mahua moitra Archives - Daily Post Punjabi

ਮਹੂਆ ਮੋਇਤਰਾ ਨੇ ਖਾਲੀ ਕੀਤਾ ਆਪਣਾ ਸਰਕਾਰੀ ਬੰਗਲਾ, ਤਿੰਨ ਦਿਨ ਪਹਿਲਾਂ ਮਿਲਿਆ ਸੀ ਨੋਟਿਸ
TMC ਨੇਤਾ ਮਹੂਆ ਮੋਇਤਰਾ ਨੇ ਅੱਜ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਮਹੂਆ ਮੋਇਤਰਾ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਹੂਆ ਨੇ ਕਬਜ਼ੇ ਵਾਲੇ ਮਕਾਨ ਨੰਬਰ 9 ਬੀ ਟੈਲੀਗ੍ਰਾਫ ਲੇਨ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਗਿਆ। ਬੰਗਲੇ ਨੂੰ ਮਹੂਆ ਦੇ ਵਕੀਲਾਂ ਵੱਲੋਂ ਅਸਟੇਟ ਡਾਇਰੈਕਟੋਰੇਟ ਨੂੰ ਸੌਂਪ ਦਿੱਤਾ ਗਿਆ। ਹੁਣ ਅਧਿਕਾਰੀ ਬੰਗਲੇ ਦਾ ਨਿਰੀਖਣ ਕਰ ਰਹੇ ਹਨ । ਵਕੀਲਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਬੰਗਲਾ ਖਾਲੀ ਕਰ ਦਿੱਤਾ ਗਿਆ ਸੀ।

TMC Mahua Moitra Vacates

ਦੱਸ ਦੇਈਏ ਕਿ ਮਹੂਆ ਨੂੰ 16 ਜਨਵਰੀ ਨੂੰ ਦੂਜੀ ਵਾਰ ਡੀਓਆਈ ਨੇ ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਮਹੂਆ ਨੂੰ ਪਿਛਲੇ ਮਹੀਨੇ ਲੋਕ ਸਭਾ ਤੋਂ ਕੱਢ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਂਸਦ ਦੇ ਰੂਪ ਵਿੱਚ ਅਲਾਟ ਸਰਕਾਰੀ ਬੰਗਲੇ ਵਿੱਚੋਂ TMC ਨੇਤਾ ਨੂੰ ਬੇਦਖਲ ਕਰਨ ਦੇ ਲਈ ਇੱਕ ਟੀਮ ਭੇਜੀ ਗਈ ਸੀ।

ਇਹ ਵੀ ਪੜ੍ਹੋ: ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ ਪੰਜਾਬ ਦੇ 14 ਜ਼ਿਲ੍ਹਿਆਂ ‘ਚ ਓਰੈਂਜ ਅਲਰਟ ਜਾਰੀ

ਵੀਰਵਾਰ ਨੂੰ ਮੋਇਤਰਾ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਸੀ। ਉਨ੍ਹਾਂ ਨੇ ਕੋਰਟ DoE ਨੋਟਿਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦੇ ਲਈ ਕਿਹਾ ਗਿਆ ਸੀ। ਜਸਟਿਸ ਗਿਰੀਸ਼ ਕਥਪਾਲਿਆ ਨੇ ਕਿਹਾ ਕਿ ਅਦਾਲਤ ਦੇ ਸਾਹਮਣੇ ਕੋਈ ਖਾਸ ਨਿਯਮ ਨਹੀਂ ਲਿਆਂਦਾ ਗਿਆ ਹੈ ਜੋ ਸੰਸਦ ਮੈਂਬਰਾਂ ਨੂੰ ਵਿਧਾਇਕ ਬਣਨ ਦੇ ਬਾਅਦ ਉਨ੍ਹਾਂ ਦੇ ਸਰਕਾਰੀ ਰਿਹਾਇਸ਼ ਤੋਂ ਬੇਦਖਲ ਕਰਨ ਨਾਲ ਸਬੰਧਿਤ ਹੋਵੇ ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਮਹੂਆ ਮੋਇਤਰਾ ਨੇ ਖਾਲੀ ਕੀਤਾ ਆਪਣਾ ਸਰਕਾਰੀ ਬੰਗਲਾ, ਤਿੰਨ ਦਿਨ ਪਹਿਲਾਂ ਮਿਲਿਆ ਸੀ ਨੋਟਿਸ appeared first on Daily Post Punjabi.

