Malindo airlines new year gift Archives - Daily Post Punjabi

ਮਲਿੰਦੋ ਏਅਰਲਾਈਨਜ਼ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ: ਹੁਣ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫਤੇ ‘ਚ 4 ਦਿਨ ਫਲਾਈਟਾਂ ਭਰਨਗੀਆਂ ਉਡਾਣ
ਮਲਿੰਦੋ ਏਅਰਲਾਈਨਜ਼ ਨੇ ਅੰਮ੍ਰਿਤਸਰ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ । ਅੰਮ੍ਰਿਤਸਰ ਤੋਂ ਕੁਆਲਾਲੰਪੁਰ ਦੇ ਲਈ ਉਡਾਣ ਭਰਨ ਵਾਲੀ ਮਲਿੰਦੋ ਏਅਰਲਾਈਨਜ਼ ਹੁਣ ਹਫ਼ਤੇ ਵਿੱਚ ਤਿੰਨ ਦਿਨ ਦੀ ਬਜਾਏ ਚਾਰ ਦਿਨ ਉਡਾਣ ਭਰੇਗੀ। ਏਅਰਲਾਈਨਜ਼ ਦੇ ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਅਤੇ ਕੁਆਲਾਲੰਪੁਰ ਵਿਚਾਲੇ ਸੰਪਰਕ ਵਧੇਗਾ । ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸੈਰ ਸਪਾਟੇ ਨੂੰ ਵੀ ਹੁੰਗਾਰਾ ਮਿਲੇਗਾ।

Malindo airlines new year gift

ਮਲਿੰਦੋ ਏਅਰਲਾਈਨਜ਼ ਦੀਆਂ ਉਡਾਣਾਂ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਅਤੇ ਕੁਆਲਾਲੰਪੁਰ ਵਿਚਕਾਰ ਉਡਾਣ ਭਰਦੀਆਂ ਸਨ, ਪਰ 1 ਜਨਵਰੀ, 2023 ਤੋਂ ਮਲਿੰਦੋ ਏਅਰਲਾਈਨਜ਼ ਨੇ ਹਫ਼ਤੇ ਵਿੱਚ 4 ਦਿਨ ਇਹੀ ਉਡਾਣ ਚਲਾਉਣ ਦਾ ਐਲਾਨ ਕੀਤਾ ਹੈ। 1 ਜਨਵਰੀ ਤੋਂ ਇਹ ਫਲਾਈਟ ਹਰ ਐਤਵਾਰ ਵੀ ਦੋਵਾਂ ਦੇਸ਼ਾਂ ਵਿਚਾਲੇ ਉਡਾਣ ਭਰੇਗੀ। ਮਲਿੰਦੋ ਨੇ ਆਪਣੀ ਵੈੱਬਸਾਈਟ ‘ਤੇ ਐਤਵਾਰ ਦੀਆਂ ਉਡਾਣਾਂ ਲਈ ਬੁਕਿੰਗ ਵੀ ਖੋਲ੍ਹ ਦਿੱਤੀ ਹੈ।

ਇਹ ਵੀ ਪੜ੍ਹੋ: ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’

ਮਲਿੰਦੋ ਦੀ ਇਹ ਉਡਾਣ ਕੁਆਲਾਲੰਪੁਰ ਤੋਂ ਰੋਜ਼ਾਨਾ ਸਵੇਰੇ 11:45 ਵਜੇ ਉਡਾਣ ਭਰਦੀ ਹੈ ਅਤੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3:15 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਦੀ ਹੈ। ਇੱਕ ਘੰਟਾ ਰੁਕਣ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਇਹੀ ਫਲਾਈਟ ਸ਼ਾਮ 4:15 ਵਜੇ ਅੰਮ੍ਰਿਤਸਰ ਤੋਂ ਉਡਾਣ ਭਰਦੀ ਹੈ ਅਤੇ 12:40 ਵਜੇ ਕੁਆਲਾਲੰਪੁਰ ਵਿੱਚ ਉਤਰਦੀ ਹੈ। ਇਹ ਪੂਰਾ ਸਫਰ 6 ਘੰਟੇ ਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਲਿੰਦੋ ਏਅਰਲਾਈਨਜ਼ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ: ਹੁਣ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਹਫਤੇ ‘ਚ 4 ਦਿਨ ਫਲਾਈਟਾਂ ਭਰਨਗੀਆਂ ਉਡਾਣ appeared first on Daily Post Punjabi.