Mamatas question is Archives - Daily Post Punjabi

ਮਮਤਾ ਦਾ ਸਵਾਲ, ਵੋਟਿੰਗ ਦੌਰਾਨ ਬੰਗਾਲ ਵਿੱਚ ਕਿਵੇਂ ਰੈਲੀ ਕਰ ਰਹੇ ਨੇ PM ਮੋਦੀ, ਚੋਣ ਕਮਿਸ਼ਨ ਕੀ ਕਰ ਰਿਹਾ ਹੈ ?
Mamatas question is : ਪੱਛਮੀ ਬੰਗਾਲ ਅਤੇ ਅਸਾਮ ਵਿੱਚ ਅੱਜ ਦੂਜੇ ਪੜਾਅ ਲਈ ਵੋਟਿੰਗ ਚੱਲ ਰਹੀ ਹੈ। ਬੰਗਾਲ ਦੀਆਂ 30 ਸੀਟਾਂ, ਅਤੇ ਅਸਾਮ ਦੀਆਂ 39 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਪਰ ਵੀਰਵਾਰ ਸਵੇਰ ਤੋਂ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਨੰਦੀਗਰਾਮ ਵਿੱਚ ਸੁਵੇਂਦੂ ਅਧਿਕਾਰੀ ਦੇ ਕਾਫਲੇ ‘ਤੇ ਹਮਲਾ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ। ਜਦਕਿ ਮਮਤਾ ਬੈਨਰਜੀ ਵੀ ਵੀਲ੍ਹ ਚੇਅਰ ‘ਤੇ ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪਹੁੰਚੀ ਸੀ।

Mamatas question is

ਨੰਦੀਗਰਾਮ ਵਿੱਚ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਤੰਤਰ ਲੋਕਾਂ ਦਾ ਤਿਉਹਾਰ ਹੈ। ਨੰਦੀਗ੍ਰਾਮ ਵਿੱਚ ਭਾਜਪਾ ਨਹੀਂ ਜਿੱਤੇਗੀ। ਨੰਦੀਗਰਾਮ ਵਿੱਚ ਸਾਨੂੰ 90 ਫੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਪਰ ਪ੍ਰਧਾਨ ਮੰਤਰੀ ਪੋਲਿੰਗ ਵਾਲੇ ਦਿਨ ਰੈਲੀ ਕਿਉਂ ਕਰ ਰਹੇ ਹਨ। ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ ? ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪਿੰਡ ਵਿੱਚ ਆਉਣ ਨਹੀਂ ਦਿੱਤਾ ਜਾ ਰਿਹਾ। ਅਸੀਂ ਅਜਿਹੀਆਂ ਖਰਾਬ ਚੋਣਾਂ ਕਦੇ ਨਹੀਂ ਵੇਖੀਆਂ। ਚੋਣ ਕਮਿਸ਼ਨ ਕੀ ਕਰ ਰਿਹਾ ਹੈ ?

ਇਹ ਵੀ ਦੇਖੋ : 32 ਸਾਲ ਪੁਰਾਣੇ BJP ਆਗੂ ਨੇ ਕਿਸਾਨਾਂ ਲਈ ਛੱਡੀ ਪਾਰਟੀ, ਭਾਜਪਾ ਦੀਆਂ ਸਾਜ਼ਿਸ਼ਾਂ ਦੇ ਖੋਲ੍ਹ ਦਿੱਤੇ ਕੱਚੇ-ਚਿੱਠੇ

The post ਮਮਤਾ ਦਾ ਸਵਾਲ, ਵੋਟਿੰਗ ਦੌਰਾਨ ਬੰਗਾਲ ਵਿੱਚ ਕਿਵੇਂ ਰੈਲੀ ਕਰ ਰਹੇ ਨੇ PM ਮੋਦੀ, ਚੋਣ ਕਮਿਸ਼ਨ ਕੀ ਕਰ ਰਿਹਾ ਹੈ ? appeared first on Daily Post Punjabi.