ਗ੍ਰਿਫਤਾਰ ਤਾਂ ਕਿਸੇ ਦਾ ਬਾਪ ਵੀ ਨਹੀਂ ਕਰ ਸਕਦਾ, ਬਾਬਾ ਰਾਮਦੇਵ ਦੇ ਇਸ ਬਿਆਨ ‘ਤੇ ਮਹੂਆ ਮੋਇਤਰਾ ਨੇ ਕਿਹਾ – ‘ਬਾਪ ਤਾਂ…’
ਯੋਗਗੁਰੂ ਬਾਬਾ ਰਾਮਦੇਵ ਆਪਣੇ ਵਿਵਾਦਪੂਰਨ ਬਿਆਨਾਂ ਲਈ ਇਨ੍ਹੀਂ ਦਿਨੀਂ ਲੋਕਾਂ ਦੇ ਨਿਸ਼ਾਨੇ ‘ਤੇ ਹਨ। ਬਾਬਾ ਰਾਮਦੇਵ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਗ੍ਰਿਫਤਾਰ ਤਾ ਕਿਸੇ ਦਾ ਬਾਪ ਵੀ ਨਹੀਂ ਕਰ ਸਕਦਾ। ਬਾਬੇ ਦੇ ਇਸ ਬਿਆਨ ‘ਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਨੇ ਰਾਮਦੇਵ ਅਤੇ ਸਰਕਾਰ ਦਾ ਘਿਰਾਓ ਕੀਤਾ ਹੈ।

“Arrest to kisi ka baap bhi nahin kar sakta Swami Ramdev ko.”

Sach kahan aapne, Ramkrishna Yadav.

Bhai aur Baap toh Opposition ko arrest karne mein busy hai.
— Mahua Moitra (@MahuaMoitra) May 27, 2021

ਸਰਕਾਰ ‘ਤੇ ਹਮਲਾ ਕਰਦਿਆਂ ਮੋਇਤਰਾ ਨੇ ਕਿਹਾ ਕਿ ਸਵਾਮੀ ਰਾਮਦੇਵ ਨੂੰ ਤਾਂ ਕਿਸੇ ਦਾ ਬਾਪ ਵੀ ਗ੍ਰਿਫ਼ਤਾਰ ਨਹੀਂ ਕਰ ਸਕਦਾ। ਭਰਾ ਅਤੇ ਪਿਓ ਤਾਂ ਵਿਰੋਧੀ ਧਿਰ ਨੂੰ ਗ੍ਰਿਫਤਾਰ ਕਰਨ ਵਿੱਚ ਰੁੱਝੇ ਹੋਏ ਹਨ। ਟੀਐਮਸੀ ਆਗੂ ਮਹੂਆ ਮੋਇਤਰਾ ਨੇ ਬਾਬਾ ਰਾਮਦੇਵ ਦੇ ਬਿਆਨ ‘ਤੇ ਸਰਕਾਰ ਦਾ ਘਿਰਾਓ ਕੀਤਾ। ਮੋਇਤਰਾ ਨੇ ਟਵੀਟ ਕੀਤਾ ਕਿ ਕਿਸੇ ਦਾ ਵੀ ਪਿਓ ਵੀ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਕਿਉਂਕਿ ਭਰਾ ਅਤੇ ਪਿਓ ਵਿਰੋਧੀ ਧਿਰ ਨੂੰ ਗ੍ਰਿਫਤਾਰ ਕਰਨ ਵਿੱਚ ਰੁੱਝੇ ਹੋਏ ਹਨ। ਹਾਲਾਂਕਿ ਮਹੂਆ ਮੋਇਤਰਾ ਨੇ ਆਪਣੇ ਟਵੀਟ ਵਿੱਚ ਸਰਕਾਰ ਦਾ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਦਾ ਟਵੀਟ ਤਾਜ਼ਾ ਨਾਰਦਾ ਮਾਮਲੇ ਵਿੱਚ ਟੀਐਮਸੀ ਨੇਤਾਵਾਂ ਦੀ ਗ੍ਰਿਫ਼ਤਾਰੀ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ :  ਨਵੇਂ ਸੋਸ਼ਲ ਮੀਡੀਆ ਨਿਯਮ ਲਾਗੂ ਕਰਨ ਲਈ ਟਵਿੱਟਰ ਨੇ ਸਰਕਾਰ ਤੋਂ ਮੰਗੇ ਤਿੰਨ ਮਹੀਨੇ ਤੇ ਕਿਹਾ – ‘ਕਰਮਚਾਰੀਆਂ ਦੀ ਸੁਰੱਖਿਆ ਬਾਰੇ ਚਿੰਤਤ’

