major accident averted indigo flight Archives - Daily Post Punjabi

ਟਲਿਆ ਵੱਡਾ ਹਾਦਸਾ : ਲੈਂਡਿੰਗ ਦੌਰਾਨ ਇੰਡੀਗੋ ਫਲਾਈਟ ਦਾ ਫਟਿਆ ਟਾਇਰ, ਵਾਲ-ਵਾਲ ਬਚੇ ਯਾਤਰੀ
ਕਰਨਾਟਕ ਦੇ ਹੁਬਲੀ ਜ਼ਿਲੇ ਵਿੱਚ ਸੋਮਵਾਰ 14 ਜੂਨ ਸ਼ਾਮ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਹੈ। ਦਰਅਸਲ, ਇੱਥੇ ਲੈਂਡਿੰਗ ਦੌਰਾਨ ਇੰਡੀਗੋ ਦੇ ਜਹਾਜ ਦਾ ਟਾਇਰ ਫੱਟ ਗਿਆ ਸੀ।

major accident averted indigo flight

ਜਹਾਜ ਦਾ ਟਾਇਰ ਫੱਟਣ ਤੋਂ ਬਾਅਦ ਇੱਥੇ ਹੜਕੰਪ ਮੱਚ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਫਲਾਈਟ ਨੰਬਰ 6E-7979 ਕੇਰਲ ਦੇ ਕਨੂਰ ਤੋਂ ਕਰਨਾਟਕ ਦੇ ਹੁਬਲੀ ਆਈ ਸੀ। ਹੁਬਲੀ ਵਿੱਚ ਉਤਰਦੇ ਸਮੇਂ ਜਹਾਜ਼ ਦਾ ਟਾਇਰ ਅਚਾਨਕ ਫੱਟ ਗਿਆ।

ਇਹ ਵੀ ਪੜ੍ਹੋ : ਮੌਤਾਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਮੋਦੀ ਸਰਕਾਰ, ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਨਾਲ ਨਹੀਂ ਹੈ ਕੋਈ ਮਤਲਬ : ਓਵੈਸੀ

ਰਾਹਤ ਵਾਲੀ ਗੱਲ ਇਹ ਰਹੀ ਕਿ ਉਸ ਸਮੇਂ ਦੌਰਾਨ ਪਾਇਲਟ ਨੇ ਸਥਿਤੀ ਨੂੰ ਕਾਬੂ ਕਰ ਲਿਆ, ਜਿਸ ਕਾਰਨ ਕਿਸੇ ਵੀ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਨੁਕਸਾਨ ਨਹੀਂ ਪਹੁੰਚਿਆ।

ਇਹ ਵੀ ਦੇਖੋ : ਅੱਖਾਂ ਦੀ ਰੋਸ਼ਨੀ ਚਲੀ ਗਈ ਸੀ, ਤਾਂ ਵੀ ਧੁੱਪ ‘ਚ ਕਰਦਾ ਰਿਹਾ ਪਾਣੀ ਦੀ ਸੇਵਾ, ਰੱਬ ਦੀ ਮਿਹਰ ਨਾਲ ਹੋ ਗਿਆ ਚਮਤਕਾਰ

The post ਟਲਿਆ ਵੱਡਾ ਹਾਦਸਾ : ਲੈਂਡਿੰਗ ਦੌਰਾਨ ਇੰਡੀਗੋ ਫਲਾਈਟ ਦਾ ਫਟਿਆ ਟਾਇਰ, ਵਾਲ-ਵਾਲ ਬਚੇ ਯਾਤਰੀ appeared first on Daily Post Punjabi.