Mahika Sharma Archives - Daily Post Punjabi

ਕਪਿਲ ਸ਼ਰਮਾ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਅਦਾਕਾਰਾ, ਰਾਹੁਲ ਗਾਂਧੀ ਨੂੰ ਕਰ ਚੁੱਕੀ ਹੈ ਪ੍ਰਪੋਜ਼
mahika fan kapil sharma:ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਅਜਿਹੇ ਵਿੱਚ ਜਿੱਥੇ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ ਤਾਂ ਉੱਥੇ ਹੀ ਦਰਸ਼ਕਾਂ ਦੇ ਲਈ ਪੁਰਾਣੇ ਪ੍ਰਸਿੱਧ ਸੀਰੀਅਲ ਨੂੰ ਰੀਟੈਲੀਕਾਸਟ ਕੀਤਾ ਜਾ ਰਿਹਾ ਹੈ। ਅਜਿਹੇ ਹੀ ਇੱਕ ਸ਼ੋਅ ਹੈ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ। ਅਦਾਕਾਰਾ ਮਾਹਿਕਾ ਸ਼ਰਮਾ ਨੇ ਦੱਸਿਆ ਹੈ ਕਿ ਉਹ ਕਪਿਲ ਸ਼ਰਮਾ ਸ਼ੋਅ ਦੀ ਫੈਨ ਹੈ। ਇੰਨਾ ਹੀ ਨਹੀਂ ਮਾਹਿਕਾ ਨੇ ਇਹ ਵੀ ਕਿਹਾ ਕਿ ਉਹ ਕਪਿਲ ਸ਼ਰਮਾ ਨੂੰ ਡੇਟ ਕਰਨਾ ਚਾਹੁੰਦੀ ਹੈ।

ਮਾਹਿਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਨੂੰ ਦੇਖਣਾ ਕਾਫੀ ਵਧੀਆ ਲੱਗਦਾ ਹੈ। ਮਹਿਕਾ ਨੇ ਕਪਿਲ ਦੇ ਸ਼ੋਅ ਦੀ ਤਾਰੀਫ ਕਰਦੇ ਹੋਏ ਕਿਹਾ ਕਪਿਲ ਨੇ ਆਪਣੇ ਬਲ ‘ਤੇ ਮਨਰੰਜਨ ਉਦਯੋਗ ਨੂੰ ਕਈ ਉੱਚਾਈਆਂ ‘ਤੇ ਪਹੁੰਚਾਇਆ ਹੈ। ਮਹਿਕਾਂ ਨੇ ਅੱਗੇ ਕਿਹਾ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਕਾਮੇਡੀਅਨ ਦੇ ਨਾਲ ਸਕਰੀਨ ‘ਤੇ ਕੰਮ ਕਰਨਾ ਪਸੰਦ ਕਰੇਗੀ। ਮਾਹਿਕਾ ਕਹਿੰਦੀ ਹੈ ਕਪਿਲ ਇੱਕ ਬਹੁਤ ਚੰਗੇ ਇਨਸਾਨ ਹਨ। ਮੈਂ ਉਨ੍ਹਾਂ ਨੂੰ ਜਾਣਿਆ ਹੈ। ਜੇਕਰ ਮੌਕਾ ਦਿੱਤਾ ਜਾਏ ਤਾਂ ਮੈਨੂੰ ਉਨ੍ਹਾਂ ਦੇ ਨਾਲ ਕੰਮ ਕਰਨਾ ਵਧੀਆ ਲੱਗੇਗਾ। ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

ਮਾਹਿਕਾ ਨੇ ਅੱਗੇ ਕਿਹਾ ਇਸ ਮੁਸ਼ਕਿਲ ਲਾਕਡਾਊਨ ਸਮੇਂ ਦੇ ਦੌਰਾਨ ਅਤੇ ਬੋਰੀਅਤ ਦੀ ਵਜ੍ਹਾ ਨਾਲ ਮੈਨੂੰ ਕਪਿਲ ਸ਼ਰਮਾ ਨੂੰ ਅਤੇ ਉਨ੍ਹਾਂ ਦੇ ਸ਼ੋਅ ਨੂੰ ਦੇਖਣ ਵਿਚ ਮਜ਼ਾ ਆਉਂਦਾ ਹੈ। ਮੈਂ ਕਪਿਲ ਸ਼ਰਮਾ ਸ਼ੋਅ ਅਤੇ ਕਾਮੇਡੀ ਨਾਈਟਸ ਵਿਦ ਕਪਿਲ ਦੀ ਫੈਨ ਹਾਂ।ਮੈਨੂੰ ਕਪਿਲ ਅਤੇ ਉਨ੍ਹਾਂ ਦੇ ਹਾਸੇ ਨਾਲ ਬਹੁਤ ਪਿਆਰ ਹੈ। ਮੈਂ ਕਿਸੇ ਦਿਨ ਉਨ੍ਹਾਂ ਨੂੰ ਡੇਟ ਕਰਨਾ ਚਾਹੁੰਦੀ ਹਾਂ। ਉਹ ਇੱਕ ਸੱਜਣ ਵਿਅਕਤੀ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਕਾਰਨ ਕਈ ਲੋਕਾਂ ਨੇ ਕਾਫੀ ਦਾਨ ਕੀਤਾ ਹੈ ਅਤੇ ਕਪਿਲ ਸ਼ਰਮਾ ਵੀ ਉਨ੍ਹਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਪੀਐੱਮ ਕੇਅਰਸ ਫੰਡ ਲਈ 50 ਲੱਖ ਰੁਪਏ ਡੋਨੇਟ ਕੀਤੇ ਸਨ।

The post ਕਪਿਲ ਸ਼ਰਮਾ ਨੂੰ ਡੇਟ ਕਰਨਾ ਚਾਹੁੰਦੀ ਹੈ ਇਹ ਅਦਾਕਾਰਾ, ਰਾਹੁਲ ਗਾਂਧੀ ਨੂੰ ਕਰ ਚੁੱਕੀ ਹੈ ਪ੍ਰਪੋਜ਼ appeared first on Daily Post Punjabi.