malkit singh Archives - Daily Post Punjabi

ਪੰਜਾਬੀ ਗਾਇਕ ਮਲਕੀਤ ਸਿੰਘ ਦੇ ਸੋਸ਼ਲ ਹੈਂਡਲਜ਼ ਹੋਏ HACK,ਲਾਇਵ ਹੋ ਕੇ ਦਿੱਤੀ ਇਹ ਜਰੂਰੀ ਜਾਣਕਾਰੀ
punjabi singer malkit singh : ਇੰਟਰਨੈੱਟ ਦੇ ਜਮਾਨੇ ਵਿੱਚ,ਜਿੱਥੇ ਇਸਦੇ ਅਣਗਿਣਤ ਫਾਇਦੇ ਹਨ ਉਥੇ ਹੀ ਇਸਦੇ ਬਹੁਤ ਨੁਕਸਾਨ ਵੀ ਹਨ। ਅੱਜ ਹਰ ਇੱਕ ਇਨਸਾਨ ਦੀ ਜਰੂਰਤ ਬਣ ਗਿਆ ਹੈ ਇੰਟਰਨੈੱਟ ਅਤੇ ਸੋਸ਼ਲ ਮੀਡੀਆ। ਇਸ ਤੋਂ ਬਿਨਾ ਜ਼ਿੰਦਗੀ ਬੇਰੰਗ ਜਿਹੀ ਲੱਗਦੀ ਹੈ। ਹਰ ਆਮ ਤੋਂ ਲੈ ਕੇ ਖਾਸ ਤੱਕ ਇਸਦਾ ਆਦੀ ਹੋ ਚੁੱਕਾ ਹੈ। ਹਰ ਕੋਈ ਆਪਣੀ ਜ਼ਿੰਦਗੀ ਨਾਲ ਜੁੜੇ ਅਹਿਮ ਪਲ ਅਤੇ ਘਟਨਾ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰਦਾ ਹੈ। ਇਸੇ ਲੜੀ ਵਿੱਚ ਹੁਣ ਇੱਕ ਵੱਡੀ ਖ਼ਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚੋ ਸਾਹਮਣੇ ਆਈ ਹੈ।

ਪੰਜਾਬ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਦੇ ਸੋਸਲ ਮੀਡੀਆ ਹੈਂਡਲਜ਼ ਹੈਕ ਹੋ ਚੁੱਕੇ ਹਨ। ਉਹਨਾਂ ਨੇ ਆਪ ਲਾਇਵ ਹੋ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਫੇਸਬੁੱਕ ਅਕਾਊਂਟ ਅਤੇ ਇੰਸਟਾਗ੍ਰਾਮ ਅਕਾਊਂਟ ਦੋਵੇਂ ਹੈਂਡਲਜ਼ ਹੈਕ ਹੋ ਚੁੱਕੇ ਹਨ। ਕਿਸੇ ਵੀ ਤਰਾਂ ਦਾ ਕੋਈ ਵੀ ਮੈਸਜ ਜਾਂ ਕੋਈ ਪੋਸਟ ਆਉਂਦੀ ਹੈ ਤਾਂ ਪਲੀਜ਼ ਉਸਨੂੰ ਕਲਿੱਕ ਨਾ ਕਰੋ ਜਾਂ ਰਿਪ੍ਲਾਈ ਨਾ ਕਰੋ। ਉਹ ਉਹਨਾਂ ਵਲੋਂ ਨਹੀਂ ਭੇਜਿਆ ਗਿਆ। ਉਹਨਾਂ ਦੱਸਿਆ ਕਿ ਇਸਦੀ ਰਿਪੋਟ ਉਹਨਾਂ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕਰ ਦਿੱਤੀ ਹੈ ਅਤੇ ਬਹੁਤ ਹੀ ਜਲਦ ਉਹ ਇਸਨੂੰ ਸੁਲਝਾ ਕੇ ਵਾਪਿਸ ਫੇਸਬੁੱਕ ਤੇ ਲਾਈਵ ਹੋ ਕੇ ਅਗਲੇਰੀ ਜਾਣਕਾਰੀ ਸਾਂਝੀ ਕਰਨਗੇ।

