maldives Archives - Daily Post Punjabi

ਬਨੂੜ ਦੀ ਨਵ-ਵਿਆਹੁਤਾ ਨੇ ਮਾਲਦੀਵ ’ਚ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼, ਪਤੀ ‘ਤੇ ਲੱਗੇ ਇਲਜ਼ਾਮ
ਪੰਜਾਬ ਦੇ ਬਨੂੜ ਦੀ 24 ਸਾਲਾ ਇੱਕ ਨਵ-ਵਿਆਹੁਤਾ ਵੱਲੋਂ ਮਾਲਦੀਵ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਵਾਰਡ ਨੰਬਰ ਚਾਰ ਦੇ ਆਹਲੂਵਾਲੀਆ ਮੁਹੱਲਾ ਦੇ ਵਸਨੀਕ ਸੁਖਦੇਵ ਸਿੰਘ ਦੀ ਮਾਲਦੀਵ ਰਹਿੰਦੀ ਧੀ ਗੁਰਪ੍ਰੀਤ ਕੌਰ (24) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹ 6 ਮਹੀਨੇ ਪਹਿਲਾਂ ਹੀ ਵਰਕ ਪਰਮਿਟ ‘ਤੇ ਮਾਲਦੀਵ ਗਈ ਸੀ।

ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਬੇਟੀ ਬੀਕਾਮ ਆਨਰਜ਼ ਪਾਸ ਸੀ। ਪਿਛਲੇ ਸਾਲ ਅਪ੍ਰੈਲ ਵਿਚ ਜ਼ੀਰਾ (ਫ਼ਿਰੋਜ਼ਪੁਰ) ਦੇ ਸਾਗਰ ਅਰੋੜਾ ਨਾਲ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਪ੍ਰੇਮ ਵਿਆਹ ਹੋਇਆ ਸੀ। ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਥਾਣਾ ਬਨੂੜ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੇ ਪਤੀ ਸਾਗਰ ਅਰੋੜਾ ‘ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਲਗਾਏ ਹਨ।

ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦਾ ਪਤੀ ਇੱਥੇ ਹੀ ਸੀ। 11 ਜੂਨ ਨੂੰ ਪਰਿਵਾਰ ਦੀ ਗੁਰਪ੍ਰੀਤ ਕੌਰ ਨਾਲ ਗੱਲ ਹੋਈ ਸੀ। ਉਸੇ ਰਾਤ ਇਹ ਘਟਨਾ ਵਾਪਰ ਗਈ, ਜਿਸ ਬਾਰੇ ਉਸ ਦੀ ਸਹੇਲੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁੱਝ ਦਿਨ ਪਹਿਲਾਂ ਗੁਰਪ੍ਰੀਤ ਕੌਰ ਦਾ ਪਤੀ ਉਸ ਨਾਲ ਗੱਲ ਨਹੀਂ ਕਰ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਪੁਲਿਸ ਤੋਂ ਉਸ ਦੀ ਬੇਟੀ ਨੂੰ ਖ਼ੁਦਕਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਸ੍ਰੀ ਫਤਿਹਗੜ੍ਹ ਸਾਹਿਬ : ਪਿੰਡ ਚੁੰਨੀ ਨੇੜੇ 3 ਕਾਰਾਂ ਵਿਚਾਲੇ ਹੋਈ ਜ਼ਬ/ਰ.ਦਸਤ ਟੱ.ਕ/ਰ, ਹਾ.ਦ/ਸੇ ‘ਚ 2 ਦੀ ਗਈ ਜਾ/ਨ

ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਧੀ ਦੀ ਲਾਸ਼ ਕੱਲ੍ਹ ਹੀ ਮਾਲਦੀਵ ਤੋਂ ਦਿੱਲੀ ਏਅਰਪੋਰਟ ‘ਤੇ ਪਹੁੰਚੀ ਸੀ ਤੇ ਅੱਜ ਉਸ ਦਾ ਸਬ ਇੰਸਪੈਕਟਰ ਬਹਾਦਰ ਰਾਮ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਪੋਸਟਮਾਰਟਮ ਕਰਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਵੱਲੋਂ ਖ਼ੁਦਕਸ਼ੀ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮਾਲਦੀਵ ਦੀ ਪੁਲਿਸ ਵੱਲੋਂ ਵਾਰਦਾਤ ਅਤੇ ਮੌਕੇ ‘ਤੇ ਕੀਤੀ ਪੜਤਾਲ ਬਾਰੇ ਦਸਤਾਵੇਜ਼ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਫ਼ਾਰਸੀ ਵਿੱਚ ਹਨ, ਜਿਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ, ਮ੍ਰਿਤਕਾ ਦੇ ਪਿਤਾ ਦੇ ਬਿਆਨ, ਮਾਲਦੀਵ ਦੀ ਪੁਲਿਸ ਵੱਲੋਂ ਕੀਤੀ ਕਾਰਵਾਈ, ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਨੂੜ ਦੀ ਨਵ-ਵਿਆਹੁਤਾ ਨੇ ਮਾਲਦੀਵ ’ਚ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਗਈ ਸੀ ਵਿਦੇਸ਼, ਪਤੀ ‘ਤੇ ਲੱਗੇ ਇਲਜ਼ਾਮ appeared first on Daily Post Punjabi.

