makers of Pushpa 2 Archives - Daily Post Punjabi

‘ਪੁਸ਼ਪਾ 2’ ਦੇ ਟੀਜ਼ਰ ਤੋਂ ਬਾਅਦ ਹੁਣ ਮੇਕਰਸ ਕਰਨਗੇ ਫਿਲਮ ਦੇ ਪਹਿਲੇ ਗੀਤ ਨੂੰ ਜਲਦ ਹੀ ਰਿਲੀਜ਼
pushpa2 first song soon: ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2: ਦ ਰੂਲ’ ਦੇ ਰਿਲੀਜ਼ ਹੋਣ ‘ਚ ਅਜੇ ਕਾਫੀ ਸਮਾਂ ਹੈ ਪਰ ਪ੍ਰਸ਼ੰਸਕ ਪਹਿਲਾਂ ਹੀ ਗਿਣਤੀ ਕਰ ਰਹੇ ਹਨ। ਜਦੋਂ ਤੋਂ ਇਸ ਫਿਲਮ ‘ਚ ‘ਪੁਸ਼ਪਰਾਜ’ ਦੇ ਰੂਪ ‘ਚ ਅੱਲੂ ਅਰਜੁਨ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ, ਪ੍ਰਸ਼ੰਸਕਾਂ ਦੀ ਬੇਚੈਨੀ ਵਧ ਗਈ ਹੈ।

pushpa2 first song soon

ਜਦੋਂ ਨਿਰਮਾਤਾਵਾਂ ਨੇ ਰਸ਼ਮੀਕਾ ਮੰਡਾਨਾ ਅਤੇ ਅੱਲੂ ਅਰਜੁਨ ਦੀ ਪੈਨ ਇੰਡੀਆ ਰਿਲੀਜ਼ ਫਿਲਮ ‘ਪੁਸ਼ਪਾ 2’ ਦਾ ਟੀਜ਼ਰ ਰਿਲੀਜ਼ ਕੀਤਾ, ਤਾਂ ਇਸ ਨੇ ਯੂਟਿਊਬ ‘ਤੇ ਹਲਚਲ ਮਚਾ ਦਿੱਤੀ। ਪੁਸ਼ਪਾ 2 ਦੇ ਟੀਜ਼ਰ ਨੂੰ ਦੋ ਹਫ਼ਤਿਆਂ ਵਿੱਚ ਯੂਟਿਊਬ ‘ਤੇ 114 ਮਿਲੀਅਨ (11.4 ਕਰੋੜ) ਵਿਊਜ਼ ਮਿਲ ਚੁੱਕੇ ਹਨ। ‘ਪੁਸ਼ਪਾ 2’ ਦੇ ਧਮਾਕੇਦਾਰ ਟੀਜ਼ਰ ਦਾ ਉਤਸ਼ਾਹ ਘੱਟ ਹੋਣ ਤੋਂ ਪਹਿਲਾਂ ਹੀ, ਨਿਰਦੇਸ਼ਕ ਸੁਕੁਮਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਇਸ ਸਾਲ ਅਗਸਤ ਮਹੀਨੇ ‘ਚ ਰਿਲੀਜ਼ ਹੋਣ ਵਾਲੇ ‘ਪੁਸ਼ਪਾ: ਦਿ ਰੂਲ’ ਦੇ ਟ੍ਰੇਲਰ ਨੂੰ ਰਿਲੀਜ਼ ਹੋਣ ‘ਚ ਅਜੇ ਸਮਾਂ ਹੈ ਪਰ ਨਿਰਮਾਤਾ ਕਿਸੇ ਵੀ ਤਰੀਕੇ ਨਾਲ ਫਿਲਮ ਦੀ ਪੈਨ ਇੰਡੀਆ ਰਿਲੀਜ਼ ਨਾਲ ਦਰਸ਼ਕਾਂ ਨੂੰ ਜੋੜੀ ਰੱਖਣਾ ਚਾਹੁੰਦੇ ਹਨ। ਹੁਣ ਜੇਕਰ ਖਬਰਾਂ ਦੀ ਮੰਨੀਏ ਤਾਂ ਟੀਜ਼ਰ ਤੋਂ ਬਾਅਦ ਮੇਕਰਸ ਹੁਣ ਪੁਸ਼ਪਾ 2: ਦ ਰੂਲ ਦੇ ਪਹਿਲੇ ਗੀਤ ਨੂੰ ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ।

THE WORLD WILL SING THE PRAISE OF PUSHPA RAJ #Pushpa2TheRule First Single #PushpaPushpa Lyrical Promo out tomorrow at 4:05 PM

Rockstar @ThisIsDSP Musical #Pushpa2FirstSingle

Grand release worldwide on 15th AUG 2024

Icon Star @alluarjun @iamRashmika… pic.twitter.com/F6CqyMNUZT

— Pushpa (@PushpaMovie) April 23, 2024

ਖਬਰਾਂ ਮੁਤਾਬਕ ਮੇਕਰਸ ਮਈ ਦੇ ਪਹਿਲੇ ਹਫਤੇ ਅਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ‘ਪੁਸ਼ਪਾ-2’ ਦਾ ਪਹਿਲਾ ਗੀਤ ਰਿਲੀਜ਼ ਕਰਨਗੇ। ਜਿਸ ਗੀਤ ਵਿੱਚ ਅੱਲੂ ਅਰਜੁਨ ਆਪਣਾ ਜਾਦੂ ਦਿਖਾਉਣਗੇ, ਉਹ ਚੰਦਰ ਬੋਸ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਦੇਵੀ ਸ਼੍ਰੀ ਪ੍ਰਸਾਦ ਦੁਆਰਾ ਗਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਗੀਤ ‘ਚ ਅੱਲੂ ਅਰਜੁਨ ਦੇ ਕਿਰਦਾਰ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਗੀਤ ਦਾ ਟੀਜ਼ਰ ਬੁੱਧਵਾਰ ਨੂੰ ਰਿਲੀਜ਼ ਹੋਵੇਗਾ। ‘ਪੁਸ਼ਪਾ 2’ ਦਾ ਬਜਟ ਲਗਭਗ 200 ਕਰੋੜ ਰੁਪਏ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਆਪਣੇ ਪਹਿਲੇ ਭਾਗ ਦਾ ਬਾਕਸ ਆਫਿਸ ਰਿਕਾਰਡ ਤੋੜ ਸਕਦੀ ਹੈ। ‘ਪੁਸ਼ਪਾ 2’ ‘ਚ ਕਈ ਹੋਰ ਨਵੇਂ ਕਲਾਕਾਰ ਵੀ ਐਂਟਰੀ ਕਰਨ ਜਾ ਰਹੇ ਹਨ। ਇਹ ਫਿਲਮ ਬਾਕਸ ਆਫਿਸ ‘ਤੇ ਰੋਹਿਤ ਸ਼ੈੱਟੀ ਅਤੇ ਅਜੇ ਦੇਵਗਨ ਸਟਾਰਰ ਫਿਲਮ ‘ਸਿੰਘਮ ਅਗੇਨ’ ਨੂੰ ਟੱਕਰ ਦੇ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ‘ਪੁਸ਼ਪਾ 2’ ਦੇ ਟੀਜ਼ਰ ਤੋਂ ਬਾਅਦ ਹੁਣ ਮੇਕਰਸ ਕਰਨਗੇ ਫਿਲਮ ਦੇ ਪਹਿਲੇ ਗੀਤ ਨੂੰ ਜਲਦ ਹੀ ਰਿਲੀਜ਼ appeared first on Daily Post Punjabi.