ਉਹਨਾਂ ਦਾ ਕਹਿਣਾ ਸੀ ਕਿ ਇਸ ਤਰਾਂ ਦੇ ਕ੍ਰਾਈਮ ਅੱਜ ਕਲ ਬਹੁਤ ਵੱਧ ਗਏ ਹਨ ਤੁਸੀਂ ਵੀ ਬੱਚ ਕੇ ਰਹੋ। ਦੱਸਣਯੋਗ ਹੈ ਕਿ ਮਲਕੀਤ ਸਿੰਘ, ਇੰਗਲੈਂਡ ਦੇ ਵਸਨੀਕ ਹਨ ਤੇ ਪੰਜਾਬੀ ਭੰਗੜਾ ਗਾਇਕ ਹਨ। ਹੁਸੈਨਪੁਰ ਵਿੱਚ ਜਨਮੇ ਅਤੇ ਨਕੋਦਰ ਵਿੱਚ ਪਲੇ, ਉਹ 1984 ਵਿੱਚ ਬਰਮਿੰਘਮ ਚਲੇ ਗਏ ਸਨ। ਮਲਕੀਤ ਪਹਿਲਾ ਪੰਜਾਬੀ ਗਾਇਕ ਸੀ ਜਿਸ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ ਬੀ ਈ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ “ਗੁੜ ਨਾਲੋ ਇਸ਼ਕ ਮਿੱਠਾ’, “ਤੂਤਕ ਤੂਤਕ ਤੂਤੀਯਾਂ”, “ਚਲ ਹੂਨ”, ਅਤੇ “ਜਿੰਦ ਮਾਹੀ” ਦੇ ਗਾਣਿਆਂ ਲਈ ਸਭ ਤੋਂ ਮਸ਼ਹੂਰ ਸੀ।

ਇਹ ਵੀ ਦੇਖੋ : ਇਨ੍ਹਾਂ ਬੱਚਿਆਂ ਦੀ ਉਮਰ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼, ਕਾਰਨ ਜਾਣ ਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

The post ਪੰਜਾਬੀ ਗਾਇਕ ਮਲਕੀਤ ਸਿੰਘ ਦੇ ਸੋਸ਼ਲ ਹੈਂਡਲਜ਼ ਹੋਏ HACK,ਲਾਇਵ ਹੋ ਕੇ ਦਿੱਤੀ ਇਹ ਜਰੂਰੀ ਜਾਣਕਾਰੀ appeared first on Daily Post Punjabi.

ਭਗਤ ਸਿੰਘ ਦੇ ਇਲਾਕੇ ‘ਚ ਵੱਡੀ ਰੈਲੀ ਤੋਂ ਇਹਨਾਂ ਪੰਜਾਬੀ ਕਲਾਕਾਰਾਂ ਨੇ ਕੀਤੀਆਂ ਠੋਕ – ਠੋਕ ਗੱਲਾਂ
Punjabi artists at Singhu : ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਦੇਸ਼ਾਂ-ਵਿਦੇਸ਼ਾ ਦਾ ਸਮਰਥਨ ਮਿਲ ਰਿਹਾ ਹੈ। ਭਾਰਤ ਤੇ ਵਿਦੇਸ਼ ਵਾਸੀ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਸਮਰਥਨ ਕਰ ਰਹੇ ਹਨ। ਜਿੱਥੇ ਕੁੱਝ ਕੁ ਲੋਕ ਸਰਕਾਰ ਦੀ ਬੋਲੀ ਅਜੇ ਤੱਕ ਵੀ ਬੋਲ ਰਹੇ ਹਨ। ਦੱਸ ਦੇਈਏ ਕਿ ਸਮੂਹ ਪੰਜਾਬੀ ਇੰਡਸਟਰੀ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਾ ਪੂਰਾ ਸਮਰਥਨ ਕਰ ਰਹੇ ਹਨ ਤੇ ਹਰ ਰੋਜ਼ ਕੋਈ ਨਾ ਕੋਈ ਅਦਾਕਾਰ ਕਿਸਾਨੀ ਧਰਨੇ ਤੇ ਪਹੁੰਚਿਆ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਸਿੰਘੂ ਕੁੰਡਲੀ ਬਾਰਡਰ , ਖਟਕੜ ਕਲਾਂ , ਸ਼ਹੀਦ ਭਗਤ ਸਿੰਘ ਦੇ ਅੱਜ ਸ਼ਹੀਦੀ ਦਿਹਾੜੇ ਤੇ ਪਹੁੰਚੇ ਹਨ। ਜੋ ਕਿ ਆਪਣੀਆਂ ਗੱਲਾਂ ਰਾਹੀਂ ਕਿਸਾਨਾਂ ਦਾ ਹੋਂਸਲਾ ਅਫਜਾਈ ਕਰ ਰਹੇ ਹਨ।

