mamta kulkarni Archives - Daily Post Punjabi

ਸਾਧਵੀ ਬਣੀ ਮਮਤਾ ਕੁਲਕਰਣੀ ਨੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਰੀ ਕੀਤਾ ਵੀਡੀਓ
ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਣੀ ਨੇ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਇਹ ਅਹੁਦਾ ਦੇਣ ਤੋਂ ਬਾਅਦ ਕਿੰਨਰ ਅਖਾੜੇ ‘ਚ ਭਾਰੀ ਰੋਸ ਸੀ, ਜਿਸ ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ ਹੈ। ਉਸਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ ਹੈ।

ਮਮਤਾ ਕੁਲਕਰਣੀ ‘ਤੇ 10 ਕਰੋੜ ਰੁਪਏ ਦੇ ਕੇ ਇਹ ਅਹੁਦਾ ਲੈਣ ਦਾ ਦੋਸ਼ ਸੀ। ਇਸ ਕਾਰਨ ਅਖਾੜੇ ਵਿੱਚ ਹੀ ਉਸ ਦਾ ਵਿਰੋਧ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਚਰਚਾ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਕਿਹਾ ਹੈ ਕਿ ਉਹ ਆਪਣਾ ਅਹੁਦਾ ਛੱਡ ਦੇਣਗੇ।

ਸਾਹਮਣੇ ਆਏ ਵੀਡੀਓ ਵਿੱਚ, ਮਮਤਾ ਕਹਿੰਦੀ ਹੈ, “ਮੈਂ, ਮਹਾਮੰਡਲੇਸ਼ਵਰ ਯਮਾਈ ਮਾਤਾ ਗਿਰੀ, ਇਸ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ। ਅਖਾੜੇ ਵਿੱਚ ਮੈਨੂੰ ਮਹਾਮੰਡਲੇਸ਼ਵਰ ਐਲਾਨਣ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਹਨ। ਮੈਂ 25 ਸਾਲਾਂ ਤੋਂ ਸਾਧਵੀ ਸੀ ਅਤੇ ਸਾਧਵੀ ਹੀ ਰਹਾਂਗੀ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਸਨਮਾਨ ਦਿੱਤੇ ਜਾਣ ‘ਤੇ ਕੁਝ ਲੋਕਾਂ ਨੂੰ ਇਤਰਾਜ਼ ਸੀ।

ਉਸ ਨੇ ਕਿਹਾ, ”ਮੈਂ 25 ਸਾਲ ਪਹਿਲਾਂ ਬਾਲੀਵੁੱਡ ਛੱਡ ਦਿੱਤਾ ਸੀ। ਫਿਰ ਆਪਣੇ ਆਪ ਹੀ ਗਾਇਬ ਰਹੀ, ਨਹੀਂ ਤਾਂ ਕੌਣ ਬਾਲੀਵੁੱਡ ਅਤੇ ਮੇਕਅੱਪ ਤੋਂ ਇੰਨਾ ਦੂਰ ਰਹਿੰਦਾ ਹੈ।” ਕੁਝ ਸਮਾਂ ਪਹਿਲਾਂ ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਦੋਂ ਉਸ ਨੇ ਬਾਲੀਵੁੱਡ ਛੱਡਿਆ ਸੀ ਤਾਂ ਉਸ ਵੇਲੇ ਉਸ ਦੇ ਖਾਤੇ ਵਿਚ ਕਈ ਫਿਲਮਾਂ ਸਨ ਪਰ ਉਸ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ।

ਇਹ ਵੀ ਪੜ੍ਹੋ : ਵਿੱਕੀ ਕੌਸ਼ਲ ਤੇ ਰਸ਼ਮਿਕਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਵ੍ਹੀਲਚੀਅਰ ‘ਤੇ ਦਿਸੀ ਅਦਾਕਾਰਾ

25 ਸਾਲਾਂ ਮਗਰੋਂ ਪਰਤੀ ਸੀ ਭਾਰਤ

ਬਾਲੀਵੁੱਡ ਛੱਡਣ ਤੋਂ ਬਾਅਦ ਮਮਤਾ ਦੁਬਈ ‘ਚ ਰਹਿ ਰਹੀ ਸੀ। ਪਿਛਲੇ ਸਾਲ ਦੇ ਅਖੀਰ ਵਿੱਚ ਉਹ 25 ਸਾਲਾਂ ਬਾਅਦ ਦੁਬਈ ਤੋਂ ਭਾਰਤ ਪਰਤੀ ਸੀ। ਫਿਰ ਜਿਵੇਂ ਹੀ ਨਵਾਂ ਸਾਲ ਸ਼ੁਰੂ ਹੋਇਆ, ਉਸ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ਦੌਰਾਨ, ਉਸਨੇ ਕਿੰਨਰ ਅਖਾੜੇ ਤੋਂ ਦੀਖਿਆ ਲਈ ਅਤੇ ਇੱਕ ਸੰਨਿਆਸਣ ਬਣ ਗਈ।

