man arrested for questioning ambanis Archives - Daily Post Punjabi

ਵਿਅਕਤੀ ਨੂੰ ਅੰਬਾਨੀ ਦੇ ਘਰ ਦਾ ਪਤਾ ਪੁੱਛਣਾ ਪਿਆ ਮਹਿੰਗਾ, ਪੁਲਿਸ ਨੇ ਲਿਆ ਹਿਰਾਸਤ ‘ਚ, ਜਾਣੋ ਕੀ ਹੈ ਪੂਰਾ ਮਾਮਲਾ
ਬੀਤੀ ਸ਼ਾਮ ਤੋਂ ਮੁੰਬਈ ਪੁਲਿਸ ਨੇ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੇੜੇ ਸੁਰੱਖਿਆ ਵਧਾ ਦਿੱਤੀ ਹੈ। ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਇੱਕ ਟੈਕਸੀ ਡਰਾਈਵਰ ਦਾ ਕਾਲ ਆਇਆ ਕਿ ਦੋ ਲੋਕ ਉਸ ਤੋਂ ਐਂਟੀਲੀਆ ਦੀ ਲੋਕੇਸ਼ਨ ਪੁੱਛ ਰਹੇ ਹਨ।

man arrested for questioning ambanis

ਐਂਟੀਲੀਆ ਦੀ ਲੋਕੇਸ਼ਨ ਪੁੱਛਣ ਵਾਲੇ ਦੋਵਾਂ ਲੋਕਾਂ ਦੇ ਹੱਥਾਂ ‘ਚ ਬੈਗ ਸਨ, ਜਿਸ ਤੋਂ ਬਾਅਦ ਟੈਕਸੀ ਡਰਾਈਵਰ ਨੇ ਤੁਰੰਤ ਇਸ ਦੀ ਸੂਚਨਾ ਮੁੰਬਈ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨਵੀਂ ਮੁੰਬਈ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਵਿਅਕਤੀ ਐਂਟੀਲੀਆ ਨੂੰ ਦੇਖਣ ਲਈ ਪਤਾ ਪੁੱਛ ਰਿਹਾ ਸੀ। ਜਿਸ ਗੱਡੀ ਤੋਂ ਪਤਾ ਪੁੱਛਿਆ ਗਿਆ ਸੀ, ਉਹ ਵੈਗਨ ਆਰ ਸੀ, ਜਿਸ ਦਾ ਪੁਲਿਸ ਨੇ ਪਤਾ ਲਗਾ ਲਿਆ ਹੈ।

ਇਹ ਵੀ ਪੜ੍ਹੋ : ਲਖੀਮਪੁਰ ਮਾਮਲੇ ‘ਚ ਵੱਡਾ ਖੁਲਾਸਾ, ਘਟਨਾ ਦੌਰਾਨ ਆਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਦੀ ਗੰਨ ਤੋਂ ਚੱਲੀ ਸੀ ਗੋਲੀ

ਇਹ ਇੱਕ ਟੂਰਿਸਟ ਕਾਰ ਸੀ। ਜਿਸ ਵਿਅਕਤੀ ਤੋਂ ਪਤਾ ਪੁੱਛਿਆ ਗਿਆ ਉਹ ਗੁਜਰਾਤੀ ਟੈਕਸੀ ਡਰਾਈਵਰ ਸੀ ਜੋ ਟੂਰਿਸਟ ਟੈਕਸੀ ਚਲਾਉਂਦਾ ਸੀ। ਸ਼ੁਰੂਆਤੀ ਜਾਂਚ ‘ਚ ਪੁਲਿਸ ਨੂੰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਐਂਟੀਲੀਆ ਮੁਕੇਸ਼ ਅੰਬਾਨੀ ਦੇ ਘਰ ਦਾ ਨਾਮ ਹੈ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

The post ਵਿਅਕਤੀ ਨੂੰ ਅੰਬਾਨੀ ਦੇ ਘਰ ਦਾ ਪਤਾ ਪੁੱਛਣਾ ਪਿਆ ਮਹਿੰਗਾ, ਪੁਲਿਸ ਨੇ ਲਿਆ ਹਿਰਾਸਤ ‘ਚ, ਜਾਣੋ ਕੀ ਹੈ ਪੂਰਾ ਮਾਮਲਾ appeared first on Daily Post Punjabi.