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਸ ਵਿਵਾਦ ਕਾਰਨ ਬੁੱਧਵਾਰ ਨੂੰ ‘ਗ੍ਰਿਫਤਾਰ ਬਾਬਾ ਰਾਮਦੇਵ’ ਟਰੈਂਡ ਕਰ ਰਿਹਾ ਸੀ। ਜਿਸ ਦੇ ਜਵਾਬ ਵਿੱਚ ਰਾਮਦੇਵ ਨੇ ਇਹ ਟਿੱਪਣੀ ਕੀਤੀ ਹੈ। ਇਸ ਦੌਰਾਨ, ਉਨ੍ਹਾਂ ਨੇ ਆਈਐਮਏ ‘ਤੇ ਵਰ੍ਹਦਿਆਂ ਕਿਹਾ ਕਿ ਗ੍ਰਿਫਤਾਰ ਤਾਂ ਉਨ੍ਹਾਂ ਦਾ ਬਾਪ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਸ਼ੋਰ ਮਚਾ ਰਿਹਾ ਹੈ ਕਿ ‘ਸਵਾਮੀ ਰਾਮਦੇਵ ਨੂੰ ਜਲਦੀ ਗ੍ਰਿਫਤਾਰ ਕਰੋ।’ ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਵਾਰ ਉਹ ਕੁੱਝ ਚਲਾਉਂਦੇ ਹਨ, ਕਦੇ ਠੱਗ ਰਾਮਦੇਵ, ਕਦੇ ਮਹਾਠੱਗ ਰਾਮਦੇਵ। ਤੰਜ ਕਸਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਟ੍ਰੈਂਡ ਚਲਾਉਂਦੇ ਰਹਿੰਦੇ ਹਨ। ਹੁਣ ਆਪਣੇ ਲੋਕਾਂ ਨੂੰ ਵੀ ਟ੍ਰੈਂਡ ਚਲਾਉਣ ਦਾ ਅਭਿਆਸ ਹੋ ਗਿਆ ਹੈ। ਇਸ ਦੌਰਾਨ, ਰਾਮਦੇਵ ਨੇ ਤਾੜੀਆਂ ਮਾਰੀਆਂ ਅਤੇ ਹੱਸਦੇ ਹੋਏ ਕਿਹਾ ਕਿ ਤੁਸੀਂ ਹਮੇਸ਼ਾ ਇਸ ਟ੍ਰੈਂਡਵਿੱਚ ਚੋਟੀ ‘ਤੇ ਪਹੁੰਚ ਜਾਂਦੇ ਹੋ, ਇਸ ਲਈ ਵਧਾਈਆਂ।

ਇਹ ਵੀ ਦੇਖੋ : Modi ਦੇ 7 ਸਾਲ ‘ਤੇ Kisan ਸੰਘਰਸ਼ ਦੇ 6 Months ਭਾਰੂ, ਦੇਖੋ ਕਿਵੇਂ ਫੇਲ੍ਹ ਹੋ ਰਹੀ Government !

The post ਗ੍ਰਿਫਤਾਰ ਤਾਂ ਕਿਸੇ ਦਾ ਬਾਪ ਵੀ ਨਹੀਂ ਕਰ ਸਕਦਾ, ਬਾਬਾ ਰਾਮਦੇਵ ਦੇ ਇਸ ਬਿਆਨ ‘ਤੇ ਮਹੂਆ ਮੋਇਤਰਾ ਨੇ ਕਿਹਾ – ‘ਬਾਪ ਤਾਂ…’ appeared first on Daily Post Punjabi.

PM ਮੋਦੀ ਦੇ ‘ਦੀਦੀ ਓ ਦੀਦੀ’ ਵਾਲੇ ਬਿਆਨ ‘ਤੇ ਮਹੂਆ ਮੋਇਤਰਾ ਨੇ ਕੀਤਾ ਪਲਟਵਾਰ, ਕਿਹਾ- ਇਸ ਵਾਰ ਬੰਗਾਲ ਕਰੇਗਾ ‘ਮੋਦੀ ਗੋ ਮੋਦੀ’
West Bengal election 2021: ਬੰਗਾਲ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਨੂੰ ਅਜੇ ਕੁਝ ਹੀ ਦਿਨ ਬਾਕੀ ਹਨ । ਬੰਗਾਲ ਵਿੱਚ ਭਾਜਪਾ ਅਤੇ ਟੀਐਮਸੀ ਦੋਵੇਂ ਹੀ ਆਪਣੇ ਮਿਸ਼ਨ ਲਈ ਜ਼ੋਰਦਾਰ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਬੁੱਧਵਾਰ ਨੂੰ ਬੰਗਾਲ ਦੇ ਕਾਂਥੀ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਨੂੰ ਜ਼ਬਰਦਸਤ ਨਿਸ਼ਾਨਾ ਸਾਧਿਆ ਸੀ।