ਉਸ ਦਾ ਪਿੰਡ ਦਾਨ ਅਤੇ ਪੱਟਾਭਿਸ਼ੇਕ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਵੱਲੋਂ ਕੀਤਾ ਗਿਆ। ਉਸ ਨੂੰ ਮਹਾਮੰਡਲੇਸ਼ਵਰ ਦਾ ਅਹੁਦਾ ਦਿੱਤਾ ਗਿਆ। ਹਾਲਾਂਕਿ ਕੁਝ ਦਿਨਾਂ ਬਾਅਦ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਹੁਣ ਉਨ੍ਹਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਸਾਧਵੀ ਬਣੀ ਮਮਤਾ ਕੁਲਕਰਣੀ ਨੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਰੀ ਕੀਤਾ ਵੀਡੀਓ appeared first on Daily Post Punjabi.

ਡਰੱਗਜ਼ ਮਾਮਲੇ ‘ਚ ਫਰਾਰ ਮਮਤਾ ਕੁਲਕਰਨੀ ਦੀ ਪਟੀਸ਼ਨ ਖਾਰਜ, ਅਦਾਲਤ ਨੂੰ ਕਿਹਾ – ਦਵਾਈਆਂ ਲਈ ਵੀ ਨਹੀਂ ਬਚੇ ਪੈਸੇ
mamta kulkarni plea dismissed : ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੂੰ 2000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਇੱਕ ਵੱਡਾ ਝਟਕਾ ਲੱਗਾ ਹੈ। ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮਮਤਾ ਦੀ ਛੇ ਬੈਂਕ ਖਾਤਿਆਂ ਅਤੇ ਤਿੰਨ ਐਫਡੀ ‘ਤੇ ਲੱਗੀ ਪਾਬੰਦੀ ਹਟਾਉਣ ਅਤੇ ਮੁੰਬਈ ਵਿੱਚ ਸਥਿਤ ਦੋ ਫਲੈਟਾਂ ਦੀਆਂ ਸੀਲਾਂ ਖੋਲ੍ਹਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਟੀਸ਼ਨ ਦਾਇਰ ਕਰਦਿਆਂ ਅਦਾਕਾਰਾ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਵਿੱਤੀ ਤੰਗੀ ਨਾਲ ਜੂਝ ਰਹੀ ਹੈ, ਇਸ ਮਾਮਲੇ ਵਿੱਚ ਉਸ ਦੇ ਵਕੀਲ ਨੇ ਅਦਾਲਤ ਵਿੱਚ ਮਮਤਾ ਕੁਲਕਰਨੀ ਦੀ ਤਰਫੋਂ ਪਟੀਸ਼ਨ ਦਾਇਰ ਕੀਤੀ ਸੀ।

ਇਸ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਅਭਿਨੇਤਰੀ ਨੂੰ 2016 ਦੇ ਡਰੱਗਜ਼ ਕੇਸ ਵਿੱਚ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਉਹ ਆਪਣੇ ਪਰਿਵਾਰ ਲਈ ਇਕਲੌਤੀ ਕਮਾਉਣ ਵਾਲੀ ਮੈਂਬਰ ਹੈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਮਮਤਾ ਦੀ ਇੱਕ ਭੈਣ ਮਾਨਸਿਕ ਬਿਮਾਰੀ ਤੋਂ ਪੀੜਤ ਹੈ, ਅਜਿਹੀ ਸਥਿਤੀ ਵਿੱਚ ਉਸ ਕੋਲ ਇਲਾਜ ਅਤੇ ਲੋੜੀਂਦੀਆਂ ਦਵਾਈਆਂ ਲਈ ਪੈਸੇ ਵੀ ਨਹੀਂ ਹਨ। ਪਟੀਸ਼ਨ ਵਿੱਚ ਅਪੀਲ ਕੀਤੀ ਗਈ ਹੈ ਕਿ ਡਾਕਟਰ ਨੇ ਭੈਣ ਨੂੰ ਹਵਾਦਾਰ ਘਰ ਵਿੱਚ ਰਹਿਣ ਲਈ ਕਿਹਾ ਹੈ, ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਉਸ ਦੇ ਘਰ ਤੋਂ ਸੀਲ ਹਟਾ ਦਿੱਤੀ ਜਾਵੇ।ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਦਾਲਤ ਨੇ ਇਸਤਗਾਸਾ ਪੱਖ ਦੇ ਵਕੀਲ ਨੂੰ ਕਿਹਾ ਕਿ ਜੇਕਰ ਮਮਤਾ ਕੁਲਕਰਨੀ ਦੀ ਪਟੀਸ਼ਨ ਸਵੀਕਾਰ ਕਰ ਲਈ ਜਾਂਦੀ ਹੈ, ਤਾਂ ਉਹ ਦੁਬਾਰਾ ਕਦੇ ਵੀ ਅਦਾਲਤ ਜਾਂ ਜਾਂਚ ਏਜੰਸੀਆਂ ਦੇ ਸਾਹਮਣੇ ਪੇਸ਼ ਨਹੀਂ ਹੋਵੇਗੀ।