ਹਿੰਦ ਮਹਾਂਸਾਗਰ ‘ਚ ਮਾਲਦੀਵ-ਸ੍ਰੀਲੰਕਾ ਨੇੜੇ ਡਿੱਗਿਆ ਬੇਕਾਬੂ ਚੀਨੀ ਰਾਕੇਟ ਦਾ ਮਲਬਾ, ਟਲਿਆ ਵੱਡਾ ਖਤਰਾ
China rocket debris disintegrates: ਬੀਜਿੰਗ: ਚੀਨ ਦਾ ਬੇਕਾਬੂ 5B ਰਾਕੇਟ ਹੁਣ ਖ਼ਤਰੇ ਦਾ ਕਾਰਨ ਨਹੀਂ ਬਣੇਗਾ। ਚੀਨ ਦੀ ਪੁਲਾੜ ਏਜੰਸੀ ਨੇ ਦੱਸਿਆ ਕਿ ਇਸ ਦਾ ਵੱਡਾ ਹਿੱਸਾ ਹਿੰਦ ਮਹਾਂਸਾਗਰ ਵਿੱਚ ਡਿੱਗ ਗਿਆ ਹੈ । ਉੱਥੇ ਹੀ ਇਸ ਰਾਕੇਟ ਦਾ ਇੱਕ ਵੱਡਾ ਹਿੱਸਾ ਵਾਯੂਮੰਡਲ ਵਿੱਚ ਦਾਖਲ ਹੁੰਦੇ ਹੀ ਖ਼ਤਮ ਹੋ ਗਿਆ ਸੀ। ਦੁਨੀਆ ਭਰ ਦੇ ਵਿਗਿਆਨੀ ਰਾਕੇਟ ਦੇ ਕਰੈਸ਼ ਲੈਂਡਿੰਗ ਬਾਰੇ ਚਿੰਤਤ ਸਨ ।

China rocket debris disintegrates

ਦਰਅਸਲ, ਚੀਨੀ ਰਾਕੇਟ ਦਾ ਇੱਕ ਬੇਕਾਬੂ ਵੱਡਾ ਹਿੱਸਾ ਖਤਰੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਸੀ। ਇਸਦੇ 9 ਮਈ ਨੂੰ ਧਰਤੀ ‘ਤੇ ਡਿੱਗਣ ਦਾ ਡਰ ਸੀ, ਪਰ ਇਸ ਦੀ ਲੈਂਡਿੰਗ ਨੂੰ ਲੈ ਕੇ ਕੋਈ ਸਹੀ ਜਾਣਕਾਰੀ ਨਹੀਂ ਮਿਲ ਸਕੀ ਸੀ । ਨਾਸਾ ਸਮੇਤ ਦੁਨੀਆ ਭਰ ਦੀਆਂ ਪੁਲਾੜ ਏਜੰਸੀਆਂ ਨੇ ਇਸ ‘ਤੇ ਆਪਣੀ ਨਜ਼ਰ ਟਿਕਾਈ ਹੋਈ ਸੀ । ਲਾਂਗ ਮਾਰਚ 5B ਰਾਕੇਟ ਦੇ ਮੁੱਖ ਪੜਾਅ ਦਾ ਭਾਰ 21 ਟਨ ਸੀ। ਜੇ ਰਾਕੇਟ ਦਾ ਇਹ ਹਿੱਸਾ ਕਿਸੇ ਆਬਾਦੀ ਵਾਲੇ ਖੇਤਰ ਵਿੱਚ ਡਿੱਗਦਾ ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਸੀ।

