Malaika Arora Khan family story Archives - Daily Post Punjabi

ਵਿਆਹ ਤੋਂ ਅਗਲੇ ਹੀ ਦਿਨ ਮਲਾਇਕਾ ਨਾਲ ਪਰਿਵਾਰ ਨੇ ਕੀਤਾ ਸੀ ਅਜਿਹਾ ਵਰਤਾਅ
Malaika Arora Khan family story : ਬਾਲੀਵੁਡ ਅਦਾਕਾਰ ਅਤੇ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੇ ਪਤਨੀ ਮਲਾਇਕਾ ਅਰੋੜਾ ਨਾਲ ਸਾਲ 2017 ਵਿੱਚ 19 ਸਾਲ ਦੇ ਵਿਆਹ ਨੂੰ ਖਤਮ ਕਰ ਦਿੱਤਾ ਤੇ ਇੱਕ – ਦੂਜੇ ਤੋਂ ਤਲਾਕ ਲੈ ਲਿਆ ਸੀ। ਜਦੋਂ ਦੋਨਾਂ ਦੇ ਤਲਾਕ ਦੀਆਂ ਖਬਰਾਂ ਸਾਹਮਣੇ ਆਈਆਂ ਤਾਂ ਘਰਵਾਲਿਆਂ ਦੇ ਨਾਲ – ਨਾਲ ਇਨ੍ਹਾਂ ਦੇ ਫੈਨਜ਼ ਵੀ ਕਾਫ਼ੀ ਨਿਰਾਸ਼ ਹੋਏ ਪਰ ਤਲਾਕ ਤੋਂ ਬਾਅਦ ਅੱਜ ਵੀ ਦੋਨਾਂ ਵਿੱਚ ਕਾਫ਼ੀ ਚੰਗੀ ਦੋਸਤੀ ਹੈ ਅਤੇ ਦੋਨੋਂ ਹਰ ਸੁਖ – ਦੁੱਖ ਵਿੱਚ ਇੱਕ – ਦੂਜੇ ਦੇ ਨਾਲ ਵਿਖਾਈ ਦਿੰਦੇ ਹਨ। ਦੋਨਾਂ ਦੳ ਵਿਆਹ ਸਾਲ 1998 ਵਿੱਚ ਹੋਇਆ ਸੀ।

Malaika Arora Khan family story

ਦੋਨਾਂ ਦਾ ਇੱਕ ਪੁੱਤਰ ਵੀ ਹੈ, ਜਿਸ ਦਾ ਨਾਮ ਅਰਹਾਨ ਖਾਨ ਹੈ। ਤਲਾਕ ਤੋਂ ਬਾਅਦ ਜਿੱਥੇ ਇੱਕ ਪਾਸੇ ਮਲਾਇਕਾ ਅਰੋੜਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ ਤਾਂ ਉਥੇ ਹੀ ਅਰਬਾਜ਼ ਵੀ ਆਪਣੀ ਜਿੰਦਗੀ ਵਿੱਚ ਜਾਰਜਿਆ ਨੂੰ ਲਿਆ ਚੁੱਕੇ ਹਨ। ਇਸ ਵਿੱਚ ਸੋਸ਼ਲ ਮੀਡੀਆ ਉੱਤੇ ਮਲਾਇਕਾ ਅਰੋੜਾ ਦਾ ਇੱਕ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ਵਿੱਚ ਅਦਾਕਾਰਾ ਨੇ ਉਸ ਦਿਨ ਦੇ ਬਾਰੇ ਵਿੱਚ ਦੱਸਿਆ,  ਜਦੋਂ ਉਹ ਪਹਿਲੀ ਵਾਰ ਅਰਬਾਜ ਦੇ ਘਰ ਗਈ ਸੀ।

