਸ਼ਨੀਨ ਚੌਹਾਨ ਆਪਣੇ ਪ੍ਰੇਮੀ ਦਾ ਕੱਦ ਛੋਟਾ ਹੋਣ ਦੇ ਬਾਵਜੂਦ ਉਸ ਦੀਆਂ ਸਿਫ਼ਤਾਂ ਕਰਦੀ ਨਜ਼ਰ ਆ ਰਹੀ ਹੈ, ਕਿ ਬੇਸ਼ੱਕ ਮੇਰੇ ਮਾਹੀ ਦਾ ਕੱਦ ਛੋਟਾ ਹੈ ਪਰ ਉਸ ਦੇ ਪਿਆਰ ਦਾ ਕੱਦ ਪਹਾੜ ਜਿਨ੍ਹਾਂ ਹੈ, ਹਰ ਚੰਗੇ ਮਾੜੇ ‘ਚ ਮੇਰੇ ਨਾਲ ਖੜਦਾ ਹੈ। ਜੇ ਪਿਆਰ ਕੀਤਾ ਹੈ ਤਾਂ ਨਿਭਾਏਗਾ ਵੀ। ਪਿਆਰ ‘ਚ ਤਾਂ ਵੈਸੇ ਵੀ ਹਰ ਚੀਜ਼ ਚੰਗੀ ਹੀ ਲਗਦੀ ਹੈ ਮੁੰਡੇ ਨੂੰ ਕੁੜੀ ਦੀ ਤੇ ਕੁੜੀ ਨੂੰ ਮੁੰਡੇ ਦੀ ਪਰ ਪਰਿਵਾਰ ਦੀ ਮਨਜ਼ੂਰੀ ਵੀ ਤਾਂ ਜ਼ਰੂਰੀ ਹੈ। ਕੀ ਸਚਮੁੱਚ ਪਰਿਵਾਰ ਵੀ ਇਹ ਸਭ ਗੱਲਾਂ ਸਮਝੇਗਾ? ਜਾਂ ਫਿਰ ਕੋਈ ਅੜਿੱਕਾ ਪੈ ਜਾਏਗਾ? ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ, ਉਦੋਂ ਤੱਕ ਤੁਹਾਡੀ ਉਤਸੁਕਤਾ ਬਣੀ ਰਹਿਣੀ ਚਾਹੀਦੀ ਹੈ।

‘MAHI MERA NIKKA JEHA’ movie song released

ਇਸ ਗੀਤ ਨੂੰ ਆਪਣੀ ਦਮਦਾਰ ਆਵਾਜ਼ ਗੁਰਲੇਜ਼ ਅਖਤਰ ਨੇ ਦਿੱਤੀ ਹੈ, ਲਿਖਿਆ ਹੈ ਜਗਦੇਵ ਸੇਖੋਂ ਨੇ ਤੇ ਮਿਊਜ਼ਿਕ ਦਿੱਤਾ ਹੈ ਜੱਗੀ ਸਿੰਘ ਨੇ। ਆਰ.ਆਰ ਰਿਕਾਰਡਜ਼ ਦੇ ਲੇਬਲ ਹੇਠ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਹੈ। ਫਿਲਮ ਦਾ ਵਿਸ਼ਾ ਬੇਹੱਦ ਖ਼ਾਸ ਤੇ ਬਿਲਕੁਲ ਸਪੱਸ਼ਟ ਹੈ ਕਿ ਕਹਾਣੀ ਲਾੜੇ ਅਤੇ ਲਾੜੀ ਦੇ ਵਿਚਕਾਰ ਉਚਾਈ ਦੇ ਬੇਮੇਲ ਬਾਰੇ ਹੈ। ਛੋਟੇ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਮੁੱਖ ਅਦਾਕਾਰ ਪੁਖਰਾਜ ਭੱਲਾ ਆਪਣੇ ਕੱਦ ਤੋਂ ਬਹੁਤ ਨਿਰਾਸ਼ ਨਜ਼ਰ ਆ ਰਿਹਾ ਹੈ ਅਤੇ ਕੱਦ ਵਧਾਉਣ ਲਈ ਲੋਕਾਂ ਨੂੰ ਦਵਾਈ ਵੇਚਣ ਵਾਲਾ ਉਸਦਾ ਪਿਤਾ ਆਪਣੇ ਪੁੱਤਰ ਦੀ ਮਦਦ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ: ਹਰਭਜਨ ਮਾਨ ਪੁੱਤਰ ਅਵਕਾਸ਼ ਮਾਨ ਨਾਲ ਸ੍ਰੀ ਦਰਬਾਰ ਸਾਹਿਬ ਤੇ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਹੋਏ ਨਤਮਸਤਕ, ਵੇਖੋ ਤਸਵੀਰਾਂ

ਆਮ ਤੌਰ ‘ਤੇ, ਕੁੜੀਆਂ ਅਤੇ ਮੁੰਡਿਆਂ ਦੇ ਆਪਣੇ ਜੀਵਨ ਸਾਥੀਆਂ ਦੀ ਦਿੱਖ, ਕੱਦ ਅਤੇ ਸ਼ਖਸੀਅਤ ਲਈ ਬਹੁਤ ਸਾਰੇ ਸੁਪਨੇ ਅਤੇ ਉਮੀਦਾਂ ਹੁੰਦੀਆਂ ਹਨ ਤਾਂ ਜੋ ਉਹ ਸਭ ਤੋਂ ਵਧੀਆ ਮੈਚ ਕਰ ਸਕਣ। ਹਾਲਾਂਕਿ, ਹਸ਼ਨੀਨ ਤੇ ਪੁਖਰਾਜ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਹੁਣ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇੱਕ ਦੂਜੇ ਨੂੰ ਕਿਵੇਂ ਮਿਲਣਗੇ? ਕੀ ਉਹ ਇਸ ਕਮੀ ਦੇ ਬਾਵਜੂਦ ਵਿਆਹ ਕਰਨਗੇ ਅਤੇ ਇੱਕ ਸੰਪੂਰਣ ਜੋੜਾ ਬਣਾਉਣਗੇ? ਉਨ੍ਹਾਂ ਦੀ ਅਸਾਧਾਰਨ ਜੋੜੀ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਕੀ ਪ੍ਰਤੀਕਿਰਿਆ ਕਰਨਗੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ 3 ਜੂਨ ਨੂੰ ਕਿਉਂਕਿ ਇਹ ਫਿਲਮ 3 ਜੂਨ 2022 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋ ਰਹੀ ਹੈ।

‘MAHI MERA NIKKA JEHA’ movie song released

ਫਿਲਮ ਦੀ ਕਹਾਣੀ ਜਗਦੇਵ ਸੇਖੋਂ ਦੁਆਰਾ ਲਿਖੀ ਗਈ ਹੈ, ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਅਤੇ ਰੰਜੀਵ ਸਿੰਗਲਾ ਦੁਆਰਾ ਨਿਰਮਿਤ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੁਆਰਾ ਫਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦੁਨੀਆ ਭਰ ਵਿੱਚ ਪੇਸ਼ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਰੋਮਾਂਟਿਕ-ਕਾਮੇਡੀ ਪੰਜਾਬੀ ਫਿਲਮ ‘ਮਾਹੀ ਮੇਰਾ ਨਿੱਕਾ ਜਿਹਾ’ ਦਾ ਦਮਦਾਰ ਟਾਈਟਲ ਟਰੈਕ ਹੋਇਆ ਰਿਲੀਜ਼ appeared first on Daily Post Punjabi.