China rocket debris disintegrates

ਇਸ ਬਾਰੇ ਬੀਜਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਂਗ ਮਾਰਚ -5 ਬੀ ਰਾਕੇਟ ਦੇ ਫ੍ਰੀਫਾਲ ਹਿੱਸੇ ਤੋਂ ਘੱਟ ਜੋਖਿਮ ਸੀ। ਦੱਸ ਦੇਈਏ ਕਿ 29 ਅਪ੍ਰੈਲ ਨੂੰ ਚੀਨ ਦੇ ਨਵੇਂ ਪੁਲਾੜ ਸਟੇਸ਼ਨ ਦੇ ਪਹਿਲੇ ਮੈਡਿਊਲ ਨੂੰ ਧਰਤੀ ਦੇ ਚੱਕਰ ਵਿੱਚ ਲਾਂਚ ਕੀਤਾ ਗਿਆ ਸੀ। ਚੀਨੀ ਏਜੰਸੀ ਨੇ ਦੱਸਿਆ ਕਿ ਰਾਕੇਟ ਦਾ ਜ਼ਿਆਦਾਤਰ ਹਿੱਸਾ ਵਾਯੂਮੰਡਲ ਵਿੱਚ ਦਾਖਲ ਹੁੰਦੇ ਹੀ ਤਬਾਹ ਹੋ ਗਿਆ ਸੀ।

ਦੱਸ ਦੇਈਏ ਕਿ ਅਮਰੀਕੀ ਫੌਜੀ ਡਾਟਾ ‘ਤੇ ਅਧਾਰਿਤ ਨਿਗਰਾਨੀ ਸੇਵਾ ਸਪੇਸ-ਟਰੈਕ ਨੇ ਵੀ ਚੀਨੀ ਰਾਕੇਟ ਦੇ ਮਲਬੇ ਦੀ ਪੁਸ਼ਟੀ ਕੀਤੀ। ਇਸ ਸਬੰਧੀ ਸਪੇਸ ਟ੍ਰੈਕ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ।  ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਜਿਹੜੇ ਲੋਕ #LongMarch5B ਦੀ ਰੀ-ਐਂਟਰੀ ਨੂੰ ਫੋਲੋ ਕਰ ਰਹੇ ਸਨ ਉਹ ਹੁਣ ਚੈਨ ਦਾ ਸਾਹ ਲੈ ਸਕਦੇ ਹਨ।

ਇਹ ਵੀ ਦੇਖੋ: Diljit ਤੋਂ ਲੈ ਕੇ Zareen Khan ਕਿਉਂ ਹੋਈ ਨਿੱਕੇ Sardar ਦੀ ਫੈਨ ! ਸੜਕ ਤੇ ਲੋਕ ਵੀ ਰੋਕ ਕੇ ਖਿਚਵਾਉਂਦੇ ਨੇ ਫੋਟੋਆਂ

The post ਹਿੰਦ ਮਹਾਂਸਾਗਰ ‘ਚ ਮਾਲਦੀਵ-ਸ੍ਰੀਲੰਕਾ ਨੇੜੇ ਡਿੱਗਿਆ ਬੇਕਾਬੂ ਚੀਨੀ ਰਾਕੇਟ ਦਾ ਮਲਬਾ, ਟਲਿਆ ਵੱਡਾ ਖਤਰਾ appeared first on Daily Post Punjabi.

ਮਾਲਦੀਵ ਨੇ ਨਾਕਾਮ ਕੀਤੀ ਪਾਕਿਸਤਾਨ ਦੀ ਚਾਲ, ਇਸਲਾਮੋਫੋਬੀਆ ਦੇ ਆਰੋਪ ‘ਤੇ ਦਿੱਤਾ ਭਾਰਤ ਦਾ ਸਾਥ
Maldives defends India: ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਾਲਦੀਵ ਨੇ ਭਾਰਤ ਦਾ ਸਮਰਥਨ ਕੀਤਾ ਅਤੇ ਤੁਰੰਤ ਜਵਾਬ ਦੇ ਕੇ ਪਾਕਿਸਤਾਨ ਨੂੰ ਝਟਕਾ ਦਿੱਤਾ । ਸੰਗਠਨ ਇਸਲਾਮਿਕ ਸਹਿਕਾਰਤਾ (OIC) ਦੀ ਇੱਕ ਵਰਚੁਅਲ ਬੈਠਕ ਵਿੱਚ ਪਾਕਿਸਤਾਨ ਨੇ ਭਾਰਤ ‘ਤੇ ਇਸਲਾਮੋਫੋਬੀਆ ਫੈਲਾਉਣ ਦਾ ਦੋਸ਼ ਲਗਾਇਆ ਹੈ । ਇਸ ਮਾਮਲੇ ਵਿੱਚ ਮਾਲਦੀਵ ਨੇ ਕਿਹਾ ਕਿ ਉਹ ਭਾਰਤ ਖਿਲਾਫ਼ ਕਿਸੇ ਵੀ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ । ਇਸ ਤੋਂ ਬਾਅਦ ਭਾਰਤੀ ਰਾਜਦੂਤ ਨੇ ਫਿਰ ਮਾਲਦੀਵ ਦਾ ਧਰਮ ਨਿਰਪੱਖ ਸੋਚ ਅਤੇ ਵਿਭਿੰਨ ਭਾਰਤੀ ਸਮਾਜ ਦੀ ਸਹਾਇਤਾ ਲਈ ਧੰਨਵਾਦ ਕੀਤਾ ਹੈ ।

