make up pic Archives - Daily Post Punjabi

ਟਵਿੰਕਲ ਖੰਨਾ ਦੀ ਬੇਟੀ ਨੇ ਆਪਣੀ ਮਾਂ ਦਾ ਕੀਤਾ ਅਜਿਹਾ ਮੇਕਅੱਪ,ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ
twinkle makeup daughter pic:ਬਾਲੀਵੁੱਡ ਅਦਾਕਾਰਾ ਟਵਿੰਕਲ ਖੰਨਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਦੀ ਬੇਟੀ ਨਿਤਾਰਾ ਨੇ ਆਪਣਾ ਮੇਕਓਵਰ ਕੀਤਾ, ਜਿਸ ਨੂੰ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। ਨਿਤਾਰਾ ਨੇ ਆਪਣੀ ਮੰਮੀ ਟਵਿੰਕਲ ਖੰਨਾ ਦਾ ਮੇਕਅੱਪ ਕਰਦੇ ਸਮੇਂ ਭਰਵੱਟਿਆਂ ਨੂੰ ਬਹੁਤ ਜਿਆਦਾ ਕਾਲਾ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਵੀ ਟਵਿੰਕਲ ਖੰਨਾ ਦਾ ਲੁੱਕ ਇਸ ਫੋਟੋ ਚ ਕਿਊਟ ਲੱਗ ਰਿਹਾ ਹੈ।

ਫੋਟੋ ਸ਼ੇਅਰ ਕਰਦੇ ਹੋਏ, ਉਸਨੇ ਕਿਹਾ ਕਿ ਉਸਦੀ ਬੇਟੀ ਨੇ ਇਹ ਮੇਕਅੱਪ ਕੀਤਾ ਹੈ। ਟਵਿੰਕਲ ਖੰਨਾ ਦੀ ਇਸ ਫੋਟੋ ਨੂੰ ਲੈ ਕੇ ਫੈਨਜ਼ ਵੀ ਕਾਫੀ ਕਮੈਂਟ ਕਰ ਰਹੇ ਹਨ। ਇੱਕ ਘੰਟਾ ਪਹਿਲਾਂ ਸਾਂਝੀ ਕੀਤੀ ਗਈ ਫੋਟੋ ‘ਤੇ ਹੁਣ ਤੱਕ 48,000 ਤੋਂ ਵੱਧ ਲਾਈਕ ਅਤੇ ਕੁਮੈਂਟ ਮਿਲ ਚੁੱਕੇ ਹਨ। ਫੋਟੋ ਸ਼ੇਅਰ ਕਰਦੇ ਹੋਏ ਟਵਿੰਕਲ ਖੰਨਾ ਨੇ ਲਿਖਿਆ, “ਮੈਨੂੰ ਬਹੁਤ ਘੱਟ ਮੇਕਓਵਰ ਮਿਲਿਆ ਹੈ। ਟਵਿੰਕਲ ਖੰਨਾ ਦੀ ਇਸ ਫੋਟੋ ‘ਤੇ ਟਿੱਪਣੀ ਕਰਦੇ ਹੋਏ,ਇੱਕ ਯੂਜ਼ਰ ਨੇ ਲਿਖਿਆ,”ਬਹੁਤ ਪਿਆਰਾ ਹੈ। ਬਾਕੀ ਦੇ ਸਾਥੀਆਂ ਨੇ ਟਵਿੰਕਲ ਖੰਨਾ ਦੀ ਫੋਟੋ ਨੂੰ ਦਿਲ ਦੇ ਆਕਾਰ ਦੇ ਇਮੋਜੀ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ।

ਟਵਿੰਕਲ ਖੰਨਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਮਦਰਸ ਡੇ ਦਿਨ, ਉਸਨੇ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੀ ਮਾਂ ਡਿੰਪਲ ਕਪਾਡੀਆ ਅਤੇ ਬੇਟੀ ਨਿਤਾਰਾ ਨਾਲ ਨਜ਼ਰ ਆਈ। ਮਾਂ ਦਿਵਸ ਦੇ ਮੌਕੇ ‘ਤੇ, ਉਸਨੇ ਇੱਕ ਖਾਸ ਸੰਦੇਸ਼ ਵੀ ਲਿਖਿਆ ਜਿਸ ਵਿੱਚ ਉਸਨੇ ਆਪਣੇ ਅਤੇ ਡਿੰਪਲ ਕਪਾਡੀਆ ਦੇ ਰਿਸ਼ਤੇ ਬਾਰੇ ਜ਼ਿਕਰ ਕੀਤਾ ਸੀ। ਅਕਸ਼ੇ ਅਤੇ ਟਵਿੰਕਲ ਜਿਆਦਾਤਰ ਮੌਕਿਆਂ ਤੇ ਆਪਣੀ ਬੇਟੀ ਨਿਤਾਰਾ ਦਾ ਚਿਹਰਾ ਛਿਪਾਉਂਦੇ ਨਜ਼ਰ ਆਉਂਦੇ ਸੀ।ਪਰ ਇਸ ਵਾਰ ਨਿਤਾਰਾ ਦਾ ਚਿਹਰਾ ਬਿਲਕੁਲ ਸਾਫ ਨਜ਼ਰ ਆ ਰਿਹਾ ਸੀ ਅਤੇ ਨਾਲ ਹੀ ਉਹ ਕੈਮਰੇ ਨੂੰ ਦੇਖ ਕੇ ਕੁੱਝ ਸਮਾਈਲ ਕਰਦੇ ਵੀ ਨਜ਼ਰ ਆ ਰਹੀ ਸੀ।

The post ਟਵਿੰਕਲ ਖੰਨਾ ਦੀ ਬੇਟੀ ਨੇ ਆਪਣੀ ਮਾਂ ਦਾ ਕੀਤਾ ਅਜਿਹਾ ਮੇਕਅੱਪ,ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ appeared first on Daily Post Punjabi.