Majida Begam Archives - Daily Post Punjabi

ਪੰਜਾਬੀ ਅਦਾਕਾਰਾ Nisha Bano ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਮਾਂ Majida Begam ਦਾ ਹੋਇਆ ਦਿਹਾਂਤ
ਪੰਜਾਬੀ ਸਿਨੇਮਾ ਦੀ ਹਿੱਟ ਫਿਲਮ ‘ਨਿੱਕਾ ਜ਼ੈਲਦਾਰ’ ਵਿੱਚ ‘ਸ਼ਾਂਤੀ’ ਦਾ ਕਿਰਦਾਰ ਨਿਭਾ ਕੇ ਚਾਰੇ-ਪਾਸੇ ਤੋਂ ਪ੍ਰਸ਼ੰਸਾ ਹਾਸਿਲ ਕਰਨ ਵਾਲੀ ਮਸ਼ਹੂਰ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੂੰ ਵੱਡਾ ਸਦਮਾ ਲੱਗਿਆ ਹੈ। ਅਦਾਕਾਰਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

ਅਦਾਕਾਰਾ ਨੇ ਭਾਵਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਇੱਕ ਮਾਂ ਹੀ ਤਾਂ ਰਹਿ ਗਈ ਸੀ ਰੱਬਾ।” ਹਾਲਾਂਕਿ ਅਦਾਕਾਰਾ ਨੇ ਦਿਹਾਂਤ ਦੇ ਕਾਰਨਾਂ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਦੱਸ ਦੇਈਏ ਕਿ ਪੋਸਟ ਵਿੱਚ ਅਦਾਕਾਰਾ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੀ ਮਾਂ ਮਜੀਦਾ ਬੇਗ਼ਮ ਦਾ 8 ਮਾਰਚ ਨੂੰ ਇੰਤਕਾਲ ਹੋ ਗਿਆ ਹੈ। ਉਹਨਾਂ ਦੀ ਮੱਗਫ਼ਿਰਤ ਦੀ ਦੁਆ (ਕੁਲ) 10 ਮਾਰਚ 2026, ਦਿਨ ਮੰਗਲਵਾਰ ਨੂੰ ਸਵੇਰੇ 10:00 ਵਜੇ ਵਿਸ਼ਵਕਰਮਾ ਭਵਨ, ਮਾਨਸਾ ਵਿੱਚ ਪੜ੍ਹਿਆ ਜਾਵੇਗਾ ਜੀ।

ਇਹ ਵੀ ਪੜ੍ਹੋ : ਪਟਿਆਲਾ : ਵਾਚਮੈਨ ਨੂੰ ਥੱ.ਪ/ੜ ਮਾਰਨ ਦੇ ਮਾਮਲੇ ‘ਚ ਐਕਸ਼ਨ ! ASI ਲਾਈਨ ਹਾਜ਼ਰ, ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬੀ ਅਦਾਕਾਰਾ Nisha Bano ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਮਾਂ Majida Begam ਦਾ ਹੋਇਆ ਦਿਹਾਂਤ appeared first on Daily Post Punjabi.