Punjabi artists at Singhu

ਸਭ ਤੋਂ ਪਹਿਲਾ ਪੰਜਾਬੀ ਗਾਇਕ ਮਲਕੀਤ ਸਿੰਘ ਜੋ ਓਥੇ ਪਹੁੰਚੇ ਹੋਏ ਹਨ। ਸਟੇਜ ਤੋਂ ਉਹਨਾਂ ਨੇ ਕਿਸਾਨਾਂ ਦੇ ਹੱਕਾਂ ਦੀਆ ਗੱਲਾਂ ਕਰਦੇ ਹੋਏ ਆਖਿਆ ਕਿ – ਉਹਨਾਂ ਨੇ ਆਖਿਆ ਕਿ ਜਿੰਨੇ ਇਹ ਸਭ ਬੈਠੇ ਹਨ ਇਹ ਸਾਡੇ ਆਪਣੇ ਹਨ , ਸਾਡੀਆਂ ਆਪਣੀਆਂ ਮਾਵਾਂ ਹਨ ਤੇ ਭੈਣਾਂ ਹਨ। ਉਹਨਾ ਨੇ ਕਿਹਾ ਹੁਣ ਜਦੋ ਵੀ ਕੋਈ NRI ਆਉਂਦਾ ਹੈ ਤਾ ਉਸਦਾ ਦਿਲ ਇਥੇ ਆਉਣ ਨੂੰ ਜਰੂਰ ਕਰਦਾ ਹੈ। ਉਹਨਾਂ ਨੇ ਕਿਹਾ ਮੈ ਇਥੇ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਤੇ ਤੁਹਾਡਾ ਸਾਥ ਦੇਣ ਆਇਆ ਹਾਂ। ਪ੍ਰਮਾਤਮਾ ਕਰੇ ਅਸੀਂ ਸਾਰੇ ਇੱਥੋਂ ਜਿੱਤ ਕੇ ਜਾਈਏ। ਸਭ ਦਾ ਹੋਂਸਲਾ ਅਫਜਾਈ ਕਰਦੇ ਹੋਏ ਉਹਨਾਂ ਆਪਣੇ ਗੀਤ ਦੀਆ 2 ਕੁ ਲਾਈਨਾਂ ਵੀ ਗਾਈਆਂ।

Punjabi artists at Singhu

ਜਿਸ ਤੋਂ ਬਾਅਦ ਪੰਜਾਬੀ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਵੀ ਉੱਥੇ ਪਹੁੰਚੇ ਤੇ ਉਹਨਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦਿਤੀ। ਕਿਸਾਨਾਂ ਦੇ ਹੱਕਾਂ ਦੀਆ ਗੱਲਾਂ ਕਰਦੇ ਹੋਏ ਵੀ ਉਹਨਾਂ ਨੇ ਆਖਿਆ ਕਿ ਪਰਮਾਤਮਾ ਕਰੇ ਜਲਦੀ ਮੇਹਰ ਹੋਵੇ ਤੇ ਸਾਨੂੰ ਸਾਡੇ ਹੱਕ ਜਲਦ ਹੀ ਮਿਲ ਜਾਣ। ਜਿਸ ਤੋਂ ਬਾਅਦ ਰਵਿੰਦਰ ਗਰੇਵਾਲ ਨੇ ਆਪਣੇ ਗੀਤਾਂ ਦੇ ਰਾਹੀਂ ਕਿਸਾਨਾਂ ਦਾ ਹੋਂਸਲਾ ਅਫਜਾਈ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

