Mamata Banerjee attacks BJP Archives - Daily Post Punjabi

ਮਮਤਾ ਬੈਨਰਜੀ ਦਾ ਵਾਰ, ਕਿਹਾ- ਗੁੰਡਾਗਰਦੀ ਕਰਨਾ, ਲੋਕਾਂ ਨੂੰ ਵੰਡਣਾ ‘ਤੇ ਸੀਬੀਆਈ-ਇਨਕਮ ਟੈਕਸ ਦਾ ਡਰ ਦਿਖਾਉਣਾ BJP ਦਾ ਕੰਮ
Mamata banerjee attacks bjp : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸੇ ਦੇ ਚਲਦਿਆ ਹੁਣ ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਸਬਦੀ ਯੰਗ ਤੇਜ਼ ਹੋ ਗਈ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਭਾਰਤੀ ਜਨਤਾ ਪਾਰਟੀ ਨੂੰ ਵੀ ਜ਼ੋਰਦਾਰ ਢੰਗ ਨਾਲ ਨਿਸ਼ਾਨਾ ਬਣਾ ਰਹੀ ਹੈ। ਮਮਤਾ ਨੇ ਕਿਹਾ ਕਿ ਭਾਜਪਾ ਸਿਰਫ ਗੁੰਡਾਗਰਦੀ ਕਰਦੀ ਹੈ, ਲੋਕਾਂ ਨੂੰ ਵੰਡਦੀ ਹੈ ਅਤੇ ਫਿਰ ਸੀਬੀਆਈ-ਇਨਕਮ ਟੈਕਸ ਤੋਂ ਡਰਾਉਂਦੀ ਹੈ। ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਬੀਜੇਪੀ ਲੋਕ ਕੋਈ ਕੰਮ ਨਹੀਂ ਕਰਦੇ, ਉਹ ਹਰ ਰੋਜ਼ ਗੁੰਡਾਗਰਦੀ ਕਰਦੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਵਿੱਚ ਜਾਤੀ ਰਾਜਨੀਤੀ ਕਦੇ ਨਹੀਂ ਹੋਈ, ਪਰ ਹੁਣ ਭਾਜਪਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਮਮਤਾ ਨੇ ਕਿਹਾ ਕਿ ਭਾਜਪਾ ਦੇ ਲੋਕ ਹਰ ਧਰਮ ਨੂੰ ਇਕੱਠੇ ਲੈ ਕੇ ਨਹੀਂ ਚੱਲਦੇ ਅਤੇ ਹਿੰਦੂਆਂ ਨੂੰ ਵੀ ਵੰਡਦੇ ਹਨ।

Mamata banerjee attacks bjp

ਉਹ ਪੰਜਾਬ ਵਿੱਚ ਵੀ ਅਜਿਹਾ ਹੀ ਕਰਦੇ ਹਨ। ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਬੰਗਾਲੀਆਂ ਨੂੰ ਵੀ ਵੰਡ ਦਿੱਤਾ ਹੈ। ਉਹ ਕਹਿੰਦੇ ਹਨ ਕਿ ਇਹ ਬੰਗਲਾਦੇਸ਼ ਦਾ ਬੰਗਾਲੀ ਹੈ ਅਤੇ ਇਹ ਭਾਰਤ ਦਾ ਬੰਗਾਲੀ ਹੈ। ਬੰਗਾਲੀ ਦੇ ਨਾਲ, ਬੰਗਾਲੀ ਨੂੰ ਵੀ ਲੜਾਉਂਦੇ ਹਨ। ਮਮਤਾ ਨੇ ਦੋ ਟੂਕ ਨਾਲ ਕਿਹਾ ਕਿ ਭਾਜਪਾ ਦਾ ਕੰਮ ਲੜਾਉਣਾ ਅਤੇ ਵੰਡਣਾ ਹੈ। BJP ਵਿਕਾਸ ਦੇ ਮੁੱਦੇ ‘ਤੇ ਚੋਣ ਨਹੀਂ ਲੜਦੀ।

ਇਹ ਵੀ ਦੇਖੋ : ਸਰਕਾਰ ਨਾਲ ਮੁੜ ਕਦੋਂ ਹੋਵੇਗੀ ਗੱਲ?ਸੁਣੋ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ!

The post ਮਮਤਾ ਬੈਨਰਜੀ ਦਾ ਵਾਰ, ਕਿਹਾ- ਗੁੰਡਾਗਰਦੀ ਕਰਨਾ, ਲੋਕਾਂ ਨੂੰ ਵੰਡਣਾ ‘ਤੇ ਸੀਬੀਆਈ-ਇਨਕਮ ਟੈਕਸ ਦਾ ਡਰ ਦਿਖਾਉਣਾ BJP ਦਾ ਕੰਮ appeared first on Daily Post Punjabi.

