Malawi Archives - Daily Post Punjabi

ਅਫਰੀਕੀ ਦੇਸ਼ ਮਲਾਵੀ ‘ਚ ਚੱਕਰਵਾਤੀ ਤੂਫਾਨ Freddy ਨੇ ਮਚਾਈ ਤਬਾਹੀ, 300 ਤੋਂ ਵੱਧ ਲੋਕਾਂ ਦੀ ਮੌ.ਤ
ਸਿਰਫ ਦੋ ਕਰੋੜ ਦੀ ਆਬਾਦੀ ਵਾਲੇ ਗਰੀਬ ਅਫਰੀਕੀ ਦੇਸ਼ ਮਲਾਵੀ ‘ਤੇ ਮੌਸਮ ਦੀ ਮਾਰ ਮੁਸੀਬਤ ਬਣ ਕੇ ਟੁੱਟੀ ਹੈ । ਇਸ ਲੈਂਡਲਾਕਡ ਦੇਸ਼ ਵਿੱਚ ਹਾਲ ਹੀ ਵਿੱਚ ਆਏ ਚੱਕਰਵਾਤ ਤੂਫ਼ਾਨ ਫਰੈਡੀ ਨੇ ਭਿਆਨਕ ਤਬਾਹੀ ਮਚਾਈ ਹੈ । ਜਿਸ ਵਿੱਚ ਹੁਣ ਤੱਕ 326 ਲੋਕਾਂ ਦੀ ਮੌ.ਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹੀਂ ਦਿਨੀਂ ਮਲਾਵੀ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਮੀਂਹ ਅਤੇ ਹੜ੍ਹਾਂ ਕਾਰਨ ਕਈ ਸੜਕਾਂ ਜ਼ਮੀਨ ਵਿੱਚ ਧਸ ਗਈਆਂ ਹਨ ।

Cyclone Freddy

ਤੂਫਾਨ ਦਾ ਸਭ ਤੋਂ ਵੱਧ ਪ੍ਰਭਾਵ ਬਲੈਂਟਾਇਰ ਸ਼ਹਿਰ ਦੇ ਆਸਪਾਸ ਦੇਖਿਆ ਗਿਆ ਹੈ । ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਅਨੁਸਾਰ ਫਰੈਡੀ ਦੱਖਣੀ ਗੋਲਾਅਰਧ ਵਿੱਚ ਹੁਣ ਤੱਕ ਆਏ ਤੂਫ਼ਾਨਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੋ ਸਕਦਾ ਹੈ । ਇਹ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਗਰਮ ਖੰਡੀ ਚੱਕਰਵਾਤ ਵੀ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿਚ ਅੱਜ ਤੋਂ 4 ਦਿਨ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਯੈਲੋ ਅਲਰਟ

ਦੱਸ ਦੇਈਏ ਕਿ ਇਸ ਭਿਆਨਕ ਤੂਫਾਨ ਨੇ ਮੱਧ ਮੋਜ਼ਾਮਬਿਕ ਨੂੰ ਤਬਾਹ ਕਰ ਦਿੱਤਾ ਹੈ । ਤੂਫਾਨ ਦਾ ਰੂਪ ਇੰਨਾ ਭਿਆਨਕ ਹੈ ਕਿ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਜ਼ਮੀਨ ਖਿਸਕਣ ਕਾਰਨ ਮਲਾਵੀ ਵਾਲੇ ਪਾਸੇ ਕਵਿਲੀਮਨ ਬੰਦਰਗਾਹ ਦੇ ਆਲੇ-ਦੁਆਲੇ ਹੜ੍ਹ ਦੀ ਸਥਿਤੀ ਬਣ ਗਈ ਹੈ । ਮਲਾਵੀ ਆਪਣੇ ਇਤਿਹਾਸ ਦੇ ਸਭ ਤੋਂ ਘਾਤਕ ਹੈਜ਼ੇ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਫਰੈਡੀ ਕਾਰਨ ਭਾਰੀ ਮੀਂਹ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਫਰੀਕੀ ਦੇਸ਼ ਮਲਾਵੀ ‘ਚ ਚੱਕਰਵਾਤੀ ਤੂਫਾਨ Freddy ਨੇ ਮਚਾਈ ਤਬਾਹੀ, 300 ਤੋਂ ਵੱਧ ਲੋਕਾਂ ਦੀ ਮੌ.ਤ appeared first on Daily Post Punjabi.