mamata banerjee said bjp cannot win Archives - Daily Post Punjabi

ਮਮਤਾ ਦਾ BJP ‘ਤੇ ਵਾਰ, ਕਿਹਾ – ‘ਉਹ ਸਿਆਸੀ ਲੜਾਈ ਨਹੀਂ ਜਿੱਤ ਸਕਦੇ, ਇਸ ਲਈ ਲੈ ਰਹੇ ਨੇ ਏਜੰਸੀਆਂ ਦਾ ਸਹਾਰਾ’
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਚੇਤਲਾ ਵਿੱਚ ਟੀਐਮਸੀ ਵਰਕਰਜ਼ ਕਨਵੈਨਸ਼ਨ ਦੌਰਾਨ ਬੰਗਾਲ ਦੇ ਸੀਐਮ ਨੇ ਕਿਹਾ ਕਿ ਉਹ ਸਾਡੇ ਨਾਲ ਸਿਆਸੀ ਲੜਾਈ ਨਹੀਂ ਜਿੱਤ ਸਕਦੇ।

mamata banerjee said bjp cannot win

ਇਸ ਲਈ, ਜਿਸ ਤਰ੍ਹਾਂ ਉਨ੍ਹਾਂ ਨੇ ਕਾਂਗਰਸ ਨੂੰ ਰੋਕਣ ਲਈ ਏਜੰਸੀਆਂ ਦੀ ਮਦਦ ਲਈ, ਉਹ ਉਸੇ ਤਰ੍ਹਾਂ ਦਾ ਕੰਮ ਕਰ ਰਹੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਲਗਾਤਾਰ ਪੁੱਛਗਿੱਛ ਲਈ ਬੁਲਾ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਜੋ ਲੋਕ ਅਸਲ ਵਿੱਚ ਨਾਰਦਾ ਸਟਿੰਗ ਵਿੱਚ ਸ਼ਾਮਿਲ ਹਨ, ਉਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਹੈ। ਭਵਾਨੀਪੁਰ ਵਿਧਾਨ ਸਭਾ ਹਲਕੇ ਵਿੱਚ ਟੀਐਮਸੀ ਵਰਕਰਜ਼ ਕਨਵੈਨਸ਼ਨ ਦੌਰਾਨ ਸੀਐਮ ਮਮਤਾ ਨੇ ਕਿਹਾ ਕਿ ਸਿਰਫ ਰੱਬ ਜਾਣਦਾ ਹੈ ਕਿ 2021 ਵਿੱਚ ਚੋਣਾਂ ਕਿਵੇਂ ਹੋਈਆਂ ਹਨ।

ਇਹ ਵੀ ਪੜ੍ਹੋ : ਤਾਲਿਬਾਨ ਸਰਕਾਰ ‘ਤੇ ਅਮਰੀਕੀ ਸੰਸਦਾਂ ਦਾ ਤੰਜ, ਕਿਹਾ – ‘ਅੱਤਵਾਦੀਆਂ ਦੀ ਅੱਤਵਾਦੀਆਂ ਦੁਆਰਾ ਤੇ ਅੱਤਵਾਦੀਆਂ ਲਈ’

ਮਮਤਾ ਬੈਨਰਜੀ ਨੇ ਅਭਿਸ਼ੇਕ ਬੈਨਰਜੀ ਤੋਂ ਹੋਈ ਪੁੱਛਗਿੱਛ ਦੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਭਾਜਪਾ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਨਿਸ਼ਾਨਾ ਬਣਾ ਰਹੀ ਹੈ।

ਇਹ ਵੀ ਦੇਖੋ : Gurdas Maan ਦੀ ਜ਼ਮਾਨਤ ਅਰਜੀ ਹੋਈ ਰੱਦ, ਕੋਰਟ ਦੇ ਰਸਤਿਆਂ ‘ਤੇ ਬੈਰੀਕੇਡਿੰਗ, ਸੁਣੋ ਹੁਣ ਅੱਗੇ ਕੀ ਹੋਏਗਾ

The post ਮਮਤਾ ਦਾ BJP ‘ਤੇ ਵਾਰ, ਕਿਹਾ – ‘ਉਹ ਸਿਆਸੀ ਲੜਾਈ ਨਹੀਂ ਜਿੱਤ ਸਕਦੇ, ਇਸ ਲਈ ਲੈ ਰਹੇ ਨੇ ਏਜੰਸੀਆਂ ਦਾ ਸਹਾਰਾ’ appeared first on Daily Post Punjabi.