malkit singh balran fraud Archives - Daily Post Punjabi

ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਦਾ ਹੈ ਇਹ ਸ਼ਖਸ, ਹੋਏ ਵੱਡੇ ਖੁਲਾਸੇ !
malkit singh balran: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਮਲਕੀਤ ਸਿੰਘ ਬਲਰਾਂ ਨਾਮੀ ਵਿਅਕਤੀ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਨਾਲ ਹਨ ਅਤੇ ਕਿਤੇ ਉਹ ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਉਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਮਾਤਾ ਸਾਹਿਬ ਕੌਰ ਅਤੇ ਸਾਹਿਬਜਾਦਿਆਂ ਨੇ ਜਨਮ ਲੈ ਲਿਆ ਹੈ। ਇਸ ਦੇ ਨਾਲ ਹੀ ਉਹ ਕਹਿ ਰਿਹਾ ਕਿ ਕਲਕੀ ਅਵਤਾਰ ਵੀ ਪੈਦਾ ਹੋ ਚੁੱਕਿਆ ਹੈ। ਮਲਕੀਤ ਸਿੰਘ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫ਼ੀ ਵਿਵਾਦ ਵੀ ਹੋਇਆ ਅਤੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਵਿਅਕਤੀ ‘ਤੇ ਮਾਮਲਾ ਦਰਜ ਕਰਨ ਦੀ ਟਿੱਪਣੀ ਕੀਤੀ ਗਈ। ਵਿਵਾਦ ਹੋਣ ਤੋਂ ਬਾਅਦ ਮਲਕੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵੀ ਮੀਡੀਆ ਸਾਹਮਣੇ ਆਈ ਜਿਸ ਵਿਚ ਉਸਨੇ ਮਲਕੀਤ ਸਿੰਘ ਦੀਆਂ ਅਸਲ ਕਰਤੂਤਾਂ ਬਾਰੇ ਜਾਣਕਾਰੀ ਦਿੱਤੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2002 ‘ਚ ਹੋਇਆ ਸੀ। ਜਿਸ ਵਿਚ ਉਸਨੇ ਦੱਸਿਆ ਕਿ ਉਸਦੇ 2 ਮੁੰਡੇ ਅਤੇ 2 ਕੁੜੀਆਂ ਯਾਨੀ ਕਿ 4 ਬੱਚੇ ਹਨ। ਪਰ ਹੁਣ ਉਸ ਨਾਲ ਨਹੀਂ ਰਹਿ ਰਹੀ ।

malkit singh balran malkit singh balran malkit singh balran fraud

ਹਰਪ੍ਰੀਤ ਕੌਰ ਨੇ ਮਲਕੀਤ ਸਿੰਘ ਵੱਲੋਂ ਔਰਤਾਂ ਨਾਲ ਗਲਤ ਹਰਕਤਾਂ ਕਰਨ ਦੇ ਵੀ ਦੋਸ਼ ਲਗਾਏ। ਉਸਨੇ ਦੱਸਿਆ ਜਦੋ ਵੀ ਅਕਸਰ ਉਹ ਮਲਕੀਤ ਸਿੰਘ ਨੂੰ ਇਹਨਾਂ ਹਰਕਤਾਂ ਤੋਂ ਬਾਜ਼ ਆਉਣ ਲਈ ਕਹਿੰਦੀ ਸੀ ਤਾਂ ਮਲਕੀਤ ਸਿੰਘ ਉਸਨੂੰ ਕੁੱਟਿਆ ਮਾਰਿਆ ਕਰਦਾ ਸੀ। ਉਸਦੀ ਪਤਨੀ ਨੇ ਦੱਸਿਆ ਕਿ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਜਾਂ ਗੁਰੂ ਗੋਬਿੰਦ ਸਿੰਘ ਉਸਦੇ ਨਾਲ ਰਹਿੰਦੇ ਹਨ ਵਰਗੀਆਂ ਗੱਲਾਂ ਉਸਨੇ 2017 ਵਿੱਚ ਕਰਨੀਆਂ ਸ਼ੁਰੂ ਕੀਤੀਆਂ। ਹਰਪ੍ਰੀਤ ਕੌਰ ਨੇ ਦੱਸਿਆ ਕਿ ਮਲਕੀਤ ਸਿੰਘ ਨੇ 2017 ‘ਚ ਆਪਣਾ ਇੱਕ Youtube ਚੈਨਲ ਸ਼ੁਰੂ ਕੀਤਾ ਜਿਥੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਕੀਤਾ। ਉਸਨੇ ਦੱਸਿਆ ਕਿ ਮਾਤਾ ਸਾਹਿਬ ਕੌਰ ਜੀ ਤੇ ਸਾਹਿਬਜਾਦੇ ਮੈਨੂੰ ਅਤੇ ਆਪਣੇ ਬੱਚਿਆਂ ਨੂੰ ਆਖਦਾ ਹੈ। ਦੱਸ ਦਈਏ ਕਿ ਇਹ ਸਭ ਕਰਨ ‘ਤੇ ਮਲਕੀਤ ਸਿੰਘ ਖ਼ਿਲਾਫ਼ FIR ਵੀ ਦਰਜ ਹੋ ਚੁੱਕੀ ਹੈ ਅਤੇ ਜਲਦ ਹੀ ਪੁਲਿਸ ਵੱਲੋਂ ਉਸਨੂੰ ਗ੍ਰਿਫਤ ‘ਚ ਲਿਆ ਜਾਵੇਗਾ।

The post ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਦਾ ਹੈ ਇਹ ਸ਼ਖਸ, ਹੋਏ ਵੱਡੇ ਖੁਲਾਸੇ ! appeared first on Daily Post Punjabi.