Malaika Arora Khan family story

ਮਲਾਇਕਾ ਅਰੋੜਾ ਦੇ ਮੁਤਾਬਕ, ਜਦੋਂ ਉਹ ਪਹਿਲੀ ਵਾਰ ਅਰਬਾਜ਼ ਦੇ ਘਰ ਗਈ ਸੀ ਤਾਂ ਸਭ ਨੇ ਬਾਹਾਂ ਖੋਲਕੇ ਉਨ੍ਹਾਂ ਦਾ ਵੈਲਕਮ ਕੀਤਾ ਸੀ। ਮੈਂ ਵੇਖਿਆ ਕਿ ਸੋਹੇਲ ਡੈਨਿਮ ਸ਼ਾਰਟਸ ਅਤੇ ਸੁਨਹਿਰੇ ਵਾਲਾਂ ਦੇ ਨਾਲ ਆਪਣੇ ਘਰ ਦੀ ਛੱਤ ਉੱਤੇ ਧੁੱਪ ਸੇਕ ਰਹੇ ਸਨ। ਮੈਨੂੰ ਲੱਗਾ ਕਿ ਇਹ ਤਾਂ ਬਿਲਕੁੱਲ ਮੇਰੇ ਘਰ ਦੇ ਵਰਗਾ ਹੈ।  ਮੈਨੂੰ ਲਗਾ ਕਿ ਇਹ ਤਾਂ ਸਹੀ ਵਿੱਚ ਸਾਰਿਆ ਨੂੰ ਐਕਸੈਪਟ ਕਰਨ ਵਾਲੀ ਫੈਮਿਲੀ ਹੈ। ਮਲਾਇਕਾ ਨੇ ਅੱਗੇ ਕਿਹਾ ,  ਸੱਚ ਕਹਾਂ ਤਾਂ ਉਹ ਇੱਕ ਅਜਿਹੀ ਫੈਮਿਲੀ ਸੀ ,  ਜੋ ਤੁਹਾਡੇ ‘ਤੇ ਕੋਈ ਦਬਾਅ ਨਹੀਂ ਪਾਉਂਦੀ ਕਿ ਤੁਹਾਨੂੰ ਅਜਿਹਾ ਹੋਣਾ ਚਾਹੀਦਾ ਹੈ, ਜਾਂ ਤੁਹਾਨੂੰ ਇਹਨਾਂ ਆਦੇਸ਼ਾਂ ਦਾ ਪਾਲਣ ਕਰਨਾ ਪਵੇਗਾ।

ਅਜਿਹਾ ਕਦੇ ਨਹੀਂ ਹੋਇਆ। ਪਹਿਲੇ ਦਿਨ ਤੋਂ ਹੀ ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਬਾਹਾਂ ਫੈਲਾਕੇ ਮੇਰਾ ਸਵਾਗਤ ਕੀਤਾ।  ਮੈਨੂੰ ਯਾਦ ਹੈ ਪਹਿਲੇ ਦਿਨ ਹੀ ਪਰਿਵਾਰ ਨੇ ਮੈਨੂੰ ਸਵੀਕਾਰ ਕਰ ਲਿਆ ਸੀ ਅਤੇ ਅੱਜ ਵੀ ਮੇਰੇ ਨਾਲ ਅਜਿਹਾ ਹੀ ਹੁੰਦਾ ਹੈ ਸਿਰਫ ਘਰ ਦੀ ਛੱਤ ਬਦਲੀ ਹੈ ਬਾਕਿ ਸੁਭਾਅ ਉਹੋ ਜਿਹਾ ਹੀ ਹੈ। ਸਿਰਫ ਮੇਰੇ ਨਾਲ ਹੀ ਨਹੀਂ ਉਸ ਘਰ ਵਿੱਚ ਜੋ ਵੀ ਕਦਮ ਰੱਖਦਾ ਹੈ ਉਸ ਦੇ ਨਾਲ ਅਜਿਹਾ ਹੀ ਸੁਭਾਅ ਕੀਤਾ ਜਾਂਦਾ ਹੈ।

The post ਵਿਆਹ ਤੋਂ ਅਗਲੇ ਹੀ ਦਿਨ ਮਲਾਇਕਾ ਨਾਲ ਪਰਿਵਾਰ ਨੇ ਕੀਤਾ ਸੀ ਅਜਿਹਾ ਵਰਤਾਅ appeared first on Daily Post Punjabi.