mamta kulkarni plea dismissed

ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਮਮਤਾ ਕੁਲਕਰਨੀ ਦੀ ਪਟੀਸ਼ਨ ਖਾਰਜ ਕਰ ਦਿੱਤੀ। ਆਪਣੇ ਆਦੇਸ਼ ਵਿੱਚ ਅਦਾਲਤ ਨੇ ਕਿਹਾ, “ਦੋਸ਼ੀ ਨਾ ਤਾਂ ਕਦੇ ਅਦਾਲਤ ਵਿੱਚ ਪੇਸ਼ ਹੋਏ ਅਤੇ ਨਾ ਹੀ ਜਾਂਚ ਏਜੰਸੀ ਦੇ ਸਾਹਮਣੇ। ਤੱਥਾਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ, ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਅਤੇ ਉਨ੍ਹਾਂ ਦੇ ਘਰ ਤੋਂ ਮੋਹਰ ਹਟਾਉਣ ਦਾ ਕੋਈ ਉਚਿਤ ਕਾਰਨ ਨਹੀਂ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਨਾਲ ਕੀਤੀ ਗਈ ਟਿੱਪਣੀ ਮੌਜੂਦਾ ਪਟੀਸ਼ਨ ‘ਤੇ ਨਿਰਣਾ ਕਰਨ ਦੇ ਉਦੇਸ਼ ਲਈ ਹੈ। ਇਸ ਨਾਲ ਕੇਸ ਦੀ ਯੋਗਤਾ ‘ਤੇ ਕੋਈ ਅਸਰ ਨਹੀਂ ਪਵੇਗਾ। 12 ਅਪ੍ਰੈਲ 2016 ਨੂੰ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਵੀ ਉਸਦਾ ਨਾਮ ਹੈ। ਉਹ ਉਦੋਂ ਤੋਂ ਫਰਾਰ ਹੈ ਅਤੇ ਲਗਭਗ ਉਸ ਸਮੇਂ ਤੋਂ ਕੀਨੀਆ ਵਿੱਚ ਰਹਿ ਰਹੀ ਹੈ। ਮਮਤਾ ਕੁਲਕਰਨੀ ਇਸ ਕੇਸ ਦੀ ਮੁੱਖ ਦੋਸ਼ੀ ਹੈ ਅਤੇ ਉਹ ਕਥਿਤ ਤੌਰ ‘ਤੇ ਡਰੱਗ ਸਿੰਡੀਕੇਟ ਦੀ ਸਰਗਰਮ ਮੈਂਬਰ ਸੀ।

ਇਹ ਵੀ ਦੇਖੋ : Singhu Stage ਪਹੁੰਚ ਕੇ ਗੱਜਿਆ Singer Kaka ਕਹਿੰਦਾ ‘ਮੈਨੂੰ ਹੁਣ ਤੱਕ ਲੱਗਦਾ ਸੀ ਕਿ 3 ਖੇਤੀ ਕਾਨੂੰਨ ਠੀਕ ਨੇ”,ਪਰ

The post ਡਰੱਗਜ਼ ਮਾਮਲੇ ‘ਚ ਫਰਾਰ ਮਮਤਾ ਕੁਲਕਰਨੀ ਦੀ ਪਟੀਸ਼ਨ ਖਾਰਜ, ਅਦਾਲਤ ਨੂੰ ਕਿਹਾ – ਦਵਾਈਆਂ ਲਈ ਵੀ ਨਹੀਂ ਬਚੇ ਪੈਸੇ appeared first on Daily Post Punjabi.