Mamta said BJP workers Archives - Daily Post Punjabi

ਵੋਟਿੰਗ ਵਿਚਕਾਰ ਮਮਤਾ ਦਾ ਦੋਸ਼, ਕਿਹਾ – ਪੋਲਿੰਗ ਬੂਥਾਂ ‘ਤੇ BJP ਦੇ ਵਰਕਰਾਂ ਨੇ ਕੀਤਾ ਕਬਜ਼ਾ
Mamta said BJP workers : ਪੱਛਮੀ ਬੰਗਾਲ ਸਮੇਤ ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ। ਪੱਛਮੀ ਬੰਗਾਲ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ । ਅੱਜ ਬੰਗਾਲ ਵਿੱਚ ਅੱਜ ਕੁੱਲ 31 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਦੋਸ਼ਾਂ ਅਤੇ ਵਿਰੋਧਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਹੁਣ ਵੋਟਿੰਗ ਦੇ ਵਿਚਕਾਰ ਮਮਤਾ ਬੈਨਰਜੀ ਨੇ ਭਾਜਪਾ ਵਰਕਰਾਂ ਉੱਤੇ ਗੰਭੀਰ ਦੋਸ਼ ਲਗਾਏ ਹਨ। ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਭਾਜਪਾ ਵਰਕਰਾਂ ਨੇ ਜ਼ਬਰਦਸਤੀ ਪੋਲਿੰਗ ਸਟੇਸ਼ਨਾਂ ‘ਤੇ ਕਬਜ਼ਾ ਕਰ ਲਿਆ ਹੈ। ਉਹ ਟੀਐਮਸੀ ਵਰਕਰਾਂ ‘ਤੇ ਵੀ ਹਮਲਾ ਕਰ ਰਹੇ ਹਨ।

Mamta said BJP workers

ਇਸ ਤੋਂ ਕੁੱਝ ਸਮਾਂ ਪਹਿਲਾ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ‘ਤੇ ਹਮਲਾ ਹੋਇਆ ਹੈ। ਟੀਐਮਸੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ‘ਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਮਾਸਕ ਵਿੱਚ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਅੱਜ ਬੰਗਾਲ ਅਤੇ ਅਸਾਮ ਵਿੱਚ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ, ਜਦਕਿ ਕੇਰਲ, ਪੁਡੂਚੇਰੀ, ਤਾਮਿਲਨਾਡੂ ਦੀਆਂ ਸਾਰੀਆਂ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।

ਇਹ ਵੀ ਦੇਖੋ : Punjab ਤੋਂ ਲੈਕੇ Delhi ਤੱਕ ਗੂੰਜਦੇ ਨੇ ਇਸ 12 ਸਾਲਾਂ ਦੇ ਪੰਜਾਬੀ ਪੁੱਤ ਦੇ ਬੋਲ, ਵੇਖੋ Chandigarh ਗੱਜਦੈ ਕੀ ਆਖ਼ਦੈ

The post ਵੋਟਿੰਗ ਵਿਚਕਾਰ ਮਮਤਾ ਦਾ ਦੋਸ਼, ਕਿਹਾ – ਪੋਲਿੰਗ ਬੂਥਾਂ ‘ਤੇ BJP ਦੇ ਵਰਕਰਾਂ ਨੇ ਕੀਤਾ ਕਬਜ਼ਾ appeared first on Daily Post Punjabi.