Mamata Banerjee wins Bhowanipore bypolls Archives - Daily Post Punjabi

ਬੰਗਾਲ ‘ਚ TMC ਦਾ ‘ਖੇਲਾ’, ਭਵਾਨੀਪੁਰ ‘ਚ ਮਮਤਾ ਬੈਨਰਜੀ ਨੇ ਵੱਡੇ ਫਰਕ ਨਾਲ BJP ਦੀ ਪ੍ਰਿਯੰਕਾ ਟਿਬਰੇਵਾਲ ਨੂੰ ਦਿੱਤੀ ਮਾਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਸੀਟ ‘ਤੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ।  ਮਮਤਾ ਬੈਨਰਜੀ ਨੇ ਭਾਜਪਾ ਦੀ ਪ੍ਰਿਅੰਕਾ ਟਿਬਰੇਵਾਲ ਨੂੰ 58 ਹਜ਼ਾਰ 832 ਵੋਟਾਂ ਨਾਲ ਕਰਾਰੀ ਮਾਤ ਦਿੱਤੀ ਹੈ।

Mamata Banerjee wins Bhowanipore bypolls

ਮਮਤਾ ਬੈਕਰਜੀ ਲਈ ਇਹ ਸੀਟ ਬਹੁਤ ਜ਼ਰੂਰੀ ਸੀ। ਇਨ੍ਹਾਂ ਚੋਣਾਂ ਵਿੱਚ ਮਮਤਾ ਬੈਨਰਜੀ ਨੂੰ ਕੁੱਲ 84 ਹਜ਼ਾਰ 709 ਵੋਟਾਂ ਮਿਲੀਆਂ, ਜਦਕਿ ਭਾਜਪਾ ਦੀ ਪਤੀਆਂਕ ਟਿਬਰੇਵਾਲ ਨੂੰ 26 ਹਜ਼ਾਰ 320 ਵੋਟਾਂ ਮਿਲੀਆਂ। ਇਨ੍ਹਾਂ ਚੋਣਾਂ ਵਿੱਚ ਮਮਤਾ ਬੈਨਰਜੀ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ: ਸਿੱਧੂ ਦਾ ਆਪਣੀ ਹੀ ਸਰਕਾਰ ‘ਤੇ ਫਿਰ ਨਿਸ਼ਾਨਾ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਕਹੀ ਵੱਡੀ ਗੱਲ

ਦਰਅਸਲ, ਇਨ੍ਹਾਂ ਚੋਣਾਂ ਵਿੱਚ ਆਪਣੀ ਹਾਰ ਸਵੀਕਾਰ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਮੈਂ ਆਪਣੀ ਹਾਰ ਸਵੀਕਾਰ ਕਰਦੀ ਹਾਂ, ਪਰ ਮੈਂ ਅਦਾਲਤ ਨਹੀਂ ਜਾ ਰਹੀ।ਉਨ੍ਹਾਂ ਕਿਹਾ ਕਿ ਉਹ ਲੋਕ ਕਹਿ ਰਹੇ ਸਨ ਕਿ ਮਮਤਾ 1 ਲੱਖ ਵੋਟਾਂ ਨਾਲ ਇਹ ਚੋਣਾਂ ਜਿੱਤੇਗੀ, ਪਰ ਉਨ੍ਹਾਂ ਨੂੰ ਲਗਭਗ 50 ਹਜ਼ਾਰ ਵੋਟਾਂ ਹੀ ਮਿਲੀਆਂ ਹਨ।  ਉਨ੍ਹਾਂ ਕਿਹਾ ਕਿ ਮੈਂ ਮਮਤਾ ਨੂੰ ਇਸ ਜਿੱਤ ਲਈ ਵਧਾਈ ਦਿੰਦੀ ਹਾ।  ਉਨ੍ਹਾਂ ਕਿਹਾ ਕਿ ਉਹ ਜਿਸ ਤਰ੍ਹਾਂ ਇਹ ਚੋਣਾਂ ਜਿੱਤੀ ਹੈ ਉਸ ਨੂੰ ਸਾਰਿਆਂ ਨੇ ਦੇਖਿਆ ਹੈ।

Mamata Banerjee wins Bhowanipore bypolls

ਦੱਸ ਦੇਈਏ ਕਿ ਭਵਾਨੀਪੁਰ ਵਿੱਚ ਜਿੱਤ ਤੋਂ ਬਾਅਦ ਮਮਤਾ ਬੈਨਰਜੀ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਇਸ ਜਿੱਤ ਲਈ ਸਾਰਿਆਂ ਦਾ ਧੰਨਵਾਦ ਕਰਦੀ ਹੈ।  ਉਨ੍ਹਾਂ ਕਿਹਾ ਕਿ ਭਵਾਨੀਪੁਰ ਵਿੱਚ 46 ਪ੍ਰਤੀਸ਼ਤ ਗੈਰ ਬੰਗਾਲੀ ਵੋਟਰ ਹਨ। ਸਾਰਿਆਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੰਨੇ ਛੋਟੇ ਵਿਧਾਨ ਸਭਾ ਖੇਤਰ ਲਈ 3.5 ਹਜ਼ਾਰ ਕੇਂਦਰੀ ਬਲਾਂ ਦੀ ਤੈਨਾਤੀ ਕੀਤੀ ਗਈ, ਜੋ ਕਿ ਸਾਡੇ ਖ਼ਿਲਾਫ਼ ਇੱਕ ਸਾਜ਼ਿਸ਼ ਸੀ।

ਦੇਖੋ ਵੀਡੀਓ : Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ | Navratre Special recipe | Easy Nashta Recipe

The post ਬੰਗਾਲ ‘ਚ TMC ਦਾ ‘ਖੇਲਾ’, ਭਵਾਨੀਪੁਰ ‘ਚ ਮਮਤਾ ਬੈਨਰਜੀ ਨੇ ਵੱਡੇ ਫਰਕ ਨਾਲ BJP ਦੀ ਪ੍ਰਿਯੰਕਾ ਟਿਬਰੇਵਾਲ ਨੂੰ ਦਿੱਤੀ ਮਾਤ appeared first on Daily Post Punjabi.