Punjabi artists at Singhu

ਪੰਜਾਬੀ ਇੰਡਸਟਰੀ ਦੇ ਇਹਨਾਂ ਕਲਾਕਾਰਾਂ ਤੋਂ ਬਾਅਦ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਵੀ ਪਹੁੰਚੇ ਸਨ ਜਿਹਨਾਂ ਨੇ ਸਟੇਜ ਤੋਂ ਕਿਸਾਨਾਂ ਦਾ ਸਮਰਥਨ ਕਰਦਾ ਹੋਏ ਕਿਹਾ ਕਿ – ਉਹਨਾਂ ਨੇ ਕਿਹਾ ਇਹ ਬਿੱਲ ਅਸੀਂ ਵਾਪਿਸ ਜਰੂਰ ਕਰਵਾਉਣੇ ਹਨ ਪਰ ਕਿ ਇਸ ਨਾਲ ਇਸ ਦਾ ਹੱਲ ਹੋ ਜਾਉ ? ਉਹਨਾਂ ਨੇ ਕਿਹਾ ਕਿ ਮੇਰੀ ਇਹ ਮੇਰੀ ਇਹ ਬੇਨਤੀ ਹੈ ਕਿ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਸਭ ਕੁੱਝ ਆਪਣੇ ਬਲ ਨਾਲ ਹੀ ਲੈਣਾ ਪੈਂਦਾ ਹੈ। ਜਿਸ ਲਈ ਸਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਹਨ ਤੇ ਆਪਣੇ ਫੈਂਸਲੇ ਖੁਦ ਲੈਣੇ ਪੈਣੇ ਹਨ। ਉਹਨਾਂ ਨੇ ਗੁਰੂਆਂ ਦੀ ਗੱਲਾਂ ਨਾਲ ਸੰਬੋਧਨ ਕਰਦਾ ਹੋਏ ਕਿਹਾ ਕਿ ਸਾਨੂੰ ਆਪਣੇ ਗੁਰੂ ਦੇ ਸਿਖਾਏ ਰਾਸਤੇ ਤੇ ਚਲਣਾ ਪੈਣਾ ਹੈ ਤੇ ਜੇਕਰ ਆਪਣੀਆਂ ਜਮੀਨ ਬਚਉਣੀਆਂ ਹਨ ਤਾ ਸਾਨੂੰ ਇਲੈਕਸ਼ਨਾਂ ਲੜਨੀਆਂ ਪੈਣੀਆਂ ਹਨ। ਆਪਣੀਆਂ ਗੱਲਾਂ ਨਾਲ ਇਸ ਤਰਾਂ ਯੋਗਰਾਜ ਸਿੰਘ ਨੇ ਕਿਸਾਨਾਂ ਦਾ ਸਮਰਥਨ ਕੀਤਾ।

ਇਹ ਵੀ ਦੇਖੋ : ਤਰਸੇਮ ਸਿੰਘ ਮੋਰਾਂਵਾਲੀ ਨੇ ਕਰ ‘ਤੀ ਸਰਕਾਰਾਂ ਦੀ ਖਿੱਚਾਈ, ਖਾੜਕੂ ਕੋਈ ਬਣਦਾ ਨੀ, ਇਹ ਬਣਾਉਂਦੇ ਨੇ

The post ਭਗਤ ਸਿੰਘ ਦੇ ਇਲਾਕੇ ‘ਚ ਵੱਡੀ ਰੈਲੀ ਤੋਂ ਇਹਨਾਂ ਪੰਜਾਬੀ ਕਲਾਕਾਰਾਂ ਨੇ ਕੀਤੀਆਂ ਠੋਕ – ਠੋਕ ਗੱਲਾਂ appeared first on Daily Post Punjabi.