Mamata banerjee in nandigram Archives - Daily Post Punjabi

ਨੰਦੀਗ੍ਰਾਮ ‘ਚ ਤਕਰਾਰ ! ਮਮਤਾ ਬੈਨਰਜੀ ਨੇ ਕਿਹਾ- ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਗੁੰਡੇ ਕਰ ਰਹੇ ਨੇ ਹੰਗਾਮਾ, ਰਾਜਪਾਲ ਨੂੰ ਵੀ ਕੀਤਾ ਫੋਨ
Mamata banerjee in nandigram : ਅੱਜ ਪੱਛਮੀ ਬੰਗਾਲ ਵਿੱਚ ਨੰਦੀਗਰਾਮ ਸਮੇਤ 30 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੂਜੇ ਰਾਜਾਂ ਦੇ ਗੁੰਡੇ ਇੱਥੇ ਹੰਗਾਮਾ ਪੈਦਾ ਕਰ ਰਹੇ ਹਨ। ਚੋਣ ਕਮਿਸ਼ਨ ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕਰ ਰਿਹਾ ਹੈ। ਅਸੀਂ ਇਸਦੇ ਖਿਲਾਫ ਕੋਰਟ ਜਾਵਾਂਗੇ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਰਾਜਪਾਲ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਫੋਨ ‘ਤੇ ਕਿਹਾ,“ਲੋਕਾਂ ਨੂੰ ਵੋਟ ਪਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਮੈਂ ਸਵੇਰ ਤੋਂ ਹੀ ਇੱਥੇ ਹਾਂ। ਹੁਣ ਮੈਂ ਤੁਹਾਨੂੰ ਅਪੀਲ ਕਰ ਰਹੀ ਹਾਂ. ਕਿਰਪਾ ਕਰਕੇ ਵੇਖੋ।”

ਟੀਐਮਸੀ ਪ੍ਰਧਾਨ ਮਮਤਾ ਨੇ ਕਿਹਾ ਕਿ ਅਸੀਂ ਸਵੇਰ ਤੋਂ 63 ਸ਼ਿਕਾਇਤਾਂ ਕੀਤੀਆਂ ਹਨ, ਪਰ ਇੱਕ ਵੀ ਕਾਰਵਾਈ ਨਹੀਂ ਕੀਤੀ ਗਈ। ਮਮਤਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਬਾਹਰੀ ਲੋਕਾਂ ਨੂੰ ਲਿਆ ਕੇ ਅਸ਼ਾਂਤੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਵੀ ਨੰਦੀਗ੍ਰਾਮ ਸੀਟ ‘ਤੇ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਚੁਣੌਤੀ ਦੇ ਰਹੇ ਹਨ। ਨੰਦੀਗ੍ਰਾਮ ਵਿੱਚ ਧਾਰਾ 144 ਵੀ ਲਾਗੂ ਹੈ। ਹਾਲਾਂਕਿ ਕਈ ਥਾਵਾਂ ‘ਤੇ ਝੜਪਾਂ ਹੋਣ ਦੀਆਂ ਖਬਰਾਂ ਵੀ ਮਿਲੀਆਂ ਹਨ।

ਇਹ ਵੀ ਦੇਖੋ : 32 ਸਾਲ ਪੁਰਾਣੇ BJP ਆਗੂ ਨੇ ਕਿਸਾਨਾਂ ਲਈ ਛੱਡੀ ਪਾਰਟੀ, ਭਾਜਪਾ ਦੀਆਂ ਸਾਜ਼ਿਸ਼ਾਂ ਦੇ ਖੋਲ੍ਹ ਦਿੱਤੇ ਕੱਚੇ-ਚਿੱਠੇ

The post ਨੰਦੀਗ੍ਰਾਮ ‘ਚ ਤਕਰਾਰ ! ਮਮਤਾ ਬੈਨਰਜੀ ਨੇ ਕਿਹਾ- ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ ਗੁੰਡੇ ਕਰ ਰਹੇ ਨੇ ਹੰਗਾਮਾ, ਰਾਜਪਾਲ ਨੂੰ ਵੀ ਕੀਤਾ ਫੋਨ appeared first on Daily Post Punjabi.