Mamta Banerjee admitted Archives - Daily Post Punjabi

ਮਮਤਾ ਬੈਨਰਜੀ ਨੇ ਮੰਨਿਆ, ਬੰਗਾਲ ‘ਚ ‘Community Transmission’ ਦੇ ਪੱਧਰ ‘ਤੇ ਪਹੁੰਚਿਆ ਕੋਰੋਨਾ
Mamta Banerjee admitted: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ।  ਇਸੇ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਨਿਆ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਰਾਜ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਪੱਧਰ ਤੱਕ ਪਹੁੰਚ ਗਈ ਹੈ। ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਇਸ ਤੋਂ ਤੁਰੰਤ ਪਹਿਲਾਂ ਮਮਤਾ ਬੈਨਰਜੀ ਦਾ ਕਬੂਲ ਕਰਨਾ ਮਹੱਤਵਪੂਰਨ ਹੈ। ਇਸ ਸਬੰਧੀ ਸੀ.ਐੱਮ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਹਾਂ, ਸਾਡੇ ਤਿੰਨ ਵਿਧਾਇਕ ਪਹਿਲਾਂ ਹੀ ਮਰ ਚੁੱਕੇ ਹਨ, ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਦੇਸ਼ ਭਰ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇੱਥੇ ਕਮਿਊਨਿਟੀ ਟਟ੍ਰਾਂਸਮਿਸ਼ਨ ਹੋ ਰਿਹਾ ਹੈ।

Mamta Banerjee admitted

ਦਰਅਸਲ, ਮਮਤਾ ਦਾ ਇਹ ਬਿਆਨ ਉਦੋਂ ਆਇਆ ਜਦੋਂ ਉਹ ਹਾਥਰਸ ਦੀ ਘਟਨਾ ਖਿਲਾਫ ਕੋਲਕਾਤਾ ਵਿੱਚ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ  ਇਸ ਮਾਰਚ ਵਿੱਚ ਸੈਂਕੜੇ ਟੀਐਮਸੀ ਕਾਰਕੁਨਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਾਸਕ ਤੋਂ ਬਿਨ੍ਹਾਂ ਸਨ। ਦੁਰਗਾ ਪੂਜਾ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਚਿੰਤਾ ਜ਼ਾਹਰ ਕੀਤੀ ਕਿ ਇੰਨੀ ਦੇਖਭਾਲ ਅਤੇ ਸੁਰੱਖਿਆ ਦੇ ਬਾਅਦ ਵੀ ਇਸ ਨੂੰ ਰੋਕਿਆ ਨਹੀਂ ਜਾ ਸਕਦਾ।

Mamta Banerjee admitted

ਇਸ ਤੋਂ ਇਲਾਵਾ ਬੀਜੇਪੀ ‘ਤੇ ਹਮਲਾ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਮਹੀਨਿਆਂ ਵਿੱਚ ਕੋਰੋਨਾ ਦੇ ਕਾਰਨ ਕੋਈ ਰੈਲੀਆਂ ਨਹੀਂ ਕੀਤੀਆਂ ਹਨ।  ਸਿਰਫ ਭਾਜਪਾ ਹੀ ਰੈਲੀਆਂ ਕਰ ਰਹੀ ਹੈ ਅਤੇ ਨਫ਼ਰਤ ਅਤੇ ਕੋਰੋਨਾ ਫੈਲਾ ਰਹੀ ਹੈ।

ਦੱਸ ਦੇਈਏ ਕਿ ਬੰਗਾਲ ਵਿੱਚ ਹੁਣ ਤੱਕ ਕੋਰੋਨਾ ਦੇ 2.66 ਲੱਖ ਕੇਸ ਦਰਜ ਹੋਏ ਹਨ । ਸ਼ਨੀਵਾਰ ਨੂੰ ਸਿਰਫ 3340 ਨਵੇਂ ਮਰੀਜ਼ ਮਿਲੇ ਹਨ। ਇਹ ਪਿਛਲੇ ਕੁਝ ਹਫਤਿਆਂ ਵਿੱਚ ਸਭ ਤੋਂ ਉੱਚਾ ਅੰਕੜਾ ਹੈ। ਰਾਜ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 5000 ਨੂੰ ਪਾਰ ਕਰ ਗਈ ਹੈ । ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ 3 ਅਕਤੂਬਰ ਨੂੰ ਰਾਜ ਵਿਚ 5132 ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਮਮਤਾ ਬੈਨਰਜੀ ਨੇ ਮੰਨਿਆ, ਬੰਗਾਲ ‘ਚ ‘Community Transmission’ ਦੇ ਪੱਧਰ ‘ਤੇ ਪਹੁੰਚਿਆ ਕੋਰੋਨਾ appeared first on Daily Post Punjabi.