ਮਮਤਾ ਬੈਨਰਜੀ ਨੇ BJP ‘ਤੇ ਸਾਧਿਆ ਨਿਸ਼ਾਨਾ, ਕਿਹਾ- ਇਨ੍ਹਾਂ ਤੋਂ ਵੱਡਾ ਚੋਰ ਕੋਈ ਨਹੀਂ
Mamata Banerjee attacks BJP: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਟੀਐਮਸੀ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ । ਟੀਐਮਸੀ ਦੀ ਮੁਖੀ ਅਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਚੰਬਲ ਦਾ ਡਾਕੂ ਕਿਹਾ ਹੈ । ਉਨ੍ਹਾਂ ਕਿਹਾ ਕਿ ਭਾਜਪਾ ਤੋਂ ਵੱਡਾ ਚੋਰ ਕੋਈ ਨਹੀਂ ਹੈ ।

Mamata Banerjee attacks BJP

ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੇ 2014, 2016, 2019 ਦੀਆਂ ਚੋਣਾਂ ਵਿੱਚ ਕਿਹਾ ਸੀ ਕਿ ਬੰਗਾਲ ਵਿੱਚ ਸੱਤ ਚਾਹ ਵਾਲੇ ਬਾਗ਼ ਖੋਲ੍ਹੇ ਜਾਣਗੇ ਅਤੇ ਕੇਂਦਰ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ, ਹੁਣ ਇਹ ਲੋਕ ਰੁਜ਼ਗਾਰ ਦਾ ਵਾਅਦਾ ਕਰ ਰਹੇ ਹਨ । ਭਾਜਪਾ ਸਿਰਫ ਧੋਖਾ ਕਰ ਰਹੀ ਹੈ । ਭਾਜਪਾ ਤੋਂ ਵੱਡਾ ਕੋਈ ਚੋਰ ਨਹੀਂ ਹੈ । ਇਹ ਲੋਕ ਚੰਬਲ ਦੇ ਡਾਕੂ ਹਨ । ਮਮਤਾ ਨੇ ਸਿਟੀਜ਼ਨਸ਼ਿਪ ਸੋਧ ਐਕਟ ਨੂੰ ਵੀ ਨਿਸ਼ਾਨਾ ਸਾਧਿਆ ਹੈ ।

Mamata Banerjee attacks BJP

ਉਨ੍ਹਾਂ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ ਬੰਗਾਲ ਵਿੱਚ CAA, NRC, NPR ਲਾਗੂ ਕੀਤੇ ਜਾਣਗੇ । NPR ਅਤੇ NRC ਵਿੱਚ ਕੀ ਅੰਤਰ ਹੈ? ਬੰਗਾਲ ਤੋਂ ਅਸਾਮ ਬਹੁਤ ਨੇੜੇ ਹੈ।  ਇੱਥੇ 19 ਲੱਖ ਬੰਗਾਲੀਆਂ ਦੇ ਨਾਮ ਐਨਆਰਸੀ ਸੂਚੀ ਤੋਂ ਹਟਾ ਦਿੱਤੇ ਗਏ ਹਨ।

ਦੱਸ ਦੇਈਏ ਕਿ ਜਲਪਾਈਗੁੜੀ ਜ਼ਿਲ੍ਹੇ ਵਿੱਚ ਮਮਤਾ ਬੈਨਰਜੀ ਨੇ ਓਵੈਸੀ ਦੀ ਪਾਰਟੀ ਦਾ ਨਾਮ ਲਏ ਬਿਨ੍ਹਾਂ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਨੇ ਘੱਟ ਗਿਣਤੀਆਂ ਦੀਆਂ ਵੋਟਾਂ ਵੰਡਣ ਲਈ ਹੈਦਰਾਬਾਦ ਦੀ ਇੱਕ ਪਾਰਟੀ ਨੂੰ ਪੈਸੇ ਦਿੱਤੇ ਹਨ । ਭਾਜਪਾ ਇਸ ਪਾਰਟੀ ਨੂੰ ਪੈਸੇ ਦਿੰਦੀ ਹੈ ਅਤੇ ਇਹ ਪਾਰਟੀ ਵੋਟਾਂ ਕੱਟਦੀ ਹੈ । ਬਿਹਾਰ ਵਿਧਾਨ ਸਭਾ ਇਨ੍ਹਾਂ ਚੋਣਾਂ ਦੀ ਇੱਕ ਉਦਾਹਰਣ ਹੈ।

ਇਹ ਵੀ ਦੇਖੋ: ਧਰਨੇ ‘ਚ ਵੜਨ ਵਾਲੇ ਸ਼ਰਾਰਤੀ ਅਨਸਰਾਂ ਜਾਂ ਚੋਰਾਂ ਦੀ ਹੁਣ ਖੈਰ ਨਹੀਂ, ਪਹਿਰੇਦਾਰਾਂ ਨੂੰ ਮਿਲੇ ਆਧੁਨਿਕ ਯੰਤਰ

The post ਮਮਤਾ ਬੈਨਰਜੀ ਨੇ BJP ‘ਤੇ ਸਾਧਿਆ ਨਿਸ਼ਾਨਾ, ਕਿਹਾ- ਇਨ੍ਹਾਂ ਤੋਂ ਵੱਡਾ ਚੋਰ ਕੋਈ ਨਹੀਂ appeared first on Daily Post Punjabi.