mahira sharma will be Archives - Daily Post Punjabi

‘ਨਾਗਿਨ 6’ ‘ਚ ਲੀਡ ਰੋਲ ਨਿਭਾ ਸਕਦੀ ਹੈ ‘ਬਿੱਗ ਬੌਸ 13’ ਫੇਮ ਮਾਹਿਰਾ ਸ਼ਰਮਾ !
ਟੀਵੀ ਦੇ ਹਿੱਟ ਸ਼ੋਅ ‘ਨਾਗਿਨ’ ਦਾ ਨਵਾਂ ਸੀਜ਼ਨ ਜਲਦੀ ਹੀ ਦਸਤਕ ਦੇਣ ਜਾ ਰਿਹਾ ਹੈ। ਜਦੋਂ ਤੋਂ ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ, ਨਾਗਿਨ ਕੌਣ ਹੈ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਨਵੀਂ ਨਾਗਿਨ ਲਈ ਰੁਬੀਨਾ ਦਿਲਾਇਕ, ਤੇਜਸਵੀ ਪ੍ਰਕਾਸ਼, ਮਹਿਕ ਚਾਹਲ ਅਤੇ ਰਿਧੀਮਾ ਪੰਡਿਤ ਦੇ ਨਾਂ ਸਾਹਮਣੇ ਆ ਚੁੱਕੇ ਹਨ ਪਰ ਹੁਣ ਉਨ੍ਹਾਂ ਨਾਲ ਇੱਕ ਹੋਰ ਮਸ਼ਹੂਰ ਨਾਂ ਜੁੜ ਗਿਆ ਹੈ।

mahira sharma will be

ਰਿਪੋਰਟਾਂ ਮੁਤਾਬਿਕ ਏਕਤਾ ਕਪੂਰ ਦੇ ਨਵੇਂ ਸ਼ੋਅ ‘ਨਾਗਿਨ 6’ ‘ਚ ‘ਬਿੱਗ ਬੌਸ 13’ ਦੀ ਪ੍ਰਤੀਯੋਗੀ ਰਹਿ ਚੁੱਕੀ ਮਾਹਿਰਾ ਸ਼ਰਮਾ ਨਾਗਿਨ (ਸੱਪਣੀ) ਦਾ ਕਿਰਦਾਰ ਨਿਭਾਅ ਸਕਦੀ ਹੈ। ਮੇਕਰ ਅਤੇ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਇਸ ਬਾਰੇ ਜਲਦ ਹੀ ਕੋਈ ਐਲਾਨ ਵੀ ਕੀਤਾ ਜਾ ਸਕਦਾ ਹੈ। ਮਾਹਿਰਾ ਦੇ ਫੈਨਜ਼ ਇਸ ਖਬਰ ਨੂੰ ਸੁਣ ਕੇ ਕਾਫੀ ਖੁਸ਼ ਹਨ। ਇਸ ਤੋਂ ਇਲਾਵਾ, ਟੀਵੀ ਸੀਰੀਜ਼ ਦੇ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਮਾਹਿਰਾ ਸ਼ਰਮਾ ਦਾ ਅੰਦਾਜ਼ਾ ਲਗਾਇਆ ਹੈ ਕਿਉਂਕਿ ਜਦੋਂ ਏਕਤਾ ਕਪੂਰ ਬਿੱਗ ਬੌਸ 15 ਵਿੱਚ ਆਈ ਸੀ, ਤਾਂ ਉਨ੍ਹਾਂ ਨੇ ਨਾਗਿਨ ਦੇ ਨਵੇਂ ਸੀਜ਼ਨ ਵੱਲ ਇਸ਼ਾਰਾ ਕੀਤਾ ਸੀ ਅਤੇ ਸਲਮਾਨ ਖਾਨ ਨੂੰ ਨਵੇਂ ਚਿਹਰੇ ਦਾ ਨਾਮ ‘M’ ਦੱਸਿਆ ਸੀ।

ਇਹ ਵੀ ਪੜ੍ਹੋ : ਬਿਹਾਰ ‘ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ, ਗਯਾ ‘ਚ ਯਾਤਰੀ ਟਰੇਨ ਨੂੰ ਲਾਈ ਅੱਗ

ਇਸ ਦੌਰਾਨ, ਸ਼ੋਅ ਦੇ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਨੇ ਟੀਆਰਪੀ ਚਾਰਟ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।ਇਸ ਲਈ, ਆਉਣ ਵਾਲੇ ਸੀਜ਼ਨ ਲਈ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਹੈ। ਮਾਹਿਰਾ ‘ਨਾਗਿਨ 3’ ‘ਚ ਕੰਮ ਕਰ ਚੁੱਕੀ ਹੈ। ਮਾਹਿਰਾ ਨੇ ਡੈਣ ਜਾਮਿਨੀ ਦੀ ਭੂਮਿਕਾ ਨਿਭਾਈ ਸੀ ਅਤੇ ਛੋਟੀਆਂ ਭੂਮਿਕਾਵਾਂ ਵਿੱਚ ਦਮਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿਤਿਆ ਸੀ। ਮਾਹਿਰਾ ਕਈ ਮਿਊਜ਼ਿਕ ਵੀਡੀਓਜ਼ ‘ਚ ਵੀ ਨਜ਼ਰ ਆ ਚੁੱਕੀ ਹੈ। ਉਹ ਆਪਣੇ ਦੋਸਤ ਪਾਰਸ ਛਾਬੜਾ ਨਾਲ ਕਈ ਗੀਤਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਹੁਣ ਜੇਕਰ ਉਹ ‘ਨਾਗਿਨ 6’ ‘ਚ ਨਜ਼ਰ ਆਉਂਦੀ ਹੈ ਤਾਂ ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ‘ਨਾਗਿਨ 6’ ‘ਚ ਲੀਡ ਰੋਲ ਨਿਭਾ ਸਕਦੀ ਹੈ ‘ਬਿੱਗ ਬੌਸ 13’ ਫੇਮ ਮਾਹਿਰਾ ਸ਼ਰਮਾ ! appeared first on Daily Post Punjabi.