West Bengal election 2021

ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਸਟੇਜ ਤੋਂ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ, ‘ਜਦੋ ਜਰੂਰਤ ਹੁੰਦੀ ਹੈ ਉਦੋਂ ਦੀਦੀ ਦਿਖਦੀ ਨਹੀਂ, ਜਦੋਂ ਚੋਣਾਂ ਆਉਂਦੀਆਂ ਹਨ, ਤਾਂ ਉਹ ਕਹਿੰਦੀ ਹੈ- ਸਰਕਾਰੀ ਦੁਆਰੇ-ਦੁਆਰੇ ! ਇਹ ਉਸ ਦੀ ਖੇਡ ਹੈ। ਓ ਦੀਦੀ, ਓ ਦੀਦੀ …ਓ ਦੀਦੀ… ਬੰਗਾਲ ਦਾ ਬੱਚਾ-ਬੱਚਾ, ਇਹ ਖੇਡ ਸਮਝ ਗਿਆ ਹੈ। ਪੀਐੱਮ ਮੋਦੀ ਦੇ ‘ਦੀਦੀ ਓ ਦੀਦੀ’ ਵਾਲੇ ਬਿਆਨ ‘ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬੰਗਾਲ ‘ਗੋ ਮੋਦੀ ਗੋ’ ਕਰੇਗਾ।

ਦੱਸ ਦੇਈਏ ਕਿ ਬੰਗਾਲ ਦੀਆਂ 294 ਸੀਟਾਂ ਲਈ ਅੱਠ ਪੜਾਵਾਂ ਵਿੱਚ ਵੋਟਿੰਗ ਹੋਵੇਗੀ । ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਪਹਿਲੇ ਪੜਾਅ ਵਿੱਚ 38 ਸੀਟਾਂ ‘ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ ਦੀ ਵੋਟਿੰਗ 1 ਅਪ੍ਰੈਲ ਨੂੰ ਹੋਵੇਗੀ, ਜਿਸ ਦੇ ਤਹਿਤ ਲੋਕ 30 ਸੀਟਾਂ ‘ਤੇ ਵੋਟ ਪਾਉਣਗੇ । ਵੋਟਿੰਗ ਦੇ ਤੀਜੇ ਪੜਾਅ ਲਈ 6 ਅਪ੍ਰੈਲ ਨੂੰ ਨਿਰਧਾਰਤ ਕੀਤਾ ਗਿਆ ਹੈ, ਜਿੱਥੇ ਲੋਕ 31 ਸੀਟਾਂ ‘ਤੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ । 10 ਅਪ੍ਰੈਲ ਨੂੰ ਚੌਥੇ ਪੜਾਅ ਦੀਆਂ 44 ਸੀਟਾਂ ‘ਤੇ ਵੋਟਿੰਗ ਹੋਵੇਗੀ । ਪੰਜਵਾਂ ਪੜਾਅ 17 ਅਪ੍ਰੈਲ ਨੂੰ ਹੋਵੇਗਾ, ਜਿੱਥੇ 45 ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ 22 ਅਪ੍ਰੈਲ ਨੂੰ ਛੇਵੇਂ ਪੜਾਅ ਵਿਚ 41 ਸੀਟਾਂ, 26 ਅਪ੍ਰੈਲ ਨੂੰ ਸੱਤਵੇਂ ਪੜਾਅ ਤਹਿਤ 36 ਸੀਟਾਂ ਹੋਣਗੀਆਂ, ਜਦੋਂਕਿ ਆਖਰੀ ਅਤੇ ਅੱਠਵੇਂ ਪੜਾਅ ਵਿਚ 35 ਸੀਟਾਂ ‘ਤੇ ਵੋਟਿੰਗ ਹੋਵੇਗੀ । ਜਿਸ ਤੋਂ ਬਾਅਦ ਨਤੀਜੇ 2 ਮਈ ਨੂੰ ਐਲਾਨੇ ਜਾਣਗੇ।

ਇਹ ਵੀ ਦੇਖੋ: ਕੁੜੀ ਨੇ ਜਨਮ ਤੋਂ ਹੀ ਗੂੰਗੇ-ਬੋਲੇ ਨੌਜਵਾਨ ਨੂੰ ਚੁਣਿਆ ਆਪਣਾ ਹਮਸਫਰ, ਦੁਨੀਆਂ ਵਾਲਿਆਂ ਦੀ ਨਹੀਂ ਕੀਤੀ ਪ੍ਰਵਾਹ