Maldives defends India

OIC ਦੀ ਬੈਠਕ ਵਿੱਚ ਮਾਲਦੀਵ ਦੇ ਸਥਾਈ ਪ੍ਰਤੀਨਿਧੀ ਥਿਲਮੀਜਾ ਹੁਸੈਨ ਨੇ ਕਿਹਾ ਕਿ ਬਹੁਸਭਿਆਚਾਰਕ ਸਮਾਜ ਵਿੱਚ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ।  ਇੱਥੇ 200 ਮਿਲੀਅਨ ਤੋਂ ਵੱਧ ਮੁਸਲਮਾਨ ਰਹਿੰਦੇ ਹਨ । ਸੋਸ਼ਲ ਮੀਡੀਆ ‘ਤੇ ਫੈਲੇ ਕੁਝ ਸ਼ਬਦ ਭਾਰਤ ਦੇ 130 ਕਰੋੜ ਲੋਕਾਂ ਦੀ ਰਾਏ ਸਮਝੀ ਨਹੀਂ ਜਾ ਸਕਦੀ । ਇਸ ਸਥਿਤੀ ਵਿੱਚ ਭਾਰਤ ‘ਤੇ ਇਸਲਾਮੋਫੋਬੀਆ ਦਾ ਦੋਸ਼ ਲਗਾਉਣਾ ਗਲਤ ਹੈ । ਇਹ ਤੱਥ ਵੀ ਗਲਤ ਹੈ ।

Maldives defends India

57 ਮੈਂਬਰੀ ਸਮੂਹ ਦੀ OIC ਦੀ ਬੈਠਕ ਵਿੱਚ ਹੁਸੈਨ ਨੇ ਕਿਹਾ ਕਿ ਮਾਲਦੀਵ OIC ਵਿੱਚ ਕਿਸੇ ਵੀ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ, ਜਿਸ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਇਆ ਜਾਵੇ । ਇਸ ਤੋਂ ਇਲਾਵਾ ਮਾਲਦੀਵ ਨੇ ਇਹ ਵੀ ਜ਼ੋਰ ਦਿੱਤਾ ਕਿ ਭਾਰਤ ਨੇ ਸਭ ਤੋਂ ਵੱਡੇ OIC ਮੈਂਬਰਾਂ ਜਿਵੇਂ ਕਿ ਸਾਊਦੀ ਅਰਬ, ਯੂਏਈ, ਅਫਗਾਨਿਸਤਾਨ, ਫਿਲਸਤੀਨ ਅਤੇ ਮਾਰੀਸ਼ਸ ਦੇ ਨਾਲ ਇੱਕ ਮਜ਼ਬੂਤ ਗੱਠਜੋੜ ਬਣਾਇਆ ਹੈ । ਹੁਸੈਨ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਗਿਆ ਹੈ ।

ਦੱਸ ਦੇਈਏ ਕਿ OIC ਦੀ ਬੈਠਕ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਪਹਿਲਾਂ ਕਿਹਾ ਸੀ ਕਿ ਇਸਲਾਮੋਫੋਬੀਆ ਨੂੰ ਭਾਰਤ ਵਿੱਚ ਅੱਗੇ ਵਧਾਇਆ ਜਾ ਰਿਹਾ ਹੈ । ਇਸ ਤੋਂ ਬਾਅਦ ਮਾਲਦੀਵ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਦੁਨੀਆ ਵਿੱਚ ਵੱਧ ਰਹੀ ਨਫ਼ਰਤ ਦੀ ਅਲੋਚਨਾ ਕੀਤੀ ਅਤੇ ਇਸਲਾਮੋਫੋਬੀਆ ਦੇ ਭਾਰਤ ‘ਤੇ ਲਗਾਏ ਦੋਸ਼ ਨੂੰ ਤੱਥਾਂ ਤੋਂ ਗਲਤ ਕਰਾਰ ਦਿੱਤਾ ।

The post ਮਾਲਦੀਵ ਨੇ ਨਾਕਾਮ ਕੀਤੀ ਪਾਕਿਸਤਾਨ ਦੀ ਚਾਲ, ਇਸਲਾਮੋਫੋਬੀਆ ਦੇ ਆਰੋਪ ‘ਤੇ ਦਿੱਤਾ ਭਾਰਤ ਦਾ ਸਾਥ appeared first on Daily Post Punjabi.