Malaika Arora health update Archives - Daily Post Punjabi

ਅਦਾਕਾਰਾ ਮਲਾਇਕਾ ਅਰੋੜਾ ਦੀ ਸਿਹਤ ‘ਚ ਹੋਇਆ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
Malaika Arora health update: ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਦਾਕਾਰਾ ਮਲਾਇਕਾ ਅਰੋੜਾ ਦੇ ਐਕਸੀਡੈਂਟ ਦੀ ਖਬਰ ਸਾਹਮਣੇ ਆਉਣ ‘ਤੇ ਲੱਖਾਂ ਪ੍ਰਸ਼ੰਸਕ ਹੈਰਾਨ ਰਹਿ ਗਏ। ਮਲਾਇਕਾ ਦਾ ਪਿਛਲੇ ਦਿਨੀਂ ਖੋਪਲੀ ਐਕਸਪ੍ਰੈੱਸ ਵੇਅ ‘ਤੇ ਕਾਰ ਐਕਸੀਡੇੰਟ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

Malaika Arora health update

ਪਰ ਰਾਹਤ ਦੀ ਗੱਲ ਇਹ ਹੈ ਕਿ ਅਦਾਕਾਰਾ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਅਤੇ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਹੁਣ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਲਾਇਕਾ ਅਰੋੜਾ ਦਾ ਹਸਪਤਾਲ ‘ਚ ਸੀਟੀ ਸਕੈਨ ਕੀਤਾ ਗਿਆ, ਜਿਸ ਦੀ ਰਿਪੋਰਟ ਨਾਰਮਲ ਆਈ ਪਰ ਫਿਰ ਵੀ ਮਲਾਇਕਾ ਨੂੰ ਰਾਤ ਭਰ ਹਸਪਤਾਲ ‘ਚ ਨਿਗਰਾਨੀ ‘ਚ ਰੱਖਿਆ ਗਿਆ। ਤਾਜ਼ਾ ਰਿਪੋਰਟ ਮੁਤਾਬਕ ਮਲਾਇਕਾ ਹੁਣ ਡਿਸਚਾਰਜ ਹੋ ਕੇ ਆਪਣੇ ਘਰ ਆ ਗਈ ਹੈ। ਇਸ ਤੋਂ ਪਹਿਲਾਂ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਨੇ ਵੀ ਮਲਾਇਕਾ ਦੀ ਸਿਹਤ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਸੀ ਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਮਲਾਇਕਾ ਅਰੋੜਾ ਨਾਲ ਹਾਦਸਾ ਖੋਪੋਲੀ ਐਕਸਪ੍ਰੈਸ ਵੇਅ ‘ਤੇ ਹੋਇਆ। ਹਾਦਸੇ ਤੋਂ ਬਾਅਦ ਅਦਾਕਾਰਾ ਨੂੰ ਇਲਾਜ ਲਈ ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਦਸੇ ‘ਚ ਮਲਾਇਕਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਮਲਾਇਕਾ ਅਰੋੜਾ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਮਲਾਇਕਾ ਅਰੋੜਾ ਨੂੰ ਟਾਂਕੇ ਲੱਗੇ ਹਨ ਅਤੇ ਉਹ ਹੁਣ ਠੀਕ ਮਹਿਸੂਸ ਕਰ ਰਹੀ ਹੈ। ਹਾਲਾਂਕਿ ਇਸ ਹਾਦਸੇ ਕਾਰਨ ਮਲਾਇਕਾ ਅਰੋੜਾ ਕਾਫੀ ਸਦਮੇ ‘ਚ ਚਲੀ ਗਈ ਹੈ। ਹੁਣ ਉਹ ਬਿਹਤਰ ਹੈ। ਉਸ ਦੇ ਸਿਰ ‘ਤੇ ਕੋਈ ਵੱਡੀ ਸੱਟ ਨਹੀਂ ਲੱਗੀ ਹੈ। ਦੱਸ ਦੇਈਏ ਕਿ ਜਦੋਂ ਮਲਾਇਕਾ ਅਰੋੜਾ ਦਾ ਐਕਸੀਡੈਂਟ ਹੋਇਆ ਸੀ ਤਾਂ ਉਹ ਆਪਣੀ ਰੇਂਜ ਰੋਵਰ ਗੱਡੀ ਵਿੱਚ ਸੀ। ਉਸ ਦੀ ਕਾਰ ਦੋ ਵਾਹਨਾਂ ਵਿਚਕਾਰ ਫਸ ਗਈ ਅਤੇ ਹਾਦਸਾ ਵਾਪਰ ਗਿਆ। ਪਰ ਕਿਹਾ ਜਾਂਦਾ ਹੈ ਕਿ ਅੰਤ ਚੰਗਾ ਹੋਵੇ ਤਾਂ ਸਭ ਠੀਕ ਹੈ। ਮਲਾਇਕਾ ਦੇ ਡਿਸਚਾਰਜ ਹੋਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ ‘ਤੇ ਇਕ ਵਾਰ ਫਿਰ ਮੁਸਕਰਾਹਟ ਆ ਗਈ ਹੈ।

The post ਅਦਾਕਾਰਾ ਮਲਾਇਕਾ ਅਰੋੜਾ ਦੀ ਸਿਹਤ ‘ਚ ਹੋਇਆ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ appeared first on Daily Post Punjabi.