The post PM ਮੋਦੀ ਦੇ ‘ਦੀਦੀ ਓ ਦੀਦੀ’ ਵਾਲੇ ਬਿਆਨ ‘ਤੇ ਮਹੂਆ ਮੋਇਤਰਾ ਨੇ ਕੀਤਾ ਪਲਟਵਾਰ, ਕਿਹਾ- ਇਸ ਵਾਰ ਬੰਗਾਲ ਕਰੇਗਾ ‘ਮੋਦੀ ਗੋ ਮੋਦੀ’ appeared first on Daily Post Punjabi.

ਥਰੂਰ ਤੇ ਮਹੂਆ ਮੋਇਤਰਾ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, NDA ਦਾ ਨਵਾਂ ਅਰਥ ‘No Data Available’
tharoor and moitra targeted modi govt: ਨਵੀਂ ਦਿੱਲੀ: ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਐਨਡੀਏ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸਰਕਾਰ ਕੋਲ ਨਾ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਅੰਕੜੇ ਹਨ ਅਤੇ ਨਾ ਹੀ ਕਿਸਾਨ ਖੁਦਕੁਸ਼ੀਆਂ ਬਾਰੇ ਕੋਈ ਡਾਟਾ ਹੈ। ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਥਿਤ ਤੌਰ ਤੇ ਐਨਡੀਏ ਦਾ ਮਤਲਬ ਕੁੱਝ ਇਸ ਤਰਾਂ ਲਿਖਿਆ ਹੈ, ਉਨ੍ਹਾਂ ਲਿਖਿਆ- ਨੋ ਡਾਟਾ ਅਵੇਲੇਬਲ(no data available) ਅਰਥਾਤ, ਕੋਈ ਡਾਟਾ ਉਪਲਬਧ ਨਹੀਂ ਹੈ। ਸ਼ਸ਼ੀ ਥਰੂਰ ਤੋਂ ਇਲਾਵਾ ਇਸ ਫੋਟੋ ਨੂੰ ਵੀ ਟੀਐਮਸੀ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਸਾਂਝਾ ਕੀਤਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਸ਼ਸ਼ੀ ਥਰੂਰ ਨੇ ਟਵੀਟ ਕੀਤਾ, “ਪ੍ਰਵਾਸੀ ਮਜ਼ਦੂਰਾਂ ਦਾ ਕੋਈ ਅੰਕੜਾ ਨਹੀਂ, ਕਿਸਾਨ ਖੁਦਕੁਸ਼ੀਆਂ ਦਾ ਕੋਈ ਅੰਕੜਾ, ਮਾਲੀਏ ਦੇ ਲਾਭਾਂ ਬਾਰੇ ਗਲਤ ਅੰਕੜੇ, ਕੋਰੋਨਾ ਤੋਂ ਹੋਈਆਂ ਮੌਤਾਂ ਬਾਰੇ ਅਸਪਸ਼ਟ ਅੰਕੜੇ, GDP ਸਬੰਧੀ ਅਸਪਸ਼ਟ ਅੰਕੜੇ: ਇਸ ਸਰਕਾਰ ਨੇ ਐਨਡੀਏ ਨੂੰ ਨਵਾਂ ਅਰਥ ਦਿੱਤਾ ਹੈ।”

No #data on migrant workers, no data on farmer suicides, wrong data on fiscal stimulus, dubious data on #Covid deaths, cloudy data on GDP growth — this Government gives a whole new meaning to the term #NDA! pic.twitter.com/SDl0z4Hima
— Shashi Tharoor (@ShashiTharoor) September 22, 2020

ਤੁਹਾਨੂੰ ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ, ਇੱਕ ਸੰਸਦ ਮੈਂਬਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਮਾਰਚ ਤੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ 68 ਦਿਨਾਂ ਦੇ ਤਾਲਾਬੰਦ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ? ਇਸ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਕਿ ਇਸ ਦਾ ਕੋਈ ਡਾਟਾ ਉਪਲਬਧ ਨਹੀਂ ਹੈ। ਜਿਵੇਂ ਕਿ ਇਹ ਡਾਟਾ ਇਕੱਤਰ ਨਹੀਂ ਕੀਤਾ ਗਿਆ ਸੀ।

The post ਥਰੂਰ ਤੇ ਮਹੂਆ ਮੋਇਤਰਾ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, NDA ਦਾ ਨਵਾਂ ਅਰਥ ‘No Data Available’ appeared first on